ਇਤਿਹਾਸਕ ਗੁ: ਬਾਉਲੀ ਸਾਹਿਬ ਵਿਖੇ ਸਥਿਤ ਪਵਿੱਤਰ ਬਾਉਲੀ ਦੇ ਜਲ ਦੀ ਸਾਫ ਸਫਾਈ ਦੀ ਸੇਵਾ ਹਰ ਸਾਲ ਦੀ ਤਰ੍ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾ ਵੱਲੋ ਜੈਕਾਰਿਆ ਦੀ ਗੂੰਜ ਵਿੱਚ ਸ਼ੁਰੂ ਕੀਤੀ ਗਈ। ਸਾਫ ਸਫਾਈ ਦੀ ਸੇਵਾ ਆਰੰਭ ਕਰਨ ਤੋਂ ਪਹਿਲਾ ਹੈਡ ਗ੍ਰੰਥੀ ਭਾਈ ਗੁਰਮੁੱਖ ਸਿੰਘ ਵੱਲੋ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਜਿਸ ਉਪਰੰਤ ਕਾਰਸੇਵਾ ਆਰੰਭ ਹੋਈ ਅਤੇ ਸੰਗਤਾਂ ਵੱਲੋ ਸ਼ਰਧਾ ਭਾਵਨਾ ਨਾਲ ਸੇਵਾ ਸੰਪੂਰਨ ਕੀਤੀ।
----------- Advertisement -----------
ਪਵਿੱਤਰ ਸ਼੍ਰੀ ਬਾਉਲੀ ਸਾਹਿਬ (ਗੋਇੰਦਵਾਲ ਸਾਹਿਬ)ਦੀ ਸਾਫ ਸਫਾਈ ਦੀ ਸੇਵਾ ਸੰਪੰਨ
Published on
----------- Advertisement -----------