ਰਾਖੀ ਸਾਵੰਤ ਦੀ ਮਾਂ ਇਸ ਦੁਨੀਆ ‘ਚ ਨਹੀਂ ਰਹੀ। ਸ਼ਨੀਵਾਰ, 28 ਜਨਵਰੀ ਨੂੰ ਰਾਖੀ ਸਾਵੰਤ ਦੀ ਮਾਂ ਨੇ ਜੁਹੂ ਦੇ ਕ੍ਰਿਟੀ ਕੇਅਰ ਹਸਪਤਾਲ ਵਿੱਚ ਆਖਰੀ ਸਾਹ ਲਿਆ। ਮਾਂ ਦੀ ਮੌਤ ਤੋਂ ਬਾਅਦ ਰਾਖੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਇਸ ਦੌਰਾਨ ਉਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਸ ‘ਚ ਉਹ ਪਤੀ ਆਦਿਲ ਨਾਲ ਜਯਾ ਦੀ ਮ੍ਰਿਤਕ ਦੇਹ ਲੈ ਕੇ ਘਰ ਪਹੁੰਚੀ ਹੈ। ਰਾਖੀ ਸਾਵੰਤ ਐਤਵਾਰ ਸਵੇਰੇ ਪਤੀ ਆਦਿਲ ਨਾਲ ਹਸਪਤਾਲ ਪਹੁੰਚੀ। ਜਿੱਥੇ ਉਸ ਦੀ ਮਾਂ ਦੀ ਲਾਸ਼ ਰੱਖੀ ਗਈ ਸੀ। ਇਸ ਵੀਡੀਓ ‘ਚ ਰਾਖੀ ਮਾਂ ਜਯਾ ਨੂੰ ਯਾਦ ਕਰਕੇ ਰੋ ਰਹੀ ਹੈ। ਦੂਜੇ ਪਾਸੇ ਆਦਿਲ ਸਮੇਤ ਕੁਝ ਹੋਰ ਲੋਕ ਲਾਸ਼ ਨੂੰ ਐਂਬੂਲੈਂਸ ‘ਚ ਰੱਖਦੇ ਨਜ਼ਰ ਆ ਰਹੇ ਹਨ।
----------- Advertisement -----------
ਹਸਪਤਾਲ ਤੋਂ ਮਾਂ ਜਯਾ ਦੀ ਮ੍ਰਿਤਕ ਦੇਹ ਲੈ ਕੇ ਘਰ ਪਹੁੰਚੀ ਰਾਖੀ ਸਾਵੰਤ, ਜਲਦੀ ਹੀ ਕੀਤਾ ਜਾਵੇਗਾ ਅੰਤਿਮ ਸੰਸਕਾਰ
Published on
----------- Advertisement -----------












