ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵਲੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ‘ਤੇ ਸਿਆਸਤ ਤੇਜ਼ ਹੋ ਗਈ ਹੈ। ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਹੁਣ ਉਨ੍ਹਾਂ ਦੀ ਧੀ ਵਲੋਂ ਇਕ ਬਿਆਨ ਸਾਹਮਣੇ ਆਇਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਕੌਰ ਸਿੱਧੂ ਨੇ ਕਿਹਾ ਕਿ ਸ਼ਾਇਦ ਹਾਈ ਕਮਾਨ ਦੀ ਕੋਈ ਮਜਬੂਰੀ ਸੀ ਪਰ ਤੁਸੀਂ ਇਕ ਇਮਾਨਦਾਰ ਆਦਮੀ ਨੂੰ ਜ਼ਿਆਦਾ ਦੇਰ ਤੱਕ ਨਹੀਂ ਰੋਕ ਸਕਦੇ। ਬੇਈਮਾਨ ਆਦਮੀ ਨੂੰ ਆਖ਼ਰਕਾਰ ਰੁਕਣਾ ਹੀ ਪੈਂਦਾ ਹੈ।
----------- Advertisement -----------
ਚੰਨੀ ਨੂੰ CM ਫੇਸ ਬਣਾਏ ਜਾਣ ‘ਤੇ ਸਿੱਧੂ ਦੀ ਧੀ ਰਾਬੀਆ ਦਾ ਵੱਡਾ ਬਿਆਨ
Published on
----------- Advertisement -----------












