August 17, 2026, 3:02 pm
----------- Advertisement -----------
----------- Advertisement -----------
HomeNewsAutomobiles

Automobiles

ਹਵਾਈ ਯਾਤਰੀਆਂ ਲਈ ਵੱਡੀ ਖਬਰ! ਹੁਣ ਫਲਾਈਟ ‘ਚ ਵੀ ਦੇਖੀਆਂ ਜਾ ਸਕਣਗੀਆਂ ਫਿਲਮਾਂ ਅਤੇ ਵੈੱਬ ਸੀਰੀਜ਼

ਹੁਣ ਤੁਸੀਂ ਅਸਮਾਨ ਵਿੱਚ ਉੱਡਦੇ ਹੋਏ ਫਿਲਮਾਂ ਅਤੇ ਵੈੱਬ ਸੀਰੀਜ਼ ਦੇਖਣ ਦਾ ਆਨੰਦ ਮਾਣ ਸਕੋਗੇ। ਏਅਰਲਾਈਨ ਕੰਪਨੀ ਏਅਰ ਏਸ਼ੀਆ ਨੇ ਕਲਾਊਡ ਟੈਕਨਾਲੋਜੀ ਕੰਪਨੀ 'ਸ਼ੂਗਰ ਬਾਕਸ' ਨਾਲ ਸਾਂਝੇਦਾਰੀ ਕਰਦੇ ਹੋਏ ਉਡਾਣ ਦੌਰਾਨ ਆਪਣੇ ਸਾਰੇ ਜਹਾਜ਼ਾਂ ਦੇ ਅੰਦਰ ਵਾਈ-ਫਾਈ ਦੀ ਸੁਵਿਧਾ...

ਨਵੀਂ ਕਾਰ ਦੀ ਡਿਲੀਵਰੀ ਤੋਂ ਪਹਿਲਾਂ ਇਨ੍ਹਾਂ 3 ਚੀਜ਼ਾਂ ਦੀ ਜ਼ਰੂਰ ਕਰੋ ਜਾਂਚ, ਬਾਅਦ ‘ਚ ਨਹੀਂ ਪਵੇਗਾ ਪਛਤਾਉਣਾ

ਨਵੀਂ ਕਾਰ ਖਰੀਦਣਾ ਹਰ ਇਕ ਲਈ ਇਕ ਸੁਪਨੇ ਦੇ ਸਾਕਾਰ ਹੋਣ ਵਰਗਾ ਅਹਿਸਾਸ ਹੁੰਦਾ ਹੈ। ਪਰ ਡਿਲੀਵਰੀ ਦੇ ਸਮੇਂ, ਜੋਸ਼ ਅਤੇ ਜਲਦਬਾਜ਼ੀ ਵਿੱਚ ਅਸੀਂ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ ਜਿਸ ਦਾ ਨਤੀਜਾ ਸਾਨੂੰ ਬਾਅਦ ਵਿੱਚ ਭੁਗਤਣਾ ਪੈ ਸਕਦਾ...

ਟੋਇਟਾ ਨੇ ਲਾਂਚ ਕੀਤੀ ਨਵੀਂ 7 ਸੀਟਰ ਕਾਰ, ਜਾਣੋ ਬੇਹੱਦ ਸ਼ਾਨਦਾਰ ਫੀਚਰਸ ਬਾਰੇ

ਟੋਇਟਾ ਨੇ ਆਪਣੀ ਨਵੀਂ ਇਨੋਵਾ ਕਾਰ ਪੇਸ਼ ਕੀਤੀ ਹੈ। ਇਸ ਨੂੰ ਇੰਡੋਨੇਸ਼ੀਆ ਵਿੱਚ ਇਨੋਵਾ ਜ਼ੈਨਿਕਸ ਦਾ ਨਾਮ ਦਿੱਤਾ ਗਿਆ ਹੈ,ਜਦੋਂ ਕਿ ਭਾਰਤ ਵਿੱਚ ਇਸਨੂੰ ਇਨੋਵਾ ਹਾਈਕ੍ਰਾਸ ਨਾਮ ਦਿੱਤਾ ਜਾਵੇਗਾ। ਟੋਇਟਾ ਇਨੋਵਾ ਹਾਈਕ੍ਰਾਸ ਭਾਰਤ ਵਿੱਚ ਵਿਕਣ ਵਾਲੀ ਇਨੋਵਾ ਨਾਲੋਂ ਆਕਾਰ...

Maruti Alto K10 CNG ਲਾਂਚ: 33.85 ਕਿਲੋਮੀਟਰ ਦੀ ਮਾਈਲੇਜ, ਜਾਣੋ ਕੀਮਤ

ਮਾਰੂਤੀ ਸੁਜ਼ੂਕੀ ਨੇ ਆਪਣੀ ਮਸ਼ਹੂਰ ਹੈਚਬੈਕ ਆਲਟੋ K10 ਦਾ CNG ਵਰਜ਼ਨ ਲਾਂਚ ਕੀਤਾ ਹੈ। ਫਿਲਹਾਲ ਇਸ ਨੂੰ ਸਿਰਫ ਇਕ ਹੀ VXi ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 5.94 ਲੱਖ ਰੁਪਏ ਹੈ। ਇਹ ਇਸਦੇ ਰੈਗੂਲਰ...

ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਕੱਲ੍ਹ ਲਾਂਚ ਹੋਵੇਗੀ: ਕੀਮਤ ਇੰਨੀ ਘੱਟ…..

ਜੇਕਰ ਤੁਸੀਂ ਸਸਤੀ ਇਲੈਕਟ੍ਰਿਕ ਕਾਰ ਦੀ ਉਡੀਕ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਮੁੰਬਈ-ਅਧਾਰਤ ਇਲੈਕਟ੍ਰਿਕ ਵਾਹਨ ਨਿਰਮਾਤਾ PMV ਇਲੈਕਟ੍ਰਿਕ ਆਪਣੀ ਪਹਿਲੀ ਇਲੈਕਟ੍ਰਿਕ ਕਾਰ EaS-E ਨੂੰ ਕੱਲ ਯਾਨੀ 16 ਨਵੰਬਰ ਨੂੰ ਲਾਂਚ ਕਰੇਗੀ। ਇਹ ਈ-ਕਾਰ ਮਾਈਕ੍ਰੋ ਸ਼੍ਰੇਣੀ ਦੀ...

ਮਾਰੂਤੀ ਦੀਆਂ ਇਨ੍ਹਾਂ ਦੋ ਕਾਰਾਂ ਤੋਂ ਗਾਹਕ ਨਾਰਾਜ਼, 6 ਮਹੀਨਿਆਂ ਤੋਂ ਘਟੀ ਵਿਕਰੀ

ਮਾਰੂਤੀ ਸੁਜ਼ੂਕੀ ਦੇਸ਼ ਦੀ ਸਭ ਤੋਂ ਵੱਧ ਗੱਡੀਆਂ ਵੇਚਣ ਵਾਲੀ ਕੰਪਨੀ ਹੈ। ਅਕਤੂਬਰ ਮਹੀਨੇ ਵਿੱਚ ਵੀ ਮਾਰੂਤੀ ਦੀਆਂ ਗੱਡੀਆਂ ਦੀ ਕਾਫੀ ਵਿਕਰੀ ਹੋਈ ਅਤੇ ਕੰਪਨੀ ਦੀ ਆਲਟੋ ਗੱਡੀ ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਰਹੀ ਹੈ। ਹਾਲਾਂਕਿ...

OLA ‘ਚ ਸਫ਼ਰ ਕਰਨ ਵਾਲਿਆ ਨੂੰ ਹੁਣ ਨਹੀਂ ਮਿਲਣਗੀਆਂ ਇਹ ਖਾਸ ਸੁਵਿਧਾਵਾਂ, ਕੰਪਨੀ ਨੇ ਲਿਆ ਵੱਡਾ ਫੈਸਲਾ

ਭਾਰਤ 'ਚ ਕੈਬ ਰਾਹੀਂ ਕੰਪਨੀ ਸ਼ੁਰੂ ਕਰਨ ਵਾਲੀ ਓਲਾ ਕੈਬਸ ਨੇ ਇਕ ਵੱਡਾ ਫੈਸਲਾ ਲਿਆ ਹੈ, ਜਿਸ ਨਾਲ ਕੈਬ 'ਚ ਸਫਰ ਕਰਨ ਵਾਲੇ ਯਾਤਰੀ ਨਿਰਾਸ਼ ਹੋ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਵੱਲੋਂ ਜਲਦ ਹੀ ਕੁਝ ਪ੍ਰੀਮੀਅਮ ਸੇਵਾਵਾਂ ਨੂੰ...

Royal Enfield Super Meteor-650 ਲਾਂਚ; ਜਾਣੋ ਫੀਚਰਸ ਅਤੇ ਸਪੈਸੀਫਿਕੇਸ਼ਨਸ

ਰਾਇਲ ਐਨਫੀਲਡ ਨੇ ਆਖਰਕਾਰ EICMA 2022 'ਤੇ ਨਵੀਂ ਫਲੈਗਸ਼ਿਪ ਕਰੂਜ਼ਰ ਸੁਪਰ ਮੀਟੀਅਰ-650 ਬਾਈਕ ਲਾਂਚ ਕੀਤਾ ਹੈ। ਇਹ ਬਾਈਕ Interceptor-650 ਅਤੇ Continental GT-650 ਤੋਂ ਬਾਅਦ ਬ੍ਰਾਂਡ ਦੁਆਰਾ ਪੇਸ਼ ਕੀਤੀ ਗਈ ਤੀਜੀ ਪ੍ਰੀਮੀਅਮ 650cc ਬਾਈਕ ਹੈ।ਪ੍ਰੀਮੀਅਮ ਕਰੂਜ਼ਰ ਬਾਈਕ Super Meteor-650 ਨੂੰ...

ਪੰਜਵੀ ਵੰਦੇ ਭਾਰਤ ਟ੍ਰੇਨ ਸੰਬੰਧੀ ਵੱਡੀ ਜਾਣਕਾਰੀ ਆਈ ਸਾਹਮਣੇ, ਰੇਲ ਮੰਤਰੀ ਨੇ ਕੀਤਾ ਇਹ ਐਲਾਨ

ਰੇਲਵੇ ਵੱਲੋਂ ਯਾਤਰੀਆਂ ਦੀ ਲੰਬੀ ਯਾਤਰਾ ਨੂੰ ਆਸਾਨ ਬਣਾਉਣ ਲਈ ਵੰਦੇ ਭਾਰਤ ਐਕਸਪ੍ਰੈਸ ਚਲਾਈ ਜਾ ਰਹੀ ਹੈ। ਰੇਲਵੇ ਨੇ ਹੁਣ ਤੱਕ 4 ਵੰਦੇ ਭਾਰਤ ਐਕਸਪ੍ਰੈਸ ਚਲਾਈਆਂ ਹਨ ਅਤੇ ਹੁਣ ਜਲਦੀ ਹੀ ਪੰਜਵੀਂ ਟਰੇਨ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ...

ਟਾਟਾ ਦੀਆਂ ਗੱਡੀਆਂ 7 ਨਵੰਬਰ ਤੋਂ ਹੋਣ ਜਾ ਰਹੀਆਂ ਹਨ ਮਹਿੰਗੀਆਂ: ਸਾਲ ‘ਚ ਚੌਥੀ ਵਾਰ ਕੀਮਤਾਂ ਵਿੱਚ ਵਾਧਾ

ਟਾਟਾ ਮੋਟਰਜ਼ ਦੀਆਂ ਕਾਰਾਂ ਹੁਣ ਹੋਰ ਮਹਿੰਗੀਆਂ ਹੋਣ ਜਾ ਰਹੀਆਂ ਹਨ। ਕੰਪਨੀ ਨੇ ਕਿਹਾ ਕਿ ਟਾਟਾ ਮੋਟਰਸ ਯਾਤਰੀ ਵਾਹਨਾਂ ਦੀਆਂ ਕੀਮਤਾਂ 'ਚ 0.90 ਫੀਸਦੀ ਦਾ ਵਾਧਾ ਕਰਨ ਜਾ ਰਹੀ ਹੈ। ਇਹ ਵਧੀਆਂ ਹੋਈਆਂ ਕੀਮਤਾਂ 7 ਨਵੰਬਰ ਤੋਂ ਲਾਗੂ ਹੋਣਗੀਆਂ।...