ਕਹਿੰਦੇ ਹਨ ਕਿ ਪਰਮਾਤਮਾ ਜਦੋ ਵੀ ਦਿੰਦਾ ਹੈ ਤਾਂ ਛਫੜ ਪਾੜ ਕੇ ਦਿੰਦਾ ਹੈ ਬਟਾਲਾ ਦੇ ਰਹਿਣ ਵਾਲੇ ਸੁਨੀਲ ਡੋਗਰਾ ਨਾਲ ਵੀ ਕੁਝ ਇੰਝ ਹੀ ਹੋਇਆ ,,,,ਸੁਨੀਲ ਡੋਗਰਾ ਨੇ ਨਗਾਲੈਂਡ ਸਟੇਟ ਲਾਟਰੀ ਦੀਆਂ 25 ਟਿਕਟਾਂ 150 ਰੁਪਏ ਵਿੱਚ ਖ਼ਰੀਦੀਆਂ ਅਤੇ ਓਹਨਾ 25 ਟਿਕਟਾਂ ਵਿਚੋਂ ਇਕ ਟਿਕਟ ਤੇ ਉਹਨਾਂ ਦਾ 1 ਕਰੋੜ ਦਾ ਇਨਾਮ ਲਗ ਗਿਆ ,ਫਿਲਹਾਲ ਸੁਨੀਲ ਡੋਗਰਾ ਨਗਾਲੈਂਡ ਪਹੁੰਚੇ ਹੋਏ ਹਨ |
----------- Advertisement -----------












