November 23, 2026, 1:17 pm
----------- Advertisement -----------
HomePunjabbusinessਅਮੈਜ਼ਨ ਇੰਡੀਆ ਨੇ ਆਪਣੇ ਗਾਹਕਾਂ ਲਈ ਚੰਡੀਗੜ੍ਹ ਵਿਖੇ Metaworld ਅਨੁਭਵ ਖੋਲ੍ਹਿਆ

ਅਮੈਜ਼ਨ ਇੰਡੀਆ ਨੇ ਆਪਣੇ ਗਾਹਕਾਂ ਲਈ ਚੰਡੀਗੜ੍ਹ ਵਿਖੇ Metaworld ਅਨੁਭਵ ਖੋਲ੍ਹਿਆ

Published on

----------- Advertisement -----------

ਚੰਡੀਗੜ੍ਹ, 12 ਅਕਤੂਬਰ, 2022: ਅਮੈਜ਼ਨ ਇੰਡੀਆ ਨੇ ਅੱਜ ਭਾਰਤ ਦੇ ਸਭ ਤੋਂ ਵੱਡੇ ਆਨਲਾਈਨ ਜਸ਼ਨ – ਅਮੈਜ਼ਨ ਗ੍ਰੇਟ ਇੰਡੀਅਨ ਫੈਸਟੀਵਲ (AGIF) ਦੇ ਹਿੱਸੇ ਵਜੋਂ ਚੰਡੀਗੜ੍ਹ ਵਿੱਚ ਆਪਣੇ ਗਾਹਕਾਂ ਲਈ ‘The Amazon Metaworld’ ਅਨੁਭਵ ਖੋਲ੍ਹਣ ਦਾ ਐਲਾਨ ਕੀਤਾ ਹੈ। ਆਨਲਾਈਨ ਫੈਸਟੀਵਲ 23 ਸਤੰਬਰ ਨੂੰ ਸ਼ੁਰੂ ਹੋਇਆ ਅਤੇ ਸਮਾਰਟਫ਼ੋਨ, ਐਪਲਾਇੰਸੇਜ, ਟੀਵੀ, ਕੰਜ਼ਿਊਮਰ ਇਲੈਕਟ੍ਰਾਨਿਕਸ, ਫੈਸ਼ਨ ਅਤੇ ਬਿਊਟੀ, ਘਰ ਅਤੇ ਰਸੋਈ, ਗ੍ਰੋਸਰੀ ਸਮੇਤ ਹੋਰ ਵਰਗਾਂ ਵਿੱਚ ਪ੍ਰਮੁੱਖ ਬ੍ਰਾਂਡਾਂ ਦੇ ਉਤਪਾਦਾਂ ਦੀ ਵਿਆਪਕ ਚੋਣ ‘ਤੇ ਬਹੁਤ ਸਾਰੀਆਂ ਆਕਰਸ਼ਕ ਡੀਲਾਂ ਲੈ ਕੇ ਆਉਂਦਾ ਹੈ। ਸਾਰੀਆਂ ਡੀਲਾਂ ਇੱਥੇ ਦੇਖੋ।

ਅਮੈਜ਼ਨ ਇੰਡੀਆ – ਮੋਬਾਈਲ ਫੋਨਸ ਐਂਡ ਟੈਲੀਵਿਜ਼ਨਸ ਦੇ ਡਾਇਰੈਕਟਰ ਨਿਸ਼ਾਂਤ ਸਰਦਾਨਾ ਨੇ ਕਿਹਾ, “ਅਸੀਂ ਚੰਡੀਗੜ੍ਹ ਵਿੱਚ ਮੇਟਾਵਰਲਡ ਗਾਹਕ ਆਊਟਰੀਚ ਨੂੰ ਪੂਰਾ ਕਰਕੇ ਖੁਸ਼ ਹਾਂ। ਚੰਡੀਗੜ੍ਹ ਮਾਰਕੀਟ ਅਮੈਜ਼ਨ ਇੰਡੀਆ ਲਈ ਇੱਕ ਮਹੱਤਵਪੂਰਨ ਬਾਜ਼ਾਰ ਹੈ ਅਤੇ ਸਾਨੂੰ ਇਸ ਖੇਤਰ ਤੋਂ ਬਹੁਤ ਵਧੀਆ ਹੁੰਗਾਰਾ ਪ੍ਰਾਪਤ ਹੁੰਦਾ ਆ ਰਿਹਾ ਹੈ। ਖੇਤਰ ਦੇ ਗਾਹਕ ਸਮਾਰਟਫ਼ੋਨ, ਨਿੱਜੀ ਆਡੀਓ, ਸਪੀਕਰ, ਕੈਮਰਾ ਐਸੇਸਰੀਜ਼ ਅਤੇ ਟੀਵੀ ਸਮੇਤ ਤਕਨੀਕੀ ਉਤਪਾਦਾਂ ਦੀ ਖਰੀਦਦਾਰੀ ਕਰ ਰਹੇ ਹਨ। ਅਸੀਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਖੇਤਰ ਤੋਂ ਸਮਾਰਟਫੋਨ ਦੀ ਵਿਕਰੀ ਵਿੱਚ 2 ਗੁਣਾ ਵਾਧਾ ਦੇਖਿਆ ਹੈ। ਅਸੀਂ ਆਪਣੇ ਮਹੀਨਾ ਭਰ ਚੱਲਣ ਵਾਲੇ ਗ੍ਰੇਟ ਇੰਡੀਅਨ ਫੈਸਟੀਵਲ ਵਿੱਚ ਇਸ ਰਫ਼ਤਾਰ ਨੂੰ ਬਰਕਰਾਰ ਰੱਖਾਂਗੇ। ਅਸੀਂ ਤਿਉਹਾਰੀ ਸੀਜ਼ਨ ਦੇ ਮੱਧ ਵਿੱਚ ਆ ਪੁੱਜੇ ਹਾਂ ਅਤੇ ਆਪਣੇ ਵਿਕਰੇਤਾਵਾਂ, ਬ੍ਰਾਂਡਾਂ ‘ਤੇ ਗਾਹਕਾਂ ਨੂੰ ਜਸ਼ਨਾਂ ਦੀ ਭਾਲ ਵਿੱਚ ਮਦਦ ਕਰਾਂਗੇ।”
Amazon Metaworld ਗਾਹਕਾਂ ਨੂੰ ਅਮੈਜ਼ਨ ਬ੍ਰਹਿਮੰਡ ਵਿੱਚ ਪ੍ਰਵੇਸ਼ ਕਰਵਾਏਗਾ। ਇਹ ਇੱਕ ਵਰਚੁਅਲ ਟਿਕਾਣਾ ਹੈ, ਜੋ ਤੁਹਾਨੂੰ ਤੁਹਾਡੀਆਂ ਮਨਪਸੰਦ ਅਮੈਜ਼ਨ ਸ਼੍ਰੇਣੀਆਂ ਦਾ ਅਨੁਭਵ ਕਰਨ ਦੇਵੇਗਾ ਅਤੇ ਆਕਰਸ਼ਕ ਚੀਜਾਂ ਹਾਸਲ ਕਰਨ ਦੇ ਸਮਰੱਥ ਬਣਾਉਣ ਲਈ ਪ੍ਰਤੀਯੋਗੀ ਖਿਡਾਰੀਆਂ ਦੇ ਨਾਲ ਮੁਕਾਬਲਾ ਕਰੇਗਾ। Amazon Metaworld ਵਿੱਚ 9 ਦਿਲਚਸਪ ਜ਼ੋਨ ਹਨ, ਜਿਨ੍ਹਾਂ ਵਿੱਚ ਸਥਾਨਕ ਸਟੋਰ, ਸਮਾਰਟਫ਼ੋਨ, ਗੈਜੇਟਸ ਅਤੇ ਇਲੈਕਟ੍ਰਾਨਿਕਸ, ਫੈਸ਼ਨ ਅਤੇ ਮੇਕ-ਅੱਪ, ਗ੍ਰੋਸਰੀ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਇਸ ਸਾਲ ਇਹ ਦੇਖਿਆ ਗਿਆ ਹੈ ਕਿ ਹਾਈ-ਐਂਡ ਹੈੱਡਫੋਨ, ਆਡੀਓ ਉਤਪਾਦਾਂ, ਕੈਮਰਿਆਂ ਦੀਆਂ ਐਸੇਸਰੀਜ਼, ਸਮਾਰਟਵਾਚਾਂ ਅਤੇ ਟੈਲੀਵਿਜ਼ਨਾਂ ਦੀ ਮੰਗ ਦੇ ਮਾਮਲੇ ਵਿੱਚ ਚੰਡੀਗੜ੍ਹ ਸਿਖਰਲੇ ਪੱਧਰ ਦਾ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ। ਸਮਾਰਟਫ਼ੋਨ ਸ਼੍ਰੇਣੀ ਵਿੱਚ, ਅਮੈਜ਼ਨ ਇੰਡੀਆ ਨੇ ਖੇਤਰ ਤੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ 2 ਗੁਣਾ ਵਾਧਾ ਦੇਖਿਆ ਹੈ। 5G ਸਮਾਰਟਫ਼ੋਨਾਂ ਦੀ ਸ਼੍ਰੇਣੀ ਵਿੱਚ ਕ੍ਰਮਵਾਰ Redmi, Samsung, OnePlus, realme ਅਤੇ Apple ਵਰਗੇ ਚੋਟੀ ਦੇ ਬ੍ਰਾਂਡਾਂ ਦੇ ਪ੍ਰੀਮੀਅਮ ਸਮਾਰਟਫ਼ੋਨਾਂ ਦੇ ਲਈ ਤਰਜੀਹ ਦਿਖਾਉਣ ਵਾਲੇ ਗਾਹਕਾਂ ਦੇ ਨਾਲ ਮਜਬੂਤ ਵਾਧਾ ਦੇਖਣ ਨੂੰ ਮਿਲਿਆ।

ਜਦੋਂ ਸਮਾਰਟਫ਼ੋਨ ਤਰਜੀਹਾਂ ਦੀ ਗੱਲ ਆਉਂਦੀ ਹੈ, ਤਾਂ ਟ੍ਰਾਂਜੈਕਸ਼ਨ ਕਰਨ ਵਾਲੇ ਚੰਡੀਗੜ੍ਹ ਦੇ 90% ਗਾਹਕਾਂ ਨੇ ਮਿਡ-ਪ੍ਰੀਮੀਅਮ ਸਮਾਰਟਫ਼ੋਨ ਖਰੀਦਣ ਨੂੰ ਤਰਜੀਹ ਦਿੱਤੀ, ਜੋ 30 ਹਜ਼ਾਰ ਤੋਂ ਹੇਠਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਜਦਕਿ 10% ਗਾਹਕ ਅਜੀਹੇ ਰਹੇ, ਜਿਨ੍ਹਾਂ ਨੇ 30 ਹਜ਼ਾਰ ਜਾਂ ਇਸ ਤੋਂ ਵੱਧ ਕੀਮਤ ਵਾਲੇ ਹਿੱਸੇ ਨੂੰ ਤਰਜੀਹ ਦਿੱਤੀ।
ਮਹੀਨਾ ਭਰ ਚੱਲਣ ਵਾਲੇ – ਗ੍ਰੇਟ ਇੰਡੀਅਨ ਫੈਸਟੀਵਲ (GIF) ਦੇ ਹਿੱਸੇ ਵਜੋਂ, Amazon.in ਨੇ Tecno ਵੱਲੋਂ ਸੰਚਾਲਤ ‘ਐਕਸਟ੍ਰਾ ਹੈਪੀਨੈਸ ਡੇਜ਼’ ਦਾ ਵੀ ਐਲਾਨ ਕੀਤਾ ਹੈ, ਜੋ ਕਿ 16 ਅਕਤੂਬਰ, 2022 ਤੱਕ ਲਾਈਵ ਰਹੇਗਾ। ਵਿਕਰੇਤਾਵਾਂ ਵੱਲੋਂ ਸਮਾਰਟਫ਼ੋਨ, ਲੈਪਟਾਪ, ਟੀਵੀ, ਸਿਹਤ ਅਤੇ ਨਿੱਜੀ ਦੇਖਭਾਲ ਉਤਪਾਦਾਂ, ਬੇਬੀ ਉਤਪਾਦਾਂ ਅਤੇ ਹੋਰ ਬਹੁਤ ਕੁਝ ‘ਤੇ ਵਿਸ਼ੇਸ਼ ਡੀਲਾਂ ਅਤੇ ਆਫਰ ਉਪਲਬਧ ਹੋਣਗੇ। ਗਾਹਕ ਹੁਣ ਲੱਖਾਂ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ (SMBs) ਅਤੇ ਸਥਾਨਕ ਸਟੋਰਾਂ ਤੋਂ ਉਤਪਾਦਾਂ ਦੀ ਵਿਸ਼ਾਲ ਚੋਣ ਅਤੇ ਪਹਿਲਾਂ ਕਦੇ ਨਾ ਵੇਖੀਆਂ ਗਈਆਂ ਡੀਲਾਂ ਦਾ ਆਨੰਦ ਲੈ ਸਕਦੇ ਹਨ। GIF 2022 Amazon Launchpad, Amazon Saheli, Amazon Karigar ਦੇ ਨਾਲ-ਨਾਲ ਕਈ ਹੋਰ ਸ਼੍ਰੇਣੀਆਂ ਵਿੱਚ ਚੋਟੀ ਦੇ ਭਾਰਤੀ ਅਤੇ ਗਲੋਬਲ ਬ੍ਰਾਂਡਾਂ ਦੇ ਤਹਿਤ ਅਮੈਜ਼ਨ ਵਿਕਰੇਤਾਵਾਂ ਦੇ ਉਤਪਾਦਾਂ ਨੂੰ ਵੀ ਪ੍ਰਦਰਸ਼ਿਤ ਕਰੇਗਾ।
ਇਸ ਪੜਾਅ ਦੇ ਦੌਰਾਨ, ਤਿਉਹਾਰਾਂ ਦੀ ਖਰੀਦਦਾਰੀ ਨੂੰ ਹੋਰ ਵੀ ਕਿਫਾਇਤੀ ਬਣਾਇਆ ਜਾਵੇਗਾ, ਕਿਉਂਕਿ ਗਾਹਕ ਐਕਸਿਸ ਬੈਂਕ, ਸਿਟੀ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਦੇ ਨਾਲ-ਨਾਲ EMI ਟ੍ਰਾਂਜੈਕਸ਼ਨਾਂ ‘ਤੇ 10% ਇੰਸਟੈਂਟ ਛੋਟ ਦੇ ਨਾਲ ਆਪਣੀ ਖਰੀਦਦਾਰੀ ‘ਤੇ ਬੱਚਤ ਕਰ ਸਕਦੇ ਹਨ। ਗਾਹਕ ਉਹ ਪ੍ਰਮੁੱਖ ਕ੍ਰੈਡਿਟ ਕਾਰਡਾਂ, ਡੈਬਿਟ ਕਾਰਡਾਂ, ਬਜਾਜ ਫਿਨਸਰਵ ਅਤੇ ਅਮੈਜ਼ਨ ਪੇ ਲੇਟਰ ‘ਤੇ ਉਪਲਬਧ ਨੋ-ਕਾਸਟ EMI ਦੇ ਨਾਲ ਆਪਣੇ ਬਜਟ ਨੂੰ ਵਧਾ ਵੀ ਸਕਦੇ ਹਨ ਅਤੇ ਬਿਨ੍ਹਾਂ ਚਿੰਤਾ ਦੇ ਖਰੀਦਦਾਰੀ ਕਰ ਸਕਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੈਨੇਡਾ ਦੇ ਗੁਰਦੁਆਰਾ ਸਾਹਿਬ ‘ਚ 2 ਧਿਰਾਂ ਆਪਸ ‘ਚ ਭਿੜੀਆਂ

ਕੈਨੇਡਾ ਦੇ ਗੁਰਦੁਆਰਿਆਂ ਵਿੱਚ ਪ੍ਰਬੰਧਕ ਕਮੇਟੀਆਂ ਵਿਚਕਾਰ ਚੱਲ ਰਹੇ ਵਿਵਾਦ ਘਟਣ ਦਾ ਨਾਂ ਨਹੀਂ...

Bisleri ਦੇ ਪਾਣੀ ਦੇ ਸੈਂਪਲ 2 ਵਾਰ ਫੇਲ੍ਹ, ਕੈਂਸਰਕਾਰਕ ਤੱਤ ਮਿਲਣ ਮਗਰੋਂ ਕੰਪਨੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮਨਜ਼ੂਰੀ

ਦੇਸ਼ ਦੀ ਸਭ ਤੋਂ ਵੱਡੀ ਪਾਣੀ ਕੰਪਨੀ, 'ਬਿਸਲੇਰੀ' (Bisleri) ਵਿਰੁੱਧ ਵੱਡੀ ਕਾਰਵਾਈ ਕੀਤੀ ਗਈ...

ਰਾਜਸਥਾਨ ’ਚ ਸੜਕ ਹਾਦਸੇ ਦੌਰਾਨ ਪਰਿਵਾਰ ਦੇ 9 ਜੀਆਂ ਦੀ ਮੌਤ

ਐਤਵਾਰ ਤੜਕੇ ਕੋਟਾ-ਉਦੈਪੁਰ ਰਾਸ਼ਟਰੀ ਰਾਜਮਾਰਗ ’ਤੇ ਖਾਟੂ ਸ਼ਿਆਮ ਜੀ ਮੰਦਿਰ ਦੀ ਯਾਤਰਾ ਤੋਂ ਪਰਤ...

CISF ਜਵਾਨਾਂ ਨੇ ਕੀਤੀ ਤਾਜ ਮਹਿਲ ਦੇਖਣ ਆਏ ਸੈਲਾਨੀ ਦੀ ਕੁੱਟਮਾਰ? ASI ਨੇ ਮੰਗੀ ਰਿਪੋਰਟ

ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਜਵਾਨਾਂ 'ਤੇ ਤਾਜ ਮਹਿਲ ਦੇ ਰੈੱਡ ਜ਼ੋਨ ਵਿੱਚ...

ED ਵੱਲੋਂ ਪੰਜਾਬ ਦੇ 7 ਅਧਿਕਾਰੀਆਂ ਨੂੰ ਸੰਮਨ, ਭੁੱਲਰ ਮਾਮਲੇ ਦੀ ਜਾਂਚ ਹੋਈ ਤੇਜ਼

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਸੱਤ ਮੌਜੂਦਾ ਤੇ ਸੇਵਾਮੁਕਤ ਅਧਿਕਾਰੀਆਂ ਨੂੰ ਸੰਮਨ ਜਾਰੀ...

ਸੰਗਰੂਰ ਦੇ ਵਕੀਲ ਵੱਲੋਂ ਅਮਿਤਾਭ ਬੱਚਨ ਨੂੰ ਕਾਨੂੰਨੀ ਨੋਟਿਸ, KBC ’ਚ ਪੰਜਾਬ ਬਾਰੇ ਇਤਰਾਜ਼ਯੋਗ ਸਵਾਲ ਦਾ ਦਾਅਵਾ

ਸੰਗਰੂਰ ਦੇ ਇੱਕ ਵਕੀਲ ਨੇ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।...

ਲੁਧਿਆਣਾ ‘ਚ SHO ਖ਼ਿਲਾਫ਼ FIR ਦਰਜ ਕਰਨ ਦੇ ਹੁਕਮ, ਅਦਾਲਤੀ ਹੁਕਮਾਂ ਦੀ ਅਣਦੇਖੀ ਕਰਨੀ ਪਈ ਮਹਿੰਗੀ

ਲੁਧਿਆਣਾ ਵਿੱਚ ਪੁਲਿਸ ਵਿਭਾਗ ਨੂੰ ਉਸ ਸਮੇਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ...

ਮੋਹਾਲੀ ਦੇ ਮਸ਼ਹੂਰ ਹੇਅਰ ਸੈਲੂਨ ਦੇ ਬਾਹਰ ਬਾਈਕ ਸਵਾਰਾਂ ਵੱਲੋਂ ਫਾਇਰਿੰਗ, CCTV ਫੁਟੇਜ ਖੰਗਾਲ ਰਹੀ ਪੁਲਿਸ

ਮੋਹਾਲੀ ਦੇ ਫੇਜ਼ 11 ਵਿੱਚ ਸ਼ਨੀਵਾਰ ਨੂੰ ਹੇਅਰ ਮਾਸਟਰ ਸੈਲੂਨ ‘ਤੇ ਦੋ ਬਾਈਕ ਸਵਾਰ...

‘ਮੁੜ ਖੁੱਲ੍ਹਣਾ ਚਾਹੀਦਾ ਹੈ ਲੰਬੇ ਸਮੇ ਤੋਂ ਬੰਦ ਪਿਆ ਲਾਂਘਾ’ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਨੂੰ ਲੈ ਕੇ ਬੋਲੇ ਜਥੇਦਾਰ ਗੜਗੱਜ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ...