ਚੰਡੀਗੜ੍ਹ: ਪੰਜਾਬ ਰਾਜਸਭਾ ਉਮੀਦਵਾਰੀ ‘ਤੇ ਸਿਆਸਤ ਗਰਮਾ ਗਈ ਹੈ। ਹੁਣ ਨਵਜੋਤ ਸਿੰਘ ਸਿੱਧੂ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਹੈ ਕਿ- ”ਦਿੱਲੀ ਰਿਮੋਟ ਕੰਟਰੋਲ ਲਈ ਨਵੀਆਂ ਬੈਟਰੀਆਂ, ਇਹ ਹੁਣ ਐਕਟਿਵ ਹੋ ਗਿਆ ਹੈ ਹਰਭਜਨ ਸਿੰਘ ਇਕ ਅਪਵਾਦ ਹੈ ਤੇ ਬਾਕੀ ਬੈਟਰੀਆਂ ਹਨ ਜੋ ਕਿ ਪੰਜਾਬ ਨਾਲ ਧੋਖਾ ਹਨ ਕੇਜਰੀਵਾਲ’
----------- Advertisement -----------
‘ਆਪ’ ਵੱਲੋਂ ਰਾਜਸਭਾ ਮੈਂਬਰਾਂ ਦੀ ਚੋਣ ‘ਤੇ ਗਰਮਾਈ ਸਿਆਸਤ, ਸਿੱਧੂ ਦਾ ਕੇਜਰੀਵਾਲ ‘ਤੇ ਵੱਡਾ ਹਮਲਾ
Published on
----------- Advertisement -----------












