ਸਿਹਤ ਵਿਭਾਗ ਨੇ ਸੰਗਰੂਰ ਵਿੱਚ 10 ਮੈਡੀਕਲ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਵਿਭਾਗ ਵੱਲੋਂ ਜਾਰੀ ਸੂਚੀ ਅਨੁਸਾਰ ਡਾ: ਰਾਜੇਸ਼ ਗਰਗ ਨੂੰ ਡੇਹਲੋ, ਡਾ: ਸੰਦੀਪ ਧਵਨ ਨੂੰ ਸਿਵਲ ਹਸਪਤਾਲ ਨਕੋਦਰ, ਡਾ: ਦੀਪਤੀ ਨੂੰ ਸਿਵਲ ਹਸਪਤਾਲ ਬਰਨਾਲਾ, ਡਾ: ਕਿਰਨ ਕੁਮਾਰ ਨੂੰ ਨਗਰ ਨਿਗਮ ਅੰਮਿ੍ਤਸਰ ਵਿਖੇ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਸੁਖਪ੍ਰੀਤ ਸਿੰਘ ਨੂੰ ਪ੍ਰਾਇਮਰੀ ਸਿਹਤ ਕੇਂਦਰ ਨਵਾਂ ਪਿੰਡ, ਡਾ: ਵਰਿੰਦਰ ਜੋਸ਼ੀ ਨੂੰ ਯੂ.ਸੀ.ਐਚ.ਸੀ. ਗੁਰਦਾਸਪੁਰ, ਪ੍ਰਵੀਨ ਨੂੰ ਸੀ.ਐਚ.ਸੀ. ਨੂਰਪੁਰ ਬੇਦੀ, ਡਾ: ਇੰਦਰਜੀਤ ਸਿੰਘ ਸੋਹੀ ਨੂੰ ਸੀ.ਐਚ.ਸੀ. ਮੋਰਿੰਡਾ ਅਤੇ ਡਾ: ਕੋਮਲ ਬੀ ਸਿੰਘ ਨੂੰ ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਤਾਇਨਾਤ ਕੀਤਾ ਗਿਆ ਹੈ।
----------- Advertisement -----------
ਸੰਗਰੂਰ ‘ਚ 10 ਮੈਡੀਕਲ ਅਫ਼ਸਰਾਂ ਦੇ ਤਬਾਦਲੇ
Published on
----------- Advertisement -----------
----------- Advertisement -----------












