ਚੰਡੀਗੜ੍ਹ, 6 ਮਈ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਵੱਡਾ ਫ਼ੈਸਲਾ ਲਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਹੈ ਕੇ ਹੁਣ ਮੂੰਗੀ ‘ਤੇ ਵੀ ਐਮ. ਐੱਸ.ਪੀ ਮਿਲੇਗੀ। ਹੁਣ ਪੰਜਾਬ ਸਰਕਾਰ ਕਣਕ ਅਤੇ ਝੋਨੇ ਵਾਂਗ ਮੂੰਗੀ ਵੀ MSP ‘ਤੇ ਖਰੀਦੇਗੀ।
----------- Advertisement -----------
ਪੰਜਾਬ ‘ਚ ਹੁਣ ਮੂੰਗੀ ‘ਤੇ ਵੀ ਮਿਲੇਗੀ MSP
Published on
----------- Advertisement -----------












