ਅੰਜੁਮ ਚੋਪੜਾ ਸਪੋਰਟਸ ਸਕਾਲਰਸ਼ਿਪ 2023 ਪੀਯੂਐੱਸਐੱਚ ਸਪੋਰਟਸ* ਦੁਆਰਾ 14 ਤੋਂ 25 ਸਾਲ ਦੀ ਉਮਰ ਦੀਆਂ ਉਨ੍ਹਾਂ ਮਹਿਲਾ ਕ੍ਰਿਕਟਰਾਂ ਨੂੰ ਪੇਸ਼ ਕੀਤਾ ਗਿਆ ਇੱਕ ਮੌਕਾ ਹੈ ਜੋ ਸਟੇਟ ਦੀਆਂ ਟੀਮਾਂ ਲਈ ਖੇਡ ਰਹੀਆਂ ਹਨ। ਸਾਲਾਨਾ ਆਧਾਰ ‘ਤੇ ਕੁੱਲ 10 ਐਥਲੀਟਾਂ ਦੀ ਚੋਣ ਕੀਤੀ ਜਾਵੇਗੀ।
ਯੋਗਤਾ: ਇਹ ਸਕਾਲਰਸ਼ਿਪ 14 ਤੋਂ 25 ਸਾਲ ਦੀ ਉਮਰ ਦੀਆਂ ਭਾਰਤੀ ਮਹਿਲਾ ਕ੍ਰਿਕਟਰਾਂ ਲਈ ਖੁੱਲ੍ਹੀ ਹੈ ਜੋ ਸਟੇਟ ਦੀਆਂ ਟੀਮਾਂ ਲਈ ਖੇਡ ਰਹੀਆਂ ਹਨ।
ਵਜ਼ੀਫ਼ਾ/ਲਾਭ: 1 ਲੱਖ ਰੁਪਏ ਪ੍ਰਤੀ ਸਾਲ ਅਤੇ ਹੋਰ ਲਾਭ
ਆਖ਼ਰੀ ਤਰੀਕ: ਸਾਲ ਵਿੱਚ ਕਦੇ ਵੀ ਅਪਲਾਈ ਕਰ ਸਕਦੇ ਹੋ।
ਕਿਵੇਂ ਕਰੀਏ ਅਪਲਾਈ: ਆਨਲਾਈਨ ਅਪਲਾਈ ਕਰੋ।
ਐਪਲੀਕੇਸ਼ਨ ਲਿੰਕ: www.b4s.in/spb/ACSO8












