November 15, 2026, 1:44 pm
----------- Advertisement -----------
----------- Advertisement -----------
HomeNewsSports

Sports

IND vs BAN 2nd ODI :ਬੰਗਲਾਦੇਸ਼ ਨੇ ਭਾਰਤ ਨੂੰ 272 ਦੌੜਾਂ ਦਾ ਦਿੱਤਾ ਟੀਚਾ

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਨਡੇ ਸੀਰੀਜ਼ ਦਾ ਦੂਜਾ ਮੈਚ ਢਾਕਾ 'ਚ ਖੇਡਿਆ ਜਾ ਰਿਹਾ ਹੈ। ਇਸ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤ ਨੂੰ ਇਕ ਵਿਕਟ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੰਗਲਾਦੇਸ਼ ਨੇ ਅੱਜ ਟਾਸ ਜਿੱਤ...

ਟੀਮ ‘ਚ ਚੁਣਿਆ ਗਿਆ ਵੀਰੇਂਦਰ ਸਹਿਵਾਗ ਦਾ ਬੇਟਾ ਆਰਿਆਵੀਰ, ਪਿਤਾ ਵਾਂਗ ਬੱਲੇਬਾਜ਼ੀ ‘ਚ ਹੈ ਮਾਹਿਰ

ਵਰਿੰਦਰ ਸਹਿਵਾਗ ਦੇ ਬੇਟੇ ਆਰਿਆਵੀਰ ਨੂੰ ਦਿੱਲੀ ਕ੍ਰਿਕਟ ਦੀ ਅੰਡਰ-16 ਟੀਮ 'ਚ ਚੁਣਿਆ ਗਿਆ ਹੈ। ਆਰਿਆਵੀਰ ਦੀ ਉਮਰ ਮਹਿਜ਼ 15 ਸਾਲ ਹੈ ਅਤੇ ਉਸ ਨੂੰ ਪਹਿਲੀ ਵਾਰ ਕਿਸੇ ਵੱਡੇ ਪੱਧਰ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਆਰੀਆਵੀਰ ਨੂੰ...

ਫੀਫਾ ਵਿਸ਼ਵ ਕੱਪ: 10ਵੀਂ ਵਾਰ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਿਆ ਇੰਗਲੈਂਡ: ਸੇਨੇਗਲ ਨੂੰ 3-0 ਨਾਲ ਹਰਾਇਆ

ਇੰਗਲੈਂਡ ਨੇ ਕਤਰ 'ਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਟੀਮ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਦੇ ਟਾਪ-8 ਵਿੱਚ ਪਹੁੰਚੀ ਹੈ। ਇੰਗਲੈਂਡ ਦਾ ਸਾਹਮਣਾ ਮੌਜੂਦਾ ਚੈਂਪੀਅਨ ਫਰਾਂਸ ਨਾਲ ਹੋਵੇਗਾ।ਉਸ ਨੇ ਕੁੱਲ ਮਿਲਾ...

IND vs BAN, 1st ODI: ਟੀਮ ਇੰਡੀਆ ਦੀ ਸ਼ਰਮਨਾਕ ਹਾਰ, ਬੰਗਲਾਦੇਸ਼ 1 ਵਿਕਟ ਨਾਲ ਜਿੱਤਿਆ

ਟੀਮ ਇੰਡੀਆ ਨੂੰ ਬੰਗਲਾਦੇਸ਼ ਖਿਲਾਫ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਇਕ ਵਿਕਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਭਾਰਤੀ ਟੀਮ 3 ਮੈਚਾਂ ਦੀ ਸੀਰੀਜ਼ 'ਚ 0-1 ਨਾਲ ਅੱਗੇ ਹੋ ਗਈ ਹੈ। ਐਤਵਾਰ ਨੂੰ ਖੇਡੇ...

ਫੀਫਾ ਵਿਸ਼ਵ ਕੱਪ: ਅਰਜਨਟੀਨਾ 10ਵੀਂ ਵਾਰ ਕੁਆਰਟਰ ਫਾਈਨਲ ‘ਚ ਪਹੁੰਚਿਆ: ਆਸਟ੍ਰੇਲੀਆ ਨੂੰ 2-1 ਨਾਲ ਹਰਾਇਆ

ਕਤਰ 'ਚ ਖੇਡੇ ਜਾ ਰਹੇ ਫੁੱਟਬਾਲ ਵਿਸ਼ਵ ਕੱਪ ਦੇ ਦੂਜੇ ਪ੍ਰੀ-ਕੁਆਰਟਰ ਫਾਈਨਲ 'ਚ ਅਰਜਨਟੀਨਾ ਨੇ ਆਸਟ੍ਰੇਲੀਆ ਨੂੰ 2-1 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਅਰਜਨਟੀਨਾ ਨੇ 10ਵੀਂ ਵਾਰ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਕੁਆਰਟਰ ਫਾਈਨਲ...

ਸਾਬਕਾ ਦਿੱਗਜ ਫੁੱਟਬਾਲਰ ਪੇਲੇ ਦੀ ਹਾਲਤ ਨਾਜ਼ੁਕ, ਹਸਪਤਾਲ ‘ਚ ਭਰਤੀ

ਸਾਬਕਾ ਦਿੱਗਜ ਫੁੱਟਬਾਲਰ ਪੇਲੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਸਾਓ ਪਾਓਲੋ ਦੇ ਇੱਕ ਹਸਪਤਾਲ ਵਿੱਚ ਦਾਖਲ ਹਨ। ਪੇਲੇ ਨੂੰ ਆਮ ਜਾਂਚ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਪਰ ਕੀਮੋਥੈਰੇਪੀ ਉਨ੍ਹਾਂ ਦੇ ਸਰੀਰ ਦੇ ਅੰਗਾਂ 'ਤੇ ਅਸਰ...

18 ਸਾਲਾਂ ਰੁਦਰਾਕਸ਼ ਨੇ ISSF ਪ੍ਰੈਜ਼ੀਡੈਂਟ ਕੱਪ ਦਾ ਖਿਤਾਬ ਜਿੱਤਿਆ

ਭਾਰਤੀ ਨਿਸ਼ਾਨੇਬਾਜ਼ ਰੁਦਰਾਕਸ਼ ਪਾਟਿਲ ਨੇ 2022 ਦੇ ਸੀਜ਼ਨ ਦਾ ਅੰਤ ਸ਼ਾਨਦਾਰ ਅੰਦਾਜ਼ ਵਿੱਚ ਕੀਤਾ ਹੈ। ਉਸਨੇ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਪ੍ਰੈਜ਼ੀਡੈਂਟ ਕੱਪ ਦਾ ਖਿਤਾਬ ਜਿੱਤਿਆ। ਇਹ ਟੂਰਨਾਮੈਂਟ ਕਾਹਿਰਾ, ਮਿਸਰ ਵਿੱਚ ਆਯੋਜਿਤ ਕੀਤਾ ਗਿਆ ਸੀ। 10 ਮੀਟਰ ਰਾਈਫਲ ਦੇ ਪਲੇਅ-ਆਫ...

ਮੇਜ਼ਬਾਨੀ ਬਦਲਣ ‘ਤੇ ਪਾਕਿਸਤਾਨ ਨਹੀਂ ਖੇਡੇਗਾ ਏਸ਼ੀਆ ਕੱਪ: PCB

ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਰਮੀਜ਼ ਰਾਜਾ ਨੇ ਕਿਹਾ- ਜੇਕਰ 2023 ਏਸ਼ੀਆ ਕੱਪ ਪਾਕਿਸਤਾਨ 'ਚ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਟੀਮ ਟੂਰਨਾਮੈਂਟ ਨਹੀਂ ਖੇਡੇਗੀ। ਟੂਰਨਾਮੈਂਟ ਦਾ ਸਥਾਨ ਸਿਰਫ਼ ਇਸ ਲਈ ਨਹੀਂ ਬਦਲਣਾ ਚਾਹੀਦਾ ਕਿਉਂਕਿ ਟੀਮ ਇੰਡੀਆ ਪਾਕਿਸਤਾਨ ਨਹੀਂ...

ਰਿਕੀ ਪੋਂਟਿੰਗ ਨੂੰ ਕਮੈਂਟਰੀ ਦੌਰਾਨ ਪਿਆ ਦਿਲ ਦਾ ਦੌਰਾ, ਹਸਪਤਾਲ ‘ਚ ਦਾਖ਼ਲ

ਪਰਥ ਵਿੱਚ ਆਸਟਰੇਲੀਆ-ਵੈਸਟਇੰਡੀਜ਼ ਟੈਸਟ ਮੈਚ ਦੇ ਤੀਜੇ ਦਿਨ ਸਾਬਕਾ ਦਿੱਗਜ ਕ੍ਰਿਕਟਰ ਰਿਕੀ ਪੋਂਟਿੰਗ ਬੀਮਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਪਰਥ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਰਥ ਇਸ ਮੈਚ ਲਈ ਕੁਮੈਂਟੇਟਰਾਂ ਦੇ ਪੈਨਲ 'ਤੇ ਹਨ।...

IPL ਨਿਲਾਮੀ ‘ਚ 991 ਖਿਡਾਰੀ: ਭਾਰਤ ਦੇ 714 ਕ੍ਰਿਕਟਰ ਰਜਿਸਟਰਡ, ਦੂਜੇ ਨੰਬਰ ‘ਤੇ ਆਸਟ੍ਰੇਲੀਆ

ਕੋਚੀ ਵਿੱਚ 23 ਦਸੰਬਰ ਨੂੰ ਹੋਣ ਵਾਲੀ ਆਈਪੀਐਲ 2023 ਲਈ ਮਿੰਨੀ ਨਿਲਾਮੀ ਲਈ 991 ਖਿਡਾਰੀਆਂ ਨੇ ਰਜਿਸਟਰੇਸ਼ਨ ਕਰਵਾਇਆ ਹੈ। ਬੁੱਧਵਾਰ ਨੂੰ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਸੀ। ਉਮੀਦ ਮੁਤਾਬਕ ਭਾਰਤ ਦੇ ਸਭ ਤੋਂ ਵੱਧ 714 ਕ੍ਰਿਕਟਰਾਂ ਨੇ ਆਪਣੇ ਨਾਂ ਰੱਖੇ...