ਚੰਡੀਗੜ੍ਹ: ਫਰਵਰੀ ਦਾ ਮਹੀਨਾ ਪਿਆਰ ਦਾ ਮਹੀਨਾ ਹੁੰਦਾ ਹੈ। ਨੌਜਵਾਨ ਪੀੜੀ ਲਈ ਇਹ ਦਿਨ ਬਹੁਤ ਖਾਸ ਹੁੰਦੇ ਹਨ। 7 ਫਰਵਰੀ ਤੋਂ ਲੈ ਕੇ 14 ਫਰਵਰੀ ਯਾਨੀ ਵੈਲਨਟਾਈਨ ਡੇ ਤੱਕ ਇਕ ਹਫਤਾ ਪ੍ਰੇਮੀਆਂ ਲਈ ਬਹੁਤ ਖਾਸ ਹੁੰਦਾ ਹੈ। ਜੇਕਰ ਤੁਸੀਂ ਵੀ ਇਸ ਸਾਲ ਵੈਲੇਨਟਾਈਨ ਵੀਕ ਮਨਾਉਣ ਦੀ ਤਿਆਰੀ ਕਰ ਰਹੇ ਹੋ ਤਾਂ ਪਿਆਰ ਦੀ ਪ੍ਰੀਖਿਆ ਦੀ ਡੇਟਸ਼ੀਟ ਆ ਗਈ ਹੈ। ਆਓ ਜਾਣਦੇ ਹਾਂ ਵੈਲੇਨਟਾਈਨ ਵੀਕ ‘ਚ ਕਿਹੜਾ ਦਿਨ ਖਾਸ ਰਹੇਗਾ?
- ਪਹਿਲਾ ਦਿਨ ਰੋਜ਼ ਡੇਅ (7 ਫ਼ਰਵਰੀ)
- ਦੂਜਾ ਦਿਨ ਪ੍ਰਪੋਜ਼ ਡੇਅ (8 ਫ਼ਰਵਰੀ)
- ਤੀਜਾ ਦਿਨ ਚਾਕਲੇਟ ਡੇਅ (9 ਫ਼ਰਵਰੀ)
- ਟੈਡੀ ਡੇਅ (10 ਫ਼ਰਵਰੀ)
- 5ਵਾਂ ਦਿਨ ਪ੍ਰੋਮਿਸ ਡੇਅ (11 ਫ਼ਰਵਰੀ)
- ਛੇਵਾਂ ਦਿਨ ਹੱਗ ਡੇਅ (12 ਫ਼ਰਵਰੀ)
- ਸੱਤਵਾਂ ਦਿਨ ਕਿੱਸ ਡੇਅ (13 ਫਰਵਰੀ)
- ਵੈਲੇਨਟਾਈਨ ਡੇਅ (14 ਫਰਵਰੀ)












