May 25, 2026, 9:30 am
----------- Advertisement -----------
HomeNewsBreaking Newsਦੋ ਭਰਾਵਾਂ ਦੀਆ ਕੋਠੀਆਂ 'ਚ ਇਕੋ ਰਾਤ ਵੜੇ ਚੋਰ, ਕਰ ਗਏ ਚੋਰੀ...

ਦੋ ਭਰਾਵਾਂ ਦੀਆ ਕੋਠੀਆਂ ‘ਚ ਇਕੋ ਰਾਤ ਵੜੇ ਚੋਰ, ਕਰ ਗਏ ਚੋਰੀ ਦੀ ਵੱਡੀ ਵਾਰਦਾਤ

Published on

----------- Advertisement -----------
  • ਘਰ ਵਿੱਚ ਹੀ ਸੁੱਤੇ ਰਹਿ ਗਏ ਪਰਿਵਾਰ ਪਰ ਨਹੀਂ ਲੱਗਿਆ ਚੋਰਾਂ ਦੀ ਹਰਕਤ ਦਾ ਪਤਾ

ਬਟਾਲਾ(ਗੁਰਦਾਸਪੁਰ), 3 ਸਤੰਬਰ 2024 – ਬਟਾਲਾ ਦੇ ਪਿੰਡ ਗਿੱਲਾਵਾਲੀ ਚ ਦੋ ਸਕੇ ਭਰਾਵਾ ਦੀਆ ਗੁਆਂਦ ਬਾਣੀਆ ਕੋਠੀਆਂ ਚ ਇਕੋ ਰਾਤ ਚ ਹੀ ਚੋਰਾ ਨੇ ਨਿਸ਼ਾਨਾ ਬਣਾਇਆ। ਚੋਰ ਇਨ੍ਹੇ ਸ਼ਾਤਿਰ ਸਨ ਕਿ ਮਕਾਨ ਮਾਲਕ ਪਰਿਵਾਰ ਘਰ ਚ ਹੀ ਸੋ ਰਹੇ ਸਨ ਅਤੇ ਉਹਨਾਂ ਕੋਠੀਆਂ ਦੇ ਪਿਛਲੇ ਪਾਸੇ ਤੋ ਖਿੜਕੀ ਦੀ ਗ੍ਰੀਲ ਤੋੜ ਅੰਦਰ ਦਾਖਿਲ ਹੋਏ ਤਾਂ ਕੋਠੀ ਚ ਸੁੱਤੇ ਪਰਿਵਾਰ ਨੂੰ ਪਤਾ ਹੀ ਨਹੀਂ ਲਗਾ ਕਿ ਉਹਨਾਂ ਦੇ ਘਰ ਦੇ ਦੂਸਰੇ ਕਾਮਰੀਆ ਚ ਚੋਰ ਹਰ ਥਾਂ ਦੀ ਫੋਲਾ ਫਲਾਰੀ ਕਰ ਘਰ ਦੇ ਲਾਕਰ ਦੇ ਤਾਲੇ ਤੋੜ ਇਕ ਘਰ ਚੋ 10 ਤੋਲੇ ਸੋਨਾ 14 ਹਜ਼ਾਰ ਰੁਪਏ ਨਕਦੀ ਅਤੇ ਦੂਸਰੇ ਘਰ ਚੋ 15 ਤੋਲੇ ਸੋਨੇ ਦੇ ਗਹਿਣੇ ਅਤੇ 17 ਹਜ਼ਾਰ ਲੇਕੇ ਫਰਾਰ ਹੋ ਗਏ।

ਉਥੇ ਹੀ ਇਹਨਾਂ ਮਕਾਨ ਮਾਲਕ ਭਰਾਵਾ ਹਰਭਜਨ ਸਿੰਘ ਅਤੇ ਸੰਤੋਖ ਸਿੰਘ ਨੇ ਦੱਸਿਆ ਕੀ ਉਹ ਜਦ ਸਵੇਰੇ ਉੱਠੇ ਤਾਂ ਉਹਨਾਂ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਹੈ ਅਤੇ ਉਹਨਾਂ ਇੱਕ ਦੂਸਰੇ ਨੂੰ ਜਦ ਸੂਚਿਤ ਕੀਤਾ ਤਾਂ ਪਤਾ ਲੱਗਿਆ ਕਿ ਚੋਰੀ ਦੋਵਾਂ ਘਰਾ ਵਿੱਚ ਹੀ ਹੋਈ ਹੈ ਅਤੇ ਚੋਰ ਲੱਖਾਂ ਦੇ ਗਹਿਣੇ ਆ ਕੇ ਨਕਦੀ ਲੁੱਟ ਕੇ ਫਰਾਰ ਹੋ ਚੁੱਕੇ ਸਨ।

ਉਥੇ ਹੀ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਜਦ ਸਵੇਰੇ ਉਠੇ ਹਨ ਤਾਂ ਇਵੇ ਲੱਗ ਰਿਹਾ ਸੀ ਕਿ ਜਿਵੇਂ ਉਹਨਾਂ ਪੂਰੇ ਪਰਿਵਾਰ ਨੂੰ ਕੁਝ ਦਵਾਈ ਸੁੰਘਾ ਕੇ ਬੇਹੋਸ਼ ਕੀਤਾ ਹੋਵੇ ਕਿਉਕਿ ਪੂਰੀ ਰਾਤ ਉਹਨਾਂ ਦੀ ਨੀਦ ਨਹੀਂ ਖੁੱਲ੍ਹੀ ਲੇਕਿਨ ਜਦ ਸਵੇਰੇ ਉੱਠੇ ਤਾਂ ਚੋਰੀ ਹੋ ਚੁੱਕੀ ਸੀ । ਦੋਵਾਂ ਪਰਿਵਾਰਾਂ ਵਲੋ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿਤੀ ਗਈ ਹੈ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਪੰਜਾਬ ਵਿੱਚ ਪਹਿਲੀ ਵਾਰ 220 ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਦੀ ਤਿਆਰੀ ਲਈ 8.61 ਕਰੋੜ ਦਿੱਤੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪੰਜਾਬ ਸਰਕਾਰ ਨੇ ਸਾਰੇ ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ-ਮੁੱਖ ਮੰਤਰੀ...

ਅੰਬਾਲਾ : ਘਰੇਲੂ ਝਗੜੇ ਨੇ ਧਾਰਿਆ ਖੌਫਨਾਕ ਰੂਪ, ਮੁੰਡੇ ਨੇ ਦਾਦੀ, ਭਰਾ ਤੇ ਚਾਚੇ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਅੰਬਾਲਾ ਦੇ ਸ਼ਹਿਜਾਦਪੁਰ ਖੰਡ ਦੇ ਪਿੰਡ ਬਿਚਪੜੀ ਵਿਚ ਘਰੇਲੂ ਝਗੜੇ ਨੇ ਖੌਫਨਾਕ ਰੂਪ ਧਾਰ...

ਆਰਬੀਆਈ ਨੂੰ ਕਮਜ਼ੋਰ ਕਰਕੇ ਅਤੇ ਰਾਜਾਂ ਨੂੰ ਵਿੱਤੀ ਤੌਰ ‘ਤੇ ਨਿਚੋੜ ਕੇ ਭਾਰਤ ਇੱਕ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਨਹੀਂ ਕਰ ਸਕਦਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 23 ਮਈ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਨੀਵਾਰ ਨੂੰ ਭਾਰਤੀ ਰਿਜ਼ਰਵ...

ਅਮਰੀਕਾ ਦੇ ਗ੍ਰੀਨ ਕਾਰਡ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਆਪਣੇ ਦੇਸ਼ ਤੋਂ ਹੀ ਕਰਨੀ ਪਵੇਗੀ ਅਰਜ਼ੀ

ਅਮਰੀਕਾ ‘ਚ ਪਰਮਾਨੈਂਟ ਰੈਜੀਡੈਂਸੀ (ਗ੍ਰੀਨ ਕਾਰਡ) ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਟਰੰਪ...

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹੇ; ਗੂੰਜੇ ਖਾਲਸਾਈ ਜੈਕਾਰੇ

ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸ਼ਨੀਵਾਰ ਸਵੇਰੇ 11:30 ਵਜੇ ਸ਼ਰਧਾਲੂਆਂ...

ਪੈਟਰੋਲ – ਡੀਜ਼ਲ 6 ਰੁਪਏ ਹੋਇਆ ਸਸਤਾ! ਪੜ੍ਹੋ ਨਵੇਂ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ...

ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ, ਸਕੂਲ ਦੀ ਡਿੱਗੀ ਛੱਤ, ਬੱਚੇ ਮਲਬੇ ਹੇਠਾਂ ਦੱਬੇ, 4 ਦੀ ਹਾਲਤ ਗੰਭੀਰ

 ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਸਕੂਲ...