ਮੋਹਾਲੀ ‘ਚ ਲਾਂਡਰਾਂ ਰੋਡ ‘ਤੇ ਬਾਲੀਵੁੱਡ ਗ੍ਰੀਨ ਸੁਸਾਇਟੀ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਕਾਰ ਪਲਟ ਗਈ। ਕਾਰ ਵਿੱਚ 24 ਸਾਲਾ ਸਪਰਸ ਅਤੇ 23 ਸਾਲਾ ਰਾਧਿਕਾ ਸ਼ਰਮਾ ਸਵਾਰ ਸਨ। ਕਾਰ ਪਲਟਣ ਤੋਂ ਬਾਅਦ ਦਰਵਾਜ਼ੇ ਲਾਕ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਰਾਧਿਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਹਗੀਰਾਂ ਨੇ ਕਾਰ ਦੇ ਦਰਵਾਜ਼ੇ ਕੱਟ ਕੇ ਦੋਵਾਂ ਨੂੰ ਬਾਹਰ ਕੱਢਿਆ।
ਇਸ ਦੌਰਾਨ ਅਜੇ ਨੌਜਵਾਨ ਦਾ ਸਾਹ ਚੱਲ ਰਿਹਾ ਸੀ ਅਤੇ ਉਸ ਨੂੰ ਸਿਵਲ ਹਸਪਤਾਲ ਫੇਜ਼-6 ਲਿਜਾਇਆ ਗਿਆ ਪਰ ਉਸ ਦੀ ਵੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ।
----------- Advertisement -----------
ਤੇਜ਼ ਰਫਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, 2 ਦੀ ਮੌ+ਤ
Published on
----------- Advertisement -----------
----------- Advertisement -----------