November 15, 2026, 4:20 pm
----------- Advertisement -----------
----------- Advertisement -----------
HomeNewsSports

Sports

ਅਰਸ਼ਦੀਪ ਸਿੰਘ ਜਾਂ ਅਵੇਸ਼ ਖਾਨ… ਏਸ਼ੀਆ ਕੱਪ ਵਿੱਚ ਚੁਣੇ ਗਏ ਦੋਵੇਂ ਪਰ ਵਿਸ਼ਵ ਟੀ-20 ਕੌਣ ਖੇਡੇਗਾ ?

ਨਵੀਂ ਦਿੱਲੀ : - ਕੁਝ ਦਿਨ ਪਹਿਲਾਂ ਜਦੋਂ ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਗਿਆ ਸੀ ਤਾਂ ਉਸ ਵਿੱਚ ਤਿੰਨ ਗੇਂਦਬਾਜ਼ਾਂ ਨੂੰ ਜਗ੍ਹਾ ਦਿੱਤੀ ਗਈ ਸੀ। ਅਰਸ਼ਦੀਪ ਸਿੰਘ, ਅਵੇਸ਼ ਖਾਨ ਅਤੇ ਅਨੁਭਵੀ ਭੁਵਨੇਸ਼ਵਰ ਕੁਮਾਰ। ਜਸਪ੍ਰੀਤ ਬੁਮਰਾਹ ਅਤੇ...

ਪੰਜਾਬ ਸਰਕਾਰ ਦੀ ਨਵੀਂ ਨੀਤੀ: ਖਿਡਾਰੀਆਂ ਨੂੰ 3 ਕੈਟਾਗਰੀਆਂ ‘ਚ ਮਿਲੇਗੀ ਨੌਕਰੀ

ਰਾਸ਼ਟਰਮੰਡਲ ਖੇਡਾਂ 2022 ਵਿੱਚ ਪੰਜਾਬ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ। ਪੰਜਾਬ ਸਰਕਾਰ ਖਿਡਾਰੀਆਂ ਨੂੰ ਬਣਦਾ ਸਨਮਾਨ ਦਿਵਾਉਣ ਲਈ ਨਵੀਂ ਨੀਤੀ ਤਿਆਰ ਕਰ ਰਹੀ ਹੈ। ਇਸ ਤਹਿਤ ਖਿਡਾਰੀਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਸਰਕਾਰੀ ਨੌਕਰੀ ਦਿੱਤੀ...

ਪੰਜਾਬੀ ਗੀਤਾਂ ਨਾਲ ਸਮਾਪਤ ਹੋਈਆਂ 22ਵੀਆਂ ਰਾਸ਼ਟਰਮੰਡਲ ਖੇਡਾਂ, ਸਿੱਧੂ ਮੂਸੇਵਾਲਾ ਦੇ ਗੀਤਾਂ ‘ਤੇ ਲੋਕਾਂ ਨੇ ਪਾਇਆ ਭੰਗੜਾ

22ਵੀਆਂ ਰਾਸ਼ਟਰਮੰਡਲ ਖੇਡਾਂ ਸੋਮਵਾਰ ਰਾਤ ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਸਮਾਪਤ ਹੋਈਆਂ। ਸਮਾਪਤੀ ਸਮਾਰੋਹ ਵਿੱਚ ਕਲਾਕਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਭੰਗੜਾ ਡਾਂਸ ਤੋਂ ਲੈ ਕੇ ਅਪਾਚੇ ਇੰਡੀਅਨ ਪਰਫਾਰਮੈਂਸ ਤੱਕ ਪੰਜਾਬੀ ਸੱਭਿਆਚਾਰ ਨੇ ਸਾਰਿਆਂ ਦਾ...

ਰਾਸ਼ਟਰਮੰਡਲ ਖੇਡਾਂ 2022 ‘ਚ ਭਾਰਤ ਦਾ ਕਿਹੋ ਜਿਹਾ ਰਿਹਾ ਪ੍ਰਦਰਸ਼ਨ, ਪੜ੍ਹੋ ਭਾਰਤ ਦੀ ਤਮਗਾ ਸੂਚੀ

ਰਾਸ਼ਟਰਮੰਡਲ ਖੇਡਾਂ ਦਾ ਮਹਾਨ ਕੁੰਭ ਸਮਾਪਤ ਹੋ ਗਿਆ ਹੈ। ਭਾਰਤ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਕੁੱਲ 61 ਤਗਮੇ ਜਿੱਤੇ ਹਨ। ਇਸ ਵਿੱਚ 22 ਸੋਨ, 16 ਚਾਂਦੀ ਅਤੇ 23 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਤਮਗਾ ਸੂਚੀ 'ਚ ਚੌਥੇ ਸਥਾਨ...

ਰਾਸ਼ਟਰਮੰਡਲ ਖੇਡਾਂ: ਲਕਸ਼ਯ ਸੇਨ ਨੇ ਬੈਡਮਿੰਟਨ ‘ਚ ਜਿੱਤਿਆ ਸੋਨ ਤਮਗਾ

ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੇ 11ਵੇਂ ਦਿਨ ਬੈਡਮਿੰਟਨ 'ਚ ਦੋ ਸੋਨ ਤਗਮੇ ਜਿੱਤੇ। ਪਹਿਲਾਂ ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਵਿੱਚ ਅਤੇ ਫਿਰ ਲਕਸ਼ਯ ਸੇਨ ਨੇ ਪੁਰਸ਼ ਸਿੰਗਲਜ਼ ਵਿੱਚ ਸੁਨਹਿਰੀ ਸਫ਼ਲਤਾ ਹਾਸਲ ਕੀਤੀ।ਲਕਸ਼ਯ ਦਾ ਇਸ ਮੈਗਾ ਈਵੈਂਟ 'ਚ ਭਾਰਤ ਦਾ...

ਪੀ.ਐਮ ਮੋਦੀ ਨੇ ਪੀਵੀ ਸਿੰਧੂ ਨੂੰ ਸੋਨ ਤਗ਼ਮਾ ਜਿੱਤਣ ‘ਤੇ ਦਿੱਤੀ ਵਧਾਈ, ਕਿਹਾ – ਪੀਵੀ ਸਿੰਧੂ ਹੈ ਚੈਂਪੀਅਨਜ਼ ਦੀ ਚੈਂਪੀਅਨ

ਭਾਰਤੀ ਖਿਡਾਰੀ ਪੀਵੀ ਸਿੰਧੂ ਨੇ ਸੋਮਵਾਰ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ। ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਮੈਚ ਵਿੱਚ ਕੈਨੇਡਾ ਦੀ ਮਿਸ਼ੇਲ ਲੀ ਨੂੰ 21-15, 21-13 ਨਾਲ ਹਰਾਇਆ। ਪੀਵੀ ਸਿੰਧੂ ਦੇ ਸੋਨ ਤਮਗਾ ਜਿੱਤਣ 'ਤੇ ਭਾਰਤ ਦੇ...

ਰਾਸ਼ਟਰਮੰਡਲ ਖੇਡਾਂ ‘ਚ ਪੀਵੀ ਸਿੰਧੂ ਨੇ ਜਿੱਤਿਆ ਸੋਨ ਤਗ਼ਮਾ, ਕੈਨੇਡਾ ਦੀ ਮਿਸ਼ੇਲ ਲੀ ਨੂੰ ਹਰਾਇਆ

ਭਾਰਤੀ ਖਿਡਾਰੀ ਪੀਵੀ ਸਿੰਧੂ ਨੇ ਸੋਮਵਾਰ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ। ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਮੈਚ ਵਿੱਚ ਕੈਨੇਡਾ ਦੀ ਮਿਸ਼ੇਲ ਲੀ ਨੂੰ 21-15, 21-13 ਨਾਲ ਹਰਾਇਆ। ਇਸ ਮੈਚ 'ਚ ਸਿੰਧੂ ਸ਼ੁਰੂ ਤੋਂ ਹੀ ਸ਼ਾਨਦਾਰ ਲੈਅ...

ਪਾਕਿਸਤਾਨ ਦੇ ਅਰਸ਼ਦ ਨੇ ਰਾਸ਼ਟਰਮੰਡਲ ਖੇਡਾਂ ਵਿੱਚ 90.18 ਮੀ. ਥਰੋਅ ਕਰ ਜਿੱਤਿਆ ਸੋਨ ਤਮਗਾ

ਪਾਕਿਸਤਾਨ ਦੇ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਨੇ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਰਿਕਾਰਡ ਤੋੜ ਪ੍ਰਦਰਸ਼ਨ ਕੀਤਾ ਹੈ। ਲਹਿੰਦੇ ਪੰਜਾਬ (ਪਾਕਿਸਤਾਨ) ਦੇ ਖਾਨੇਵਾਲ ਦੇ ਅਰਸ਼ਦ ਨਦੀਮ ਨੇ ਕਾਮਨਵੈਲਥ ਖੇਡਾਂ ਵਿੱਚ ਐਤਵਾਰ ਰਾਤ ਨੂੰ ਜੈਵਲਿਨ ਥਰੋਅ ਵਿੱਚ 90.18 ਮੀਟਰ...

Commonwealth Games ਦਾ ਅੱਜ ਆਖਰੀ ਦਿਨ, ਪੜ੍ਹੋ ਭਾਰਤ ਨੂੰ ਅੱਜ ਕਿੰਨੇ ਤਗ਼ਮੇ ਮਿਲ ਸਕਦੇ ਹਨ

ਨਵੀਂ ਦਿੱਲੀ, 8 august 2022 - ਰਾਸ਼ਟਰਮੰਡਲ ਖੇਡਾਂ 2022 ਦਾ ਅੱਜ ਆਖਰੀ ਦਿਨ ਹੈ ਅਤੇ ਟੀਮ ਇੰਡੀਆ ਆਪਣੀ ਤਗਮਾ ਸੂਚੀ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੇਗੀ। ਹੁਣ ਤੱਕ 10 ਦਿਨਾਂ ਦੀ ਖੇਡ ਵਿੱਚ ਭਾਰਤੀ ਖਿਡਾਰੀਆਂ ਨੇ ਆਪਣੀ ਸ਼ਾਨਦਾਰ...

CWG ਸਿਲਵਰ ਮੈਡਲਿਸਟ ਵਿਕਾਸ ਪਹੁੰਚਿਆ ਲੁਧਿਆਣਾ: ਭੰਗੜੇ ਨਾਲ FANS ਤੇ ਪਰਿਵਾਰ ਨੇ ਕੀਤਾ ਸੁਆਗਤ

ਲੁਧਿਆਣਾ, (ਸੌਰਵ ਅਰੋੜਾ): ਬਰਮਿੰਘਮ, ਇੰਗਲੈਂਡ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ (CWG-2022) ਵਿੱਚ ਭਾਰਤ ਨੂੰ ਚਾਂਦੀ ਦਾ ਤਗਮਾ ਜਿੱਤਣ ਵਾਲੇ ਵੇਟ ਲਿਫਟਰ ਵਿਕਾਸ ਠਾਕੁਰ ਦਾ ਲੁਧਿਆਣਾ ਵਾਸੀਆਂ ਵੱਲੋਂ ਖੁੱਲ੍ਹੇਆਮ ਸਵਾਗਤ ਕੀਤਾ ਗਿਆ। ਵਿਕਾਸ ਦਾ ਚਿਹਰਾ ਇਸ ਮੈਡਲ ਲਈ ਕੀਤੀ ਮਿਹਨਤ...