June 12, 2026, 6:18 pm
----------- Advertisement -----------
HomeNewsBreaking Newsਪੰਜਾਬ 'ਚ ਮੀਂਹ ਕਾਰਨ 17 ਟਰੇਨਾਂ ਰੱਦ, 3 ਦੇ ਰੂਟ ਬਦਲੇ

ਪੰਜਾਬ ‘ਚ ਮੀਂਹ ਕਾਰਨ 17 ਟਰੇਨਾਂ ਰੱਦ, 3 ਦੇ ਰੂਟ ਬਦਲੇ

Published on

----------- Advertisement -----------

ਪੰਜਾਬ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਅਤੇ ਖੇਤਾਂ ਤੱਕ ਪਾਣੀ ਨਜ਼ਰ ਆ ਰਿਹਾ ਹੈ। ਕਈ ਥਾਵਾਂ ‘ਤੇ ਰੇਲ ਪਟੜੀਆਂ ਵੀ ਪਾਣੀ ‘ਚ ਡੁੱਬ ਗਈਆਂ ਹਨ। ਪਾਣੀ ਭਰਨ ਕਾਰਨ ਰੇਲਵੇ ਨੇ ਪੰਜਾਬ ਵਿੱਚ ਸਰਹਿੰਦ-ਨੰਗਲ ਡੈਮ ਅਤੇ ਚੰਡੀਗੜ੍ਹ-ਸਾਹਨੇਵਾਲ ਸੈਕਸ਼ਨ ‘ਤੇ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਜੰਮੂ-ਤਵੀ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜਾਣ ਵਾਲੀਆਂ ਟਰੇਨਾਂ ਦੇ ਰੂਟ ਵੀ ਬਦਲ ਗਏ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਰੇਲ ਗੱਡੀਆਂ ਰੱਦ-

  1. ਟ੍ਰੇਨ ਨੰਬਰ 14610 (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ – ਰਿਸ਼ੀਕੇਸ਼)
  2. ਟਰੇਨ ਨੰਬਰ 14632 (ਅੰਮ੍ਰਿਤਸਰ-ਦੇਹਰਾਦੂਨ)
  3. ਟਰੇਨ ਨੰਬਰ 13152 (ਜੰਮੂ ਤਵੀ-ਕੋਲਕਾਤਾ
  4. ਟਰੇਨ ਨੰਬਰ 14606 (ਜੰਮੂ ਤਵੀ – ਹਰਿਦੁਆਰ)
  5. ਟਰੇਨ ਨੰਬਰ 12332 (ਜੰਮੂ ਤਵੀ – ਹਾਵੜਾ)
  6. ਟਰੇਨ ਨੰਬਰ 14662 (ਜੰਮੂ ਤਵੀ – ਬਾੜਮੇਰ)
  7. ਟਰੇਨ ਨੰਬਰ 12208 (ਜੰਮੂ ਤਵੀ – ਕਾਠ ਗੋਦਾਮ)
  8. ਟਰੇਨ ਨੰਬਰ 15012 (ਚੰਡੀਗੜ੍ਹ-ਲਖਨਊ)
  9. ਟਰੇਨ ਨੰਬਰ 14674 (ਅੰਮ੍ਰਿਤਸਰ-ਜੈਨਗਰ)
  10. ਟਰੇਨ ਨੰਬਰ 12232 (ਚੰਡੀਗੜ੍ਹ-ਲਖਨਊ)
  11. ਟਰੇਨ ਨੰਬਰ 13308 (ਫ਼ਿਰੋਜ਼ਪੁਰ-ਧਨਬਾਦ)
  12. ਟਰੇਨ ਨੰਬਰ 13006 (ਅੰਮ੍ਰਿਤਸਰ-ਹਬਾਡਾ)
  13. ਟਰੇਨ ਨੰਬਰ 22432 (ਊਧਮਪੁਰ-ਸੂਬੇਦਰਗੰਜ)
  14. ਟਰੇਨ ਨੰਬਰ 14631 (ਦੇਹਰਾਦੂਨ-ਅੰਮ੍ਰਿਤਸਰ)
  15. ਟਰੇਨ ਨੰਬਰ 14887 (ਰਿਸ਼ੀਕੇਸ਼-ਬਾੜਮੇਰ)
  16. ਟਰੇਨ ਨੰਬਰ 12231 (ਲਖਨਊ-ਚੰਡੀਗੜ੍ਹ)
  17. ਟਰੇਨ ਨੰਬਰ 14609 (ਰਿਸ਼ੀਕੇਸ਼-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ)

ਰੇਲਵੇ ਨੇ ਜਿਨ੍ਹਾਂ ਟਰੇਨਾਂ ਦੇ ਰੂਟ ਬਦਲੇ-

  1. ਟਰੇਨ ਨੰਬਰ 13005 (ਹਾਵੜਾ-ਅੰਮ੍ਰਿਤਸਰ) ਪਾਣੀਪਤ (PNP) ਸਟੇਸ਼ਨ ਰਾਹੀਂ
  2. ਟਰੇਨ ਨੰਬਰ 15531 (ਸਹਰਸਾ – ਅੰਮ੍ਰਿਤਸਰ) ਪਾਣੀਪਤ (PNP) ਸਟੇਸ਼ਨ ਰਾਹੀਂ
  3. ਟਰੇਨ ਨੰਬਰ 13151 (ਕੋਲਕਾਤਾ-ਜੰਮੂ ਤਵੀ) ਪਾਣੀਪਤ (PNP) ਸਟੇਸ਼ਨ ਰਾਹੀਂ
----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਸ਼ਹੂਰ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦਿਹਾਂਤ, 49 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਭਾਰਤ ਦੇ ਦਿੱਗਜ਼ ਨਿਸ਼ਾਨੇਬਾਜ਼ ਰਹੇ ਜਸਪਾਲ ਰਾਣਾ ਹੁਣ ਇਸ ਦੁਨੀਆ ਵਿਚ ਨਹੀ ਰਹੇ। ਦਿੱਲੀ...

ਪੰਜਾਬੀ ਗਾਇਕ ਆਰ ਨੈਤ ਦੇ ਨਵੇਂ ਗੀਤ REEL ‘ਤੇ ਵਿਵਾਦ, ਸ਼ਿਵ ਸੈਨਾ ਦਾ ਆਰੋਪ – ਹਿੰਦੂਆਂ ਦੀ ਆਸਥਾ ਨਾਲ ਖਿਲਵਾੜ, ਦਿੱਤੀ ਸ਼ਿਕਾਇਤ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਆਰ. ਨੈਤ ਆਪਣੇ ਨਵੇਂ ਗੀਤ “ਰੀਲ” ਨੂੰ ਲੈ...

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਬੇਅਦਬੀ ਕਰਨ...

ਤਿੰਨ ਭੈਣਾਂ ਦੇ ਇਕਲੌਤਾ ਭਰਾ ਦਾ ਇੰਗਲੈਂਡ ‘ਚ ਬੇਰਹਿਮੀ ਨਾਲ ਕਤਲ, ਕਰੀਬ 4 ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੇ ਕਤਲ ਕੀਤੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ...

ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਲਈ ਬੀਮਾ ਕਵਰ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ; 11 ਜੂਨ 2026:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵੱਖ-ਵੱਖ ਵਿਭਾਗਾਂ...

ਪੰਜਾਬ ਵਿੱਚ ਅੱਜ ਤੋਂ ਪ੍ਰੀ ਮਾਨਸੂਨ ਦੀ ਬਾਰਿਸ਼, ਅੰਮ੍ਰਿਤਸਰ ‘ਚ ਤੇਜ ਹਨੇਰੀ ਅਤੇ ਮੀਂਹ ਦਾ ਕਹਿਰ, ਲੁਧਿਆਣਾ ਵਿੱਚ ਗੜੇਮਾਰੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਵਿੱਚ ਤੇਜ ਹਨੇਰੀ...

ਅਟਾਰੀ ਸਰਹੱਦ ਤੋਂ ਪਾਕਿਸਤਾਨ ਨੂੰ ਸੌਂਪੀ ਗਈ ਪਾਲਕੀ ਸਾਹਿਬ, ਨਨਕਾਣਾ ਸਾਹਿਬ ਹੋਵੇਗੀ ਸੁਸ਼ੋਭਿਤ

ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ, ਗੁਰਦੁਆਰਾ...

ਬਹਿਬਲ ਕਲਾਂ ਗੋਲੀਕਾਂਡ- ਗਿਆਨੀ ਰਘਬੀਰ ਸਿੰਘ ਨੇ ਸਿੱਟ ਕੋਲ ਦਰਜ ਕਰਵਾਏ ਬਿਆਨ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਜਥੇਦਾਰ...