November 11, 2026, 4:37 pm
----------- Advertisement -----------
----------- Advertisement -----------
HomeNewsPunjab

Punjab

ਕੈਪਟਨ ਦੇ ਹੱਕ ’ਚ ਖੜਨ ਵਾਲਿਆਂ ’ਤੇ ਹੁਣ ਹੋਵੇਗੀ ਵੱਡੀ ਕਾਰਵਾਈ !

ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਪਟਿਆਲਾ ਸ਼ਹਿਰ ਦੀ ਕਾਂਗਰਸ ’ਚ ਘਮਾਸਾਨ ਹੋ ਗਿਆ ਹੈ। ਜਿਥੇ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕੇ. ਕੇ. ਮਲਹੋਤਰਾ ਡਟ ਕੇ ਮੋਤੀ ਬਾਗ ਪੈਲਸ ਨਾਲ ਖੜ੍ਹ...

3 ਬੱਚਿਆਂ ਸਣੇ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਦੋ ਦੀ ਮੌਤ

ਜਲੰਧਰ: ਨਿਊ ਰਾਜ ਨਗਰ ਸਥਿਤ ਇਕ ਔਰਤ ਨੇ ਆਪਣੇ ਪਤੀ ਤੋਂ ਤੰਗ ਆ ਕੇ ਆਪਣੇ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਇਸ ਦੌਰਾਨ ਔਰਤ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ, ਜਦਕਿ ਉਸ ਦੀ ਧੀ...

ਜਨਵਰੀ-ਫਰਵਰੀ ‘ਚ ਆਵੇਗੀ ਕੋਰੋਨਾ ਦੀ ਤੀਜੀ ਲਹਿਰ, ਮਾਹਿਰ ਨੇ ਕੀਤਾ ਵੱਡਾ ਦਾਅਵਾ

ਤੀਜੀ ਲਹਿਰ ਦਾ ਦੇਸ਼ ਵਿੱਚ ਆਉਣਾ ਲਗਭਗ ਤੈਅ ਹੈ। ਕੋਰੋਨਾ ਵਾਇਰਸ ਦੇ ਨਵੇਂ ਰੂਪ omicron ਦਾ ਪ੍ਰਭਾਵ ਦਸੰਬਰ ਦੇ ਆਖਰੀ ਹਫਤੇ ਤੱਕ ਦਿਖਾਈ ਦੇਵੇਗਾ। omicron ਦਾ ਪ੍ਰਭਾਵ ਜਨਵਰੀ ਦੇ ਆਖਰੀ ਹਫ਼ਤੇ ਜਾਂ ਫਰਵਰੀ ਦੇ ਸ਼ੁਰੂ ਵਿੱਚ ਹੋਵੇਗਾ। ਪਦਮ ਸ਼੍ਰੀ,...

ਕੋਰੋਨਾ ਯੋਧਿਆਂ ਦੇ ਸਮਰਥਨ ‘ਚ ਆਏ ਕਿਸਾਨ, ਪਰ ਧੱਕਾ-ਮੁੱਕੀ ‘ਚ ਉਤਰੀਆਂ ਪੱਗਾਂ

ਪਟਿਆਲਾ ’ਚ ਪੱਕਾ ਕਰਨ ਦੀ ਮੰਗ ਨੂੰ ਲੈਕੇ ਪਿਛਲੇ ਲੰਮੇ ਸਮੇਂ ਤੋਂ ਕੋਰੋਨਾ ਵਾਰੀਅਰਜ਼ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤੇ ਕਿਸਾਨਾਂ ਵੱਲੋਂ ਵੀ ਕੋਰੋਨਾ ਯੋਧਿਆ ਦਾ ਸਮਰਥਨ ਕੀਤਾ ਜਾ ਰਿਹਾ ਹੈ ਕੋਰੋਨਾ ਵਾਰੀਅਰਜ਼ ਵੱਲੋਂ ਦੋ ਦਿਨਾਂ ਤੋਂ ਰਾਜਿੰਦਰਾ...

ਕੈਪਟਨ ਜੇਪੀ ਨੱਡਾ ਤੇ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ, ਕੀ ਹੋ ਸਕਦਾ ਕੋਈ ਵੱਡਾ ਧਮਾਕਾ ?

ਨਵੀਂ ਦਿੱਲੀ, 5 ਦਸੰਬਰ 2021 - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇ ਪੀ ਨੱਢਾ ਨਾਲ ਮੁਲਾਕਾਤ ਕਰਨਗੇ। ਮਿਲੀ ਜਾਣਕਾਰੀ ਅਨੁਸਾਰ ਇਹ ਮੀਟਿੰਗ ਉਹਨਾਂ ਵਿਚਕਾਰ 6 ਦਸੰਬਰ ਨੂੰ...

ਰੇਲ ਮੁਸਾਫਰਾਂ ਲਈ ਖੁਸ਼ਖਬਰੀ! ਹੁਣ ਤੁਸੀ ਵੀ ਕਿਰਾਏ ‘ਤੇ ਲੈ ਕੇ ਚਲਾ ਸਕਦੇ ਹੋ ਟ੍ਰੇਨ

ਭਾਰਤੀ ਰੇਲਵੇ (Indian Railways) ਨੇ ਮੰਗਲਵਾਰ ਨੂੰ ਵੱਡਾ ਫੈਸਲਾ ਲਿਆ ਹੈ, ਜਿਸ ਤਹਿਤ ਕੋਈ ਵੀ ਸੂਬਾ ਸਰਕਾਰ ਜਾਂ ਕੰਪਨੀ ਕਿਰਾਏ 'ਤੇ ਰੇਲ ਗੱਡੀਆਂ ਲੈ ਸਕਦੀ ਹੈ।ਇਸ ਨਵੀਂ ਯੋਜਨਾ ਤਹਿਤ ਕੋਈ ਵੀ ਰਾਜ ਜਾਂ ਵਿਅਕਤੀ ਟ੍ਰੇਨ ਕਿਰਾਏ 'ਤੇ ਲੈ ਸਕਦਾ...

ਪੰਜਾਬ ਬਾਰੇ ਅਮਿਤ ਸ਼ਾਹ ਨੇ ਦਿੱਤਾ ਵੱਡਾ ਬਿਆਨ, ਪੜ੍ਹੋ ਕੀ ਕਿਹਾ ?

ਨਵੀਂ ਦਿੱਲੀ, 5 ਦਸੰਬਰ, 2021: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਸੰਯੁਕਤ ਦੇ ਆਗੁ ਸੁਖਦੇਵ ਸਿੰਘ ਢੀਂਡਸਾ ਦੀਆਂ ਪਾਰਟੀਆਂ ਨਾਲ...

ਪੰਜਾਬ ਦੇ ਮੁੱਖ ਮੰਤਰੀ ਚੰਨੀ ਪਰਿਵਾਰ ਸਮੇਤ ਦੇਰ ਸ਼ਾਮ ਪਹੁੰਚੇ ਮਾਂ ਬਗਲਾਮੁਖੀ ਦੇ ਦਰ, ਕੀਤੀ ਵਿਸ਼ੇਸ਼ ਪੂਜਾ

ਚੰਡੀਗੜ੍ਹ, 5 ਦਸੰਬਰ 2021 - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਨੀਵਾਰ ਦੇਰ ਸ਼ਾਮ ਆਪਣੀ ਪਤਨੀ ਡਾ: ਕਮਲਜੀਤ ਕੌਰ, ਪੁੱਤ ਅਤੇ ਨੂੰਹ ਸਮੇਤ ਮਾਤਾ ਬਗਲਾਮੁਖੀ ਮੰਦਰ ਪਹੁੰਚੇ। ਇਸ ਦੌਰਾਨ ਉਹ ਦੇਰ ਰਾਤ ਤੱਕ ਹੋਈ ਵਿਸ਼ੇਸ਼ ਪੂਜਾ 'ਚ ਪਰਿਵਾਰ...

ਨਵਜੋਤ ਸਿੱਧੂ ਨੇ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਅਟਾਰੀ-ਵਾਹਗਾ ਬਾਰਡਰ ਖੋਲ੍ਹਣ ਦੀ ਕੀਤੀ ਮੰਗ

ਅੰਮ੍ਰਿਤਸਰ, 5 ਦਸੰਬਰ 2021 - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਪੂਰੀ ਹੋਣ ਤੋਂ ਬਾਅਦ ਵਾਹਗਾ-ਅਟਾਰੀ ਬਾਰਡਰ ਨੂੰ ਖੋਲ੍ਹਣ ਦੀ ਮੰਗ ਕੀਤੀ ਹੈ। ਸਿੱਧੂ ਨੇ ਕਿਹਾ ਹੈ ਕਿ ਦੋਵਾਂ...

ਅੱਜ ਲੁਧਿਆਣਾ ਦੇ ਇਹਨਾਂ ਇਲਾਕਿਆਂ ‘ਚ ਬੰਦ ਰਹੇਗੀ ਬਿਜਲੀ

ਸ਼ਹਿਰ ਲੁਧਿਆਣਾ ਦੇ ਲੋਕਾਂ ਨੂੰ ਅੱਜ ਐਤਵਾਰ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਜੀ ਹਾਂ ਲੁਧਿਆਣਾ ਦੇ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਠੱਪ ਹੋ ਜਾਵੇਗੀ। ਇਸ ਤੋਂ ਪਹਿਲਾਂ ਕਿ ਤੁਸੀਂ ਆਪਣਾ ਕੰਮ ਪੂਰਾ ਕਰੋ। ਤੁਹਾਨੂੰ ਦੱਸ ਦਈਏ ਕਿ...