ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 32ਵੇਂ ਮੈਚ ‘ਚ ਗੁਜਰਾਤ ਟਾਈਟਨਸ 89 ਦੌੜਾਂ ‘ਤੇ ਸਿਮਟ ਗਈ। ਇਹ ਟੂਰਨਾਮੈਂਟ ‘ਚ ਟੀਮ ਦਾ ਸਭ ਤੋਂ ਘੱਟ ਸਕੋਰ ਹੈ, ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਟੀਮ ਦਿੱਲੀ ਕੈਪੀਟਲਸ ਦੇ ਖਿਲਾਫ 125 ਦੌੜਾਂ ਤੱਕ ਸੀਮਤ ਰਹੀ ਸੀ।
ਦਿੱਲੀ ਕੈਪੀਟਲਸ ਵੱਲੋਂ ਮੁਕੇਸ਼ ਕੁਮਾਰ ਨੇ 3 ਵਿਕਟਾਂ ਲਈਆਂ, ਜਦਕਿ ਇਸ਼ਾਂਤ ਸ਼ਰਮਾ ਅਤੇ ਟ੍ਰਿਸਟਨ ਸਟੱਬਸ ਨੇ 2-2 ਵਿਕਟਾਂ ਲਈਆਂ। ਅਕਸ਼ਰ ਪਟੇਲ ਅਤੇ ਖਲੀਲ ਅਹਿਮਦ ਨੂੰ 1-1 ਵਿਕਟ ਮਿਲੀ, ਜਦਕਿ ਇਕ ਬੱਲੇਬਾਜ਼ ਵੀ ਰਨ ਆਊਟ ਹੋਇਆ। ਗੁਜਰਾਤ ਵੱਲੋਂ ਰਾਸ਼ਿਦ ਖਾਨ ਨੇ 31 ਦੌੜਾਂ ਬਣਾਈਆਂ, ਹੋਰ ਕੋਈ ਬੱਲੇਬਾਜ਼ 15 ਦੌੜਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ। ਸਾਈ ਸੁਦਰਸ਼ਨ ਨੇ 12 ਅਤੇ ਰਾਹੁਲ ਤੇਵਤਿਆ ਨੇ 10 ਦੌੜਾਂ ਬਣਾਈਆਂ।
----------- Advertisement -----------
ਗੁਜਰਾਤ ਟਾਈਟਨਸ ਨੇ ਬਣਾਇਆ ਸਭ ਤੋਂ ਛੋਟਾ ਸਕੋਰ, 89 ਦੌੜਾਂ ‘ਤੇ ਆਲਆਊਟ
Published on
----------- Advertisement -----------
----------- Advertisement -----------