Tag: home remedies
ਨਵੀਂ ਜੁੱਤੀ ਨਾਲ ਹੋਣ ਵਾਲੇ ਛਾਲੇ ਅਤੇ ਸੋਜ ਤੋਂ ਘਰੇਲੂ ਉਪਾਅ
ਜੁੱਤੀ ਪਾਉਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਅਸੀਂ ਬੜੇ ਚਾਅ ਨਾਲ ਜੁੱਤੀ ਖਰੀਦਦੇ ਹਾਂ, ਪਰ ਕਈ ਵਾਰ ਨਵੀਂ ਜੁੱਤੀ ਪੈਰ ਨੂੰ ਲੱਗਦੀ ਬਹੁਤ...
ਕਬਜ਼ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਕਰੋ ਵਰਤੋਂ
ਕਬਜ਼ ਅੱਜ ਕੱਲ੍ਹ ਇੱਕ ਆਮ ਸਮੱਸਿਆ ਬਣ ਗਈ ਹੈ। ਇਸ ਤੋਂ ਕੋਈ ਵੀ ਪ੍ਰਭਾਵਿਤ ਹੋ ਸਕਦਾ ਹੈ। ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕਬਜ਼ ਦੀ...
ਗਰਭ ਅਵਸਥਾ ਦੌਰਾਨ ਥਕਾਵਟ ਅਤੇ ਕਮਜ਼ੋਰੀ ਹੋਣ ’ਤੇ ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਕਰੋ ਵਰਤੋਂ
ਗਰਭ ਅਵਸਥਾ ਦੌਰਾਨ ਸਰੀਰ ਨੂੰ ਬਹੁਤ ਜ਼ਿਆਦਾ ਦਬਾਅ ਝੱਲਣਾ ਪੈਂਦਾ ਹੈ। ਬੱਚੇ ਨੂੰ ਆਪਣੇ ਵਿਕਾਸ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ ਅਤੇ...
ਵਿਟਾਮਿਨ ਬੀ-12 ਦੀ ਕਮੀ ਕਾਰਨ ਹੋ ਸਕਦਾ ਹੈ ਕਮਰ ਦਰਦ, ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ...
ਕਈ ਵਾਰ ਸਰੀਰ ਵਿੱਚ ਇੰਨਾ ਦਰਦ ਹੁੰਦਾ ਹੈ ਕਿ ਸਹਿਣਾ ਮੁਸ਼ਕਲ ਹੋ ਜਾਂਦਾ ਹੈ। ਖਾਸ ਤੌਰ 'ਤੇ ਲੰਬੇ ਸਮੇਂ ਤੱਕ ਇਕ ਹੀ ਸਥਿਤੀ ਵਿਚ...
ਜੇਕਰ ਤੁਸੀਂ ਵੀ ਡਾਰਕ ਸਰਕਲਸ ਤੋਂ ਛੁਟਾਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇਨ੍ਹਾਂ ਘਰੇਲੂ ਨੁਸਖਿਆਂ...
ਅੱਖਾਂ ਦੇ ਹੇਠਾਂ ਡਾਰਕ ਸਰਕਲਸ ਦੀ ਸਮੱਸਿਆ ਅੱਜ-ਕੱਲ੍ਹ ਆਮ ਹੋ ਗਈ ਹੈ। ਕੰਪਿਊਟਰ ਦੇ ਸਾਹਮਣੇ ਕੰਮ ਕਰਨ ਦੇ ਘੰਟੇ, ਪੂਰੀ ਨੀਂਦ ਨਾ ਲੈਣਾ ਅਤੇ...
ਜੇਕਰ ਤੁਸੀਂ ਵੀ ਹੋ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ
ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਕਈ ਲੋਕਾਂ ਨੂੰ ਪੇਟ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਲਤ ਖਾਣ-ਪੀਂਣ ਨਾਲ ਕਬਜ਼, ਬਦਹਜ਼ਮੀ ਅਤੇ ਗੈਸ ਵਰਗੀਆਂ...
ਜੇਕਰ ਖਾਣਾ ਖਾਣ ਤੋਂ ਬਾਅਦ ਤੁਹਾਨੂੰ ਵੀ ਹੈ ਪੇਟ’ਚ ਜਲਨ ਦੀ ਸਮੱਸਿਆ, ਤਾਂ ਅਪਣਾਓ...
ਖਰਾਬ ਜੀਵਨਸ਼ੈਲੀ ਅਤੇ ਗੈਰ-ਸਿਹਤਮੰਦ ਖੁਰਾਕ ਤੁਹਾਡੀ ਪਾਚਨ ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ। ਕਈ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਜਲਨ ਦੀ ਸਮੱਸਿਆ ਹੁੰਦੀ ਹੈ।...
ਜੇਕਰ ਤੁਸੀਂ ਵੀ ਹੋ ਬਲੱਡ-ਸ਼ੂਗਰ ਦੀ ਸਮੱਸਿਆ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
ਤਿਉਹਾਰਾਂ 'ਤੇ ਮਠਿਆਈਆਂ ਦਾ ਆਪਣਾ ਕ੍ਰੇਜ਼ ਹੁੰਦਾ ਹੈ ਅਤੇ ਲੋਕ ਆਪਣੇ ਸਾਰੇ ਦੁੱਖ-ਦਰਦ ਭੁਲਾ ਕੇ ਇਸ ਦਿਨ ਪਕਵਾਨ ਖਾਣਾ ਪਸੰਦ ਕਰਦੇ ਹਨ। ਪਰ ਇਸ...
ਜੇਕਰ ਤੁਸੀਂ ਵੀ ਹੋ ਦੰਦਾਂ ਦੇ ਦਰਦ ਤੋਂ ਪਰੇਸ਼ਾਨ, ਤਾਂ ਅਪਣਾਓ ਇਹ ਘਰੇਲੂ ਨਸਖੇ
ਬਹੁਤ ਸਾਰੇ ਲੋਕ ਆਪਣੇ ਦੰਦਾਂ ਦੇ ਦਰਦ ਤੋਂ ਪਰੇਸ਼ਾਨ ਰਹਿੰਦੇ ਹਨ। ਦੰਦਾਂ ਦਾ ਸੜਨਾ ਵਿਅਕਤੀ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ। ਅਕਸਰ ਲੋਕ ਆਪਣੇ...
ਜੇਕਰ ਤੁਸੀਂ ਵੀ ਕਮਰ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਅਪਣਾਓ ਇਹ ਘਰੇਲੂ...
ਕਈ ਵਾਰ ਘੰਟਿਆਂ ਤੱਕ ਲਗਾਤਾਰ ਬੈਠੇ ਰਹਿਣ ਨਾਲ ਕਮਰ ਦਰਦ ਹੋਣਾ ਆਮ ਗੱਲ ਹੈ। ਸਰੀਰ ਵਿੱਚ ਵਿਟਾਮਿਨ ਦੀ ਕਮੀ ਦੇ ਕਾਰਨ ਕਮਰ ਦਰਦ ਦੀ...






















