Scroll Punjab
ਪੰਜਾਬ ਦੇ ਜੰਮਪਲ IPS ਅਫਸਰ ਨੇ ਅੰਡੇਮਾਨ ਨਿਕੋਬਾਰ ਦੇ DGP ਵਜੋਂ ਸੰਭਾਲਿਆ ਚਾਰਜ
ਚੰਡੀਗੜ੍ਹ, 28 ਅਗਸਤ 2024 - ਪੰਜਾਬ ਦੇ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਦੇ ਜੰਮਪਲ 1997 ਬੈਚ ਦੇ AMGUT ਕਾਡਰ ਦੇ IPS ਅਫਸਰ HGS ਧਾਲੀਵਾਲ...
ਕੇਂਦਰ ਨੇ ਆਰ.ਐੱਸ.ਐੱਸ ਮੁਖੀ ਮੋਹਨ ਭਾਗਵਤ ਦੀ ਵਧਾਈ ਸੁਰੱਖਿਆ
ਕੇਂਦਰ ਸਰਕਾਰ ਨੇ ਆਰ.ਐੱਸ.ਐੱਸ ਦੇ ਮੁਖੀ ਮੋਹਨ ਭਾਗਵਤ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਮੋਹਨ ਭਾਗਵਤ ਦੀ ਸੁਰੱਖਿਆ ਜ਼ੈੱਡ...
ਹਿਮਾਚਲ ਪ੍ਰਦੇਸ਼: 100 ਮੀਟਰ ਡੂੰਘੀ ਖੱਡ ‘ਚ ਡਿੱਗੀ ਕਾਰ: 3 ਦੀ ਮੌਤ, 8 ਜ਼ਖਮੀ
ਮਨੀਮਾਹੇਸ਼ ਯਾਤਰਾ ਤੋਂ ਵਾਪਸ ਆ ਰਹੇ ਸੀ
ਮ੍ਰਿਤਕ ਪਠਾਨਕੋਟ ਦੇ ਰਹਿਣ ਵਾਲੇ ਦੱਸੇ ਜਾ ਰਹੇ
ਹਿਮਾਚਲ ਪ੍ਰਦੇਸ਼, 28 ਅਗਸਤ 2024 - ਹਿਮਾਚਲ ਦੇ ਭਰਮੌਰ ਬ੍ਰਾਹਮਣੀ ਰੋਡ...
ਹੁਸ਼ਿਆਰਪੁਰ ‘ਚ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਇਕ ਨੌਜਵਾਨ ਦੀ ਮੌਤ
ਦਸੂਹਾ ਦੇ ਹੁਸ਼ਿਆਰਪੁਰ ਰੋਡ 'ਤੇ ਦੇਰ ਰਾਤ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ 'ਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ...
ਆਰ.ਮਾਧਵਨ ਨੇ ਠੁਕਰਾਈ ਪਾਨ ਮਸਾਲਾ ਇਸ਼ਤਿਹਾਰ ਲਈ ਕਰੋੜਾਂ ਰੁਪਏ ਦੀ ਪੇਸ਼ਕਸ਼!
ਅਦਾਕਾਰ ਆਰ ਮਾਧਵਨ ਨੇ ਇੱਕ ਵੱਡੀ ਪਾਨ ਮਸਾਲਾ ਕੰਪਨੀ ਦਾ ਬ੍ਰਾਂਡ ਅੰਬੈਸਡਰ ਬਣਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਮੀਡੀਆ ਰਿਪੋਰਟਸ ਅਨੁਸਾਰ ਇਸ ਕੰਪਨੀ...
ਭਾਰਤ ਨੇ 73 ਹਜ਼ਾਰ ਅਮਰੀਕੀ ਰਾਈਫਲਾਂ ਮੰਗਵਾਈਆਂ: 837 ਕਰੋੜ ਰੁਪਏ ‘ਚ ਹੋਈ ਡੀਲ
2019 ਵਿੱਚ, 647 ਕਰੋੜ ਰੁਪਏ ਵਿੱਚ 72,400 ਰਾਈਫਲਾਂ ਦਾ ਦਿੱਤਾ ਗਿਆ ਸੀ ਆਰਡਰ
ਨਵੀਂ ਦਿੱਲੀ, 28 ਅਗਸਤ 2024 - ਭਾਰਤ ਨੇ ਅਮਰੀਕਾ ਤੋਂ 73,000 ਸਿਗ...
ਪੰਜਾਬ ‘ਚ ਰੱਦ ਹੋਈਆਂ ਟਰੇਨਾਂ ਮੁੜ ਸ਼ੁਰੂ: ਦੇਰੀ ਨਾਲ ਚੱਲਣ ਵਾਲੀਆਂ ਟਰੇਨਾਂ ਵੀ ਸਮੇਂ...
ਲੁਧਿਆਣਾ, 28 ਅਗਸਤ 2024 - ਸਾਹਨੇਵਾਲ ਸਟੇਸ਼ਨ ’ਤੇ ਰੇਲ ਆਵਾਜਾਈ ਠੱਪ ਹੋਣ ਕਾਰਨ ਜਲੰਧਰ ’ਚੋਂ ਲੰਘਣ ਵਾਲੀ ਸ਼ਾਨ-ਏ-ਪੰਜਾਬ, ਦਿੱਲੀ-ਪਠਾਨਕੋਟ ਸਮੇਤ ਕਈ ਟਰੇਨਾਂ ਰੱਦ ਕਰ...
ਹਰਿਆਣਾ ਦੇ ਇਨ੍ਹਾਂ 10 ਜ਼ਿਲ੍ਹਿਆਂ ‘ਚ ਅੱਜ ਪਵੇਗਾ ਭਾਰੀ ਮੀਂਹ; ਮੌਸਮ ਵਿਭਾਗ ਵੱਲੋ ਅਲਰਟ...
ਹਰਿਆਣਾ ਵਿੱਚ ਪਿਛਲੇ 2 ਦਿਨਾਂ ਤੋਂ ਮਾਨਸੂਨ ਸਰਗਰਮ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ 10 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।...
ਭਲਕੇ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2 ਸਤੰਬਰ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਮੰਤਰੀ ਮੰਡਲ ਦੀ ਮੀਟਿੰਗ...
ਪੰਜਾਬ ਸਰਕਾਰ ਵੱਲੋਂ ਪਿੰਡ ਭਲਾਈਆਣਾ ਵਿਖੇ ਅੱਜ ਤੋਂ ਸ਼ੁਰੂ ਹੋਵੇਗਾ ਤਿੰਨ ਦਿਨਾਂ ਤੀਆਂ ਦਾ...
ਸ੍ਰੀ ਮੁਕਤਸਰ ਸਾਹਿਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡ ਭਲਾਈਆਣਾ ਵਿਖੇ 28 ਅਗਸਤ ਤੋਂ 30 ਅਗਸਤ ਤੱਕ...





















