February 2, 2025, 1:57 pm
----------- Advertisement -----------
----------- Advertisement -----------
HomeNewsAutomobiles

Automobiles

ਟਰੈਕ ‘ਤੇ ਆਈ ਗਾਂ ਨੂੰ ਬਚਾਉਂਦੇ ਹੋਏ ਪਟੜੀ ਤੋਂ ਉਤਰੀ ਟਰੇਨ

ਕਾਲਕਾ ਸ਼ਿਮਲਾ ਹੈਰੀਟੇਜ ਟਰੈਕ 'ਤੇ ਸੋਮਵਾਰ ਨੂੰ ਵੱਡਾ ਹਾਦਸਾ ਹੋਣੋਂ ਟਲ ਗਿਆ। ਸੋਲਨ ਦੇ ਕੰਡਾਘਾਟ ਵਿਖੇ ਟਰੇਨ ਪਟੜੀ ਤੋਂ ਉਤਰ ਗਈ। ਦੱਸਿਆ ਜਾ ਰਿਹਾ ਹੈ ਕਿ ਕਾਲਕਾ ਤੋਂ ਇੱਕ ਟਰੇਨ ਸ਼ਿਮਲਾ ਵੱਲ ਆ ਰਹੀ ਸੀ। ਟਰੇਨ ਵਿਚ ਸਿਰਫ਼ ਰੇਲਵੇ...

ਭਾਰਤ ਅਤੇ ਨੇਪਾਲ ਵਿਚਾਲੇ ਅੱਜ ਸ਼ੁਰੂ ਹੋਵੇਗੀ ਰੇਲ ਸੇਵਾ, ਪੀ.ਐਮ ਮੋਦੀ ਅਤੇ ਨੇਪਾਲੀ ਪੀ.ਐਮ ਦੇਉਬਾ ਕਰਨਗੇ ਉਦਘਾਟਨ

ਭਾਰਤ ਅਤੇ ਨੇਪਾਲ ਵਿਚਾਲੇ ਨਵੀਂ ਰੇਲ ਸੇਵਾ ਸ਼ੁਰੂ ਹੋ ਰਹੀ ਹੈ ਅਤੇ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਤਿੰਨ ਦਿਨਾਂ ਦੌਰੇ 'ਤੇ ਸ਼ੁੱਕਰਵਾਰ ਨੂੰ ਭਾਰਤ ਪਹੁੰਚੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਅੱਜ ਹੈਦਰਾਬਾਦ...

ਦੱਖਣੀ ਕੋਰੀਆਈ ਹਵਾਈ ਸੈਨਾ ਦੇ ਜਹਾਜ਼ਾਂ ‘ਚ ਭਿਆਨਕ ਟੱਕਰ, 3 ਪਾਇਲਟਾਂ ਦੀ ਮੌਤ ਦਾ ਖਦਸ਼ਾ

ਦੱਖਣੀ ਕੋਰੀਆਈ ਹਵਾਈ ਸੈਨਾ ਦੇ ਦੋ ਟ੍ਰੇਨਰ ਜਹਾਜ਼ ਸ਼ੁੱਕਰਵਾਰ ਨੂੰ ਸਿਖਲਾਈ ਦੌਰਾਨ ਟਕਰਾ ਜਾਣ ਨਾਲ ਭਿਆਨਕ ਹਾਦਸਾ ਵਾਪਰ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ 'ਚ 3 ਪਾਇਲਟਾਂ ਦੀ ਮੌਤ ਹੋ ਗਈ ਹੈ ਜਦਕਿ ਇਕ ਜ਼ਖਮੀ ਹੋ ਗਿਆ ਹੈ। ਦਸ...

ਪੈਟਰੋਲ, ਡੀਜ਼ਲ ਦੀਆ ਵੱਧਦੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਵੱਲੋਂ ਦੇਸ਼ ਵਿਆਪੀ ਪ੍ਰਦਰਸ਼ਨ

ਚੋਣਾਂ ਖ਼ਤਮ ਹੁੰਦਿਆਂ ਹੀ ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਐਲਪੀਜੀ ਦੀਆਂ ਕੀਮਤਾਂ ਸੱਤਵੇਂ ਅਸਮਾਨ 'ਤੇ ਪਹੁੰਚ ਗਈਆਂ ਹਨ। 10 ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 9 ਵਾਰ ਵਾਧਾ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਵੱਧ ਰਹੀ ਮਹਿੰਗਾਈ...

5 ਅਪ੍ਰੈਲ ਤੋਂ ਹੀਰੋ ਦੇ ਸਕੂਟਰ ਅਤੇ ਮੋਟਰਸਾਈਕਲ ਹੋਣਗੇ ਮਹਿੰਗੇ

ਹੀਰੋ ਮੋਟੋਕਾਰਪ ਨੇ ਇੱਕ ਵੱਡਾ ਐਲਾਨ ਕੀਤਾ ਹੈ ਕੇ ਕੰਪਨੀ 5 ਅਪ੍ਰੈਲ 2022 ਤੋਂ ਆਪਣੇ ਵਾਹਨਾਂ ਦੀ ਵਿਸ਼ਾਲ ਸ਼੍ਰੇਣੀ ਦੀਆਂ ਕੀਮਤਾਂ ਨੂੰ ਅਪਡੇਟ ਕਰਨ ਜਾ ਰਹੀ ਹੈ। ਭਾਰਤ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਕੰਪਨੀ ਹੀਰੋ ਆਪਣੇ ਗਾਹਕਾਂ ਨੂੰ...

ਹਾਈਡ੍ਰੋਜਨ ਨਾਲ ਚੱਲਣ ਵਾਲੀ ਕਾਰ ‘ਚ ਸੰਸਦ ਪਹੁੰਚੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਿਨ-ਬ-ਦਿਨ ਵੱਧ ਰਹੀਆਂ ਹਨ। ਸਰਕਾਰ ਵੱਲੋ ਬੁੱਧਵਾਰ ਨੂੰ 9 ਦਿਨਾਂ ‘ਚ 8ਵੀਂ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ। ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ‘ਚ 80-80 ਪੈਸੇ ਦਾ ਵਾਧਾ ਹੋਇਆ...

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਆਰ.ਟੀ.ਏਜ਼ ਨੂੰ ਨਾਜਾਇਜ਼ ਬੱਸਾਂ ਰੋਕਣ ਲਈ ਚੈਕਿੰਗ ਮੁਹਿੰਮ ਵਿੱਢਣ ਦੀ ਹਦਾਇਤ

ਚੰਡੀਗੜ੍ਹ, 29 ਮਾਰਚ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਰਿਜਨਲ ਟਰਾਂਸਪੋਰਟ ਅਥਾਰਿਟੀਜ਼ (ਆਰ.ਟੀ.ਏ.) ਦੇ ਸਮੂਹ ਸਕੱਤਰਾਂ ਨਾਲ ਹੰਗਾਮੀ ਮੀਟਿੰਗ ਕਰਦਿਆਂ ਸੂਬੇ ਵਿੱਚ ਨਾਜਾਇਜ਼ ਚਲ ਰਹੀਆਂ ਬੱਸਾਂ ਨੂੰ ਰੋਕਣ ਸਬੰਧੀ ਚੈਕਿੰਗ ਮੁਹਿੰਮ ਵਿੱਢਣ ਦੀ ਹਦਾਇਤ ਦਿੱਤੀ। ਉਨ੍ਹਾਂ...

ਭਾਰਤੀ ਜਲ ਸੈਨਾ ਦੀ ਤਾਕਤ ‘ਚ ਇਜ਼ਾਫਾ, P-8i ਜਹਾਜ਼ਾਂ ਦੀ ਦੂਜੀ ਸਕੁਐਡਰਨ ਕੀਤੀ ਗਈ ਤਾਇਨਾਤ

ਜਲ ਸੈਨਾ ਨੇ ਮੰਗਲਵਾਰ ਨੂੰ ਆਪਣੀ ਦੂਜੀ ਹਵਾਈ ਸਕੁਐਡਰਨ ਤਾਇਨਾਤ ਕੀਤੀ ਜਿਸ ਵਿੱਚ ਚਾਰ ਪੀ-8ਆਈ ਜਹਾਜ਼ ਸ਼ਾਮਲ ਹਨ। P-8i ਜਹਾਜ਼ ਲੰਬੀ ਦੂਰੀ ਦੇ ਸਮੁੰਦਰੀ ਜਾਸੂਸੀ ਜਹਾਜ਼ ਹਨ। ਇਸ ਨਾਲ ਹਿੰਦ ਮਹਾਸਾਗਰ ਖੇਤਰ ਵਿੱਚ ਜਲ ਸੈਨਾ ਦੀ ਖੋਜ ਸਮਰੱਥਾ ਵਿੱਚ...

ਖੰਭੇ ਨਾਲ ਟਕਰਾਇਆ ਸਪਾਈਸ ਜੈੱਟ ਦਾ ਜਹਾਜ਼ , ਵੱਡਾ ਹਾਦਸਾ ਟਲਿਆ

ਦਿੱਲੀ ਏਅਰਪੋਰਟ 'ਤੇ ਸਪਾਈਸ ਜੈੱਟ ਦਾ ਜਹਾਜ਼ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਇਹ ਜਹਾਜ਼ ਦਿੱਲੀ ਤੋਂ ਜੰਮੂ ਜਾਣ ਵਾਲਾ ਸੀ। ਹਾਲਾਂਕਿ ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਸ ਤੋਂ ਬਾਅਦ ਯਾਤਰੀਆਂ ਲਈ...

ਟੋਲ ਪਲਾਜ਼ਿਆਂ ਤੋਂ ਫਾਸਟੈਗ ਸਿਸਟਮ ਹੋਵੇਗਾ ਖ਼ਤਮ, ਜੀਪੀਐਸ ਟਰੈਕਿੰਗ ਰਾਹੀਂ ਹੋਵੇਗੀ ਵਸੂਲੀ

ਦੇਸ਼ 'ਚ ਇਕ ਵਾਰ ਫਿਰ ਟੋਲ ਕਲੈਕਸ਼ਨ ਪ੍ਰਣਾਲੀ 'ਚ ਬਦਲਾਅ ਹੋਣ ਜਾ ਰਿਹਾ ਹੈ। ਦੇਸ਼ ਭਰ ਦੇ ਟੋਲ ਪਲਾਜ਼ਿਆਂ ਤੋਂ ਫਾਸਟੈਗ ਸਿਸਟਮ ਨੂੰ ਹਟਾ ਦਿੱਤਾ ਜਾਵੇਗਾ ਅਤੇ ਇਸ ਦੀ ਥਾਂ 'ਤੇ ਜੀਪੀਐਸ ਟਰੈਕਿੰਗ ਰਾਹੀਂ ਟੋਲ ਇਕੱਠਾ ਕਰਨ ਦੀ ਨਵੀਂ...