Scroll Punjab
ਵੱਡੀ ਖ਼ਬਰ : ਦੇਸ਼ ਦੇ ਸਭ ਤੋਂ ਵੱਡੇ ਚਾਰਾ ਘੁਟਾਲੇ ਮਾਮਲੇ ‘ਚ ਲਾਲੂ ਯਾਦਵ...
ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀਆ ਮੁਸ਼ਕਿਲਾਂ ਵੱਧ ਗਈਆਂ ਹਨ। ਦੇਸ਼ ਦੇ ਸਭ ਤੋਂ ਵੱਡੇ ਚਾਰਾ ਘੁਟਾਲੇ ਦੇ ਡੋਰਾਂਡਾ ਮਾਮਲੇ (ਡੋਰਾਂਡਾ ਖਜ਼ਾਨੇ ਤੋਂ 139.35...
ਆਲੀਆ ਵਾਂਗ ‘ਗੰਗੂਬਾਈ’ ਦਾ ਕਿਰਦਾਰ ਨਿਭਾਉਣ ਵਾਲੀ ਬੱਚੀ ਨੂੰ ਦੇਖ ਭੜਕ ਗਈ ਕੰਗਨਾ,ਕਿਹਾ …
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੀ ਆਉਣ ਵਾਲੀ ਫਿਲਮ ਗੰਗੂਬਾਈ ਕਾਠੀਆਵਾੜੀ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਦੀ ਇਹ ਫਿਲਮ 25 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼...
ਯੂਟਿਊਬ ‘ਤੇ ‘ਸੰਸਦ ਟੀਵੀ’ ਹੋਇਆ ਬੰਦ, ਹੈਕਰਾਂ ਨੇ ਰਾਤੋ ਰਾਤ ਬਦਲਿਆ ਨਾਂ
ਯੂਟਿਊਬ ਨੇ ਸੰਸਦ ਟੀਵੀ ਦਾ ਅਧਿਕਾਰਤ ਖਾਤਾ(official account) ਬੰਦ ਕਰ ਦਿੱਤਾ ਹੈ। ਬੀਤੀ ਦੇਰ ਰਾਤ 01:00 ਵਜੇ ਪਾਰਲੀਮੈਂਟ ਟੀਵੀ ਦੇ ਚੈਨਲ ਹੈਕ ਕਰਕੇ ਉਸਦਾ...
ਆਲਿਆ ਭੱਟ ਨੇ ‘ਗੰਗੂਬਾਈ ਕਾਠੀਆਵਾੜੀ’ ਦੇ ਦੂਜੇ ਗੀਤ ‘ਜਬ ਸਈਆਂ ‘ ਦਾ ਟੀਜ਼ਰ ਕੀਤਾ...
ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ ਅਤੇ ਹਾਲ ਹੀ ਵਿੱਚ ਇਸ ਫਿਲਮ ਦਾ ਟ੍ਰੇਲਰ...
ਗਲੇਨ ਮੈਕਸਵੈੱਲ ਭਾਰਤੀ ਮੂਲ ਦੀ ਲੜਕੀ ਨਾਲ ਕਰਨਗੇ ਵਿਆਹ, ਕਾਰਡ ਸੋਸ਼ਲ ਮੀਡੀਆ ‘ਤੇ ਹੋ...
IPL ਮੈਗਾ ਨਿਲਾਮੀ ਤੋਂ ਬਾਅਦ ਆਸਟ੍ਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ ਦੇ ਵਿਆਹ ਦੀਆ ਖ਼ਬਰਾਂ ਸਾਹਮਣੇ ਆਈਆਂ ਹਨ ਮੈਕਸਵੈੱਲ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ 'ਤੇ...
‘ਆਪ’ ਦੇ ਸਾਬਕਾ ‘MP’ ਹਰਿੰਦਰ ਖ਼ਾਲਸਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ
ਚੰਡੀਗੜ੍ਹ, 15 ਫਰਵਰੀ 2022 - ਆਮ ਆਦਮੀ ਪਾਰਟੀ ਦੇ ਸਾਬਕਾ ਐਮ.ਪੀ ਹਰਿੰਦਰ ਸਿੰਘ ਖ਼ਾਲਸਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਹਰਿੰਦਰ ਸਿੰਘ...
ਪੁਸ਼ਪਾ ਦੇ ‘ਸ਼੍ਰੀਵੱਲੀ’ ਗੀਤ ‘ਤੇ ਅਨੁਪਮ ਖੇਰ ਦੀ ਮਾਂ ਨੇ ਕੀਤਾ ਜ਼ਬਰਦਸਤ ਡਾਂਸ,ਦੇਖੋ ਕਿਊਟ...
ਅੱਲੂ ਅਰਜੁਨ ਦੀ 'ਪੁਸ਼ਪਾ ਦ ਰਾਈਜ਼' ਨੂੰ ਰਿਲੀਜ਼ ਹੋਏ 2 ਮਹੀਨੇ ਪੂਰੇ ਹੋਣ ਵਾਲੇ ਹਨ। ਪੁਸ਼ਪਾ ਦੇ ਗੀਤਾਂ ਅਤੇ ਡਾਇਲਾਗਸ 'ਤੇ ਲੋਕ ਅੱਜ ਵੀ...
ਯੁਜ਼ਵੇਂਦਰ ਚਾਹਲ ਦੀ ਪਤਨੀ ਧਨਾਸ਼੍ਰੀ ਨੇ ਆਪਣੀ ਮੰਮੀ ਨਾਲ ਕੀਤਾ ‘ਕੱਚਾ ਬਦਾਮ’ ਗੀਤ ‘ਤੇ...
ਕ੍ਰਿਕਟਰ ਯੁਜਵੇਂਦਰ ਸਿੰਘ ਚਹਿਲ ਦੀ ਪਤਨੀ ਧਨਾਸ਼੍ਰੀ ਵਰਮਾ ਇੱਕ ਵਧੀਆ ਡਾਂਸਰ ਹੈ। ਉਨ੍ਹਾਂ ਦੇ ਡਾਂਸ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਇਨ੍ਹੀਂ ਦਿਨੀਂ 'ਪੁਸ਼ਪਾ' ਅਤੇ...
‘ਬੱਚਨ ਪਾਂਡੇ’ ਤੋਂ ਅਕਸ਼ੇ ਕੁਮਾਰ ਦਾ ਨਵਾਂ ਲੁੱਕ ਆਇਆ ਸਾਹਮਣੇ, ਇਸ ਦਿਨ ਰਿਲੀਜ਼ ਹੋਵੇਗਾ...
ਅਕਸ਼ੇ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ਬੱਚਨ ਪਾਂਡੇ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਇਹ ਫਿਲਮ ਮਾਰਚ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ...
ਬੇਕਾਬੂ ਟਰੱਕ ਨੇ ਆਵਾਜਾਈ ‘ਚ ਫਸੇ ਵਾਹਨਾਂ ਨੂੰ ਮਾਰੀ ਟੱਕਰ: 4 ਦੀ ਮੌਤ
ਮਹਾਰਾਸ਼ਟਰ ਵਿੱਚ ਮੰਗਲਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹਾਦਸੇ 'ਚ...






















