February 2, 2025, 1:08 pm
----------- Advertisement -----------
----------- Advertisement -----------
HomeNewsAutomobiles

Automobiles

1 ਅਪ੍ਰੈਲ ਤੋਂ ਟੋਇਟਾ ਸਮੇਤ ਇਨ੍ਹਾਂ ਕਾਰਾਂ ਦੀਆ ਕੀਮਤਾਂ ‘ਚ ਹੋਵੇਗਾ ਭਾਰੀ ਵਾਧਾ, ਜਾਣੋ ਕਿੰਨੀਆਂ ਵੱਧਣਗੀਆਂ ਕੀਮਤਾਂ

ਟੋਇਟਾ ਕਿਰਲੋਸਕਰ ਮੋਟਰ (TKM) ਅਗਲੇ ਮਹੀਨੇ ਤੋਂ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਜਾਪਾਨੀ ਕਾਰ ਨਿਰਮਾਤਾਨੇ 1 ਅਪ੍ਰੈਲ ਤੋਂ ਸਾਰੇ ਮਾਡਲਾਂ ਵਿੱਚ 4 ਪ੍ਰਤੀਸ਼ਤ ਤੱਕ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਗਲੈਨਜ਼ਾ ਤੋਂ ਇਲਾਵਾ ਜਾਪਾਨੀ ਕਾਰ...

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਫਿਰ ਹੋਇਆ ਵਾਧਾ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਫਿਰ ਵਾਧਾ ਹੋਇਆ ਹੈ। ਪੈਟਰੋਲ ਦੀ ਕੀਮਤ 76 ਤੋਂ 84 ਪੈਸੇ ਵਧ ਗਈ ਹੈ, ਜਦਕਿ ਡੀਜ਼ਲ ਦੀ ਕੀਮਤ ਵੀ 76 ਤੋਂ 85 ਪੈਸੇ ਵਧ ਗਈ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ...

ਚੀਨ ਜਹਾਜ਼ ਕਰੈਸ਼ ਹਾਦਸਾ: ਹਾਦਸਾਗ੍ਰਸਤ ਜਹਾਜ਼ ਦਾ ਮਿਲਿਆ ਦੂਜਾ ਬਲੈਕ ਬਾਕਸ

ਚੀਨ 'ਚ ਸੋਮਵਾਰ ਨੂੰ ਹਾਦਸਾਗ੍ਰਸਤ ਹੋਏ ਬੋਇੰਗ 737 ਜਹਾਜ਼ ਦਾ ਦੂਜਾ ਬਲੈਕ ਬਾਕਸ ਮਿਲ ਗਿਆ ਹੈ। ਚਾਈਨਾ ਈਸਟਰਨ ਏਅਰਲਾਈਨਜ਼ ਦੇ ਜਹਾਜ਼ ਦਾ ਪਹਿਲਾ ਬਲੈਕ ਬਾਕਸ ਬੁੱਧਵਾਰ ਨੂੰ ਖਰਾਬ ਹਾਲਤ 'ਚ ਬਰਾਮਦ ਹੋਇਆ ਸੀ। ਕਰੈਸ਼ ਹੋਏ ਜਹਾਜ਼ ਦਾ ਪਹਿਲਾ ਬਲੈਕ...

ਚੀਨ ਜਹਾਜ਼ ਹਾਦਸਾ: ਖਰਾਬ ਹਾਲਤ ‘ਚ ਮਿਲੇ ਬਲੈਕ ਬਾਕਸ ਦੀ ਹੋਵੇਗੀ ਜਾਂਚ

ਸੋਮਵਾਰ ਦੁਪਹਿਰ ਨੂੰ ਇੱਕ ਚੀਨੀ ਵਪਾਰਕ ਜੈੱਟਲਾਈਨਰ ਅਚਾਨਕ ਦੱਖਣੀ ਚੀਨ ਵਿੱਚ ਇੱਕ ਪਹਾੜ ਨਾਲ ਟਕਰਾ ਜਾਣ ਨਾਲ ਇਕ ਵੱਡਾ ਹਾਦਸਾ ਵਾਪਰਿਆ। ਜਹਾਜ਼ ਹਾਦਸੇ ਤੋਂ ਬਾਅਦ ਜਹਾਜ ਦੇ ਦੋ ਬਲੈਕ ਬਾਕਸ ਵਿੱਚੋਂ ਇੱਕ ਖਰਾਬ ਹਾਲਤ ਵਿੱਚ ਮਿਲਿਆ ਹੈ। ਜਿਸ ਦੀ...

ਗਰਮੀ ਤੋਂ ਰਾਹਤ ਲਈ ਕੰਪਨੀ ਨੇ ਪੇਸ਼ ਕੀਤੀ ਧਮਾਕੇਦਾਰ ਆਫ਼ਰ , 25 ਹਜ਼ਾਰ ਤੋਂ ਘੱਟ ਕੀਮਤ ‘ਤੇ ਮਿਲ ਰਹੇ ਹਨ 5 ਸਪਲਿਟ ਏ.ਸੀ

ਦੇਸ਼ ਭਰ ਵਿੱਚ ਮਾਰਚ ਮਹੀਨੇ ਹੀ ਤਾਪਮਾਨ 38 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਰਿਕਾਰਡਤੋੜ ਗਰਮੀ ਤੋਂ ਰਾਹਤ ਪਾਉਣ ਲਈ ਏਅਰ ਕੰਡੀਸ਼ਨਰ (AC) ਜ਼ਰੂਰੀ ਹੋ ਜਾਂਦਾ ਹੈ। ਅਜਿਹੇ 'ਚ ਅਸੀਂ ਤੁਹਾਨੂੰ 5 ਅਜਿਹੇ ਸਪਲਿਟ ਏਅਰ ਕੰਡੀਸ਼ਨਰ ਬਾਰੇ ਦੱਸ ਰਹੇ...

ਚੀਨ ‘ਚ ਬੋਇੰਗ-737 ਜਹਾਜ਼ ਹੋਇਆ ਕ੍ਰੈਸ਼, 133 ਯਾਤਰੀ ਸਵਾਰ ਸਨ ਸਵਾਰ

ਚੀਨ ਵਿੱਚ ਇਕ ਯਾਤਰੀ ਜਹਾਜ਼ ਦੇ ਕ੍ਰੈਸ਼ ਹੋਣ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਮੁਢਲੀ ਜਾਣਕਾਰੀ ਅਨੁਸਾਰ ਬੋਇੰਗ-737 ਯਾਤਰੀ ਜਹਾਜ਼ ਜਿਸ ਵਿੱਚ ਕਿ 133 ਯਾਤਰੀ ਸਵਾਰ ਸਨ, ਕਰੈਸ਼ ਹੋ ਗਿਆ ਹੈ। ਚਾਈਨਾ ਈਸਟਰਨ ਏਅਰਲਾਈਨਜ਼ ਦਾ ਜਹਾਜ਼ ਗੁਆਂਗਸੀ ਪ੍ਰਾਂਤ ਦੇ...

ਸੁਜ਼ੂਕੀ ਕਰੇਗੀ 10,445 ਕਰੋੜ ਰੁਪਏ ਦਾ ਨਿਵੇਸ਼, ਗੁਜਰਾਤ ‘ਚ ਤਿਆਰ ਹੋਣਗੇ ਇਲੈਕਟ੍ਰਿਕ ਵਾਹਨ

ਨਵੀਂ ਦਿੱਲੀ : - ਜਾਪਾਨੀ ਕੰਪਨੀ ਸੁਜ਼ੂਕੀ ਮੋਟਰ ਕਾਰਪੋਰੇਸ਼ਨ (SMC) ਇਲੈਕਟ੍ਰਿਕ ਵਾਹਨਾਂ (EV) ਅਤੇ ਬੈਟਰੀਆਂ ਦੇ ਸਥਾਨਕ ਨਿਰਮਾਣ ਲਈ 10,445 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। SMC ਨੇ 19 ਮਾਰਚ, 2022 ਨੂੰ ਨਵੀਂ ਦਿੱਲੀ, ਭਾਰਤ ਵਿੱਚ ਆਯੋਜਿਤ ਭਾਰਤ-ਜਾਪਾਨ ਆਰਥਿਕ ਫੋਰਮ...

ਹੋਲੀ ਮੌਕੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦਾ ਵੱਡਾ ਐਲਾਨ, ਦਿੱਲੀ ਮੈਟਰੋ ਰਹੇਗੀ ਬੰਦ

ਹੋਲੀ ਦੇ ਮੌਕੇ 'ਤੇ ਦਿੱਲੀ ਮੈਟਰੋ ਦੀਆਂ ਸਾਰੀਆਂ ਲਾਈਨਾਂ ਸ਼ੁੱਕਰਵਾਰ 18 ਮਾਰਚ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਵੱਲੋ ਦਿੱਲੀ ਮੈਟਰੋ ਦੁਪਹਿਰ 2.30 ਵਜੇ ਤੱਕ ਬੰਦ ਰਹੇਗੀ। ਇਸ ਵਿੱਚ ਰੈਪਿਡ ਮੈਟਰੋ/ਏਅਰਪੋਰਟ ਐਕਸਪ੍ਰੈਸ ਲਾਈਨ...

ਟਰੈਵਲ ਏਜੰਸੀ ਤੇ ਕੋਚਿੰਗ ਇੰਸਟੀਚਿਊਟ ਫਰਮ ਦਾ ਲਾਇਸੈਸ 90 ਦਿਨਾਂ ਲਈ ਮੁਅੱਤਲ

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਕੋਮਲ ਮਿੱਤਲ ਆਈ.ਏ.ਐਸ ਵੱਲੋ ਮੈਸਰਜ਼ ਬੀ.ਸੀ.ਸੀ,ਐਸ.ਸੀ.ਐਫ ਨੰਬਰ 106,ਦੂਜੀ ਅਤੇ ਤੀਜੀ ਮੰਜਿਲ, ਫੇਜ-10, ਮੋਹਾਲੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ...

MNS ਵਰਕਰਾਂ ਨੇ IPL ਬੱਸਾਂ ਦੀ ਕੀਤੀ ਭੰਨਤੋੜ, ਪੁਲਿਸ ਵੱਲੋਂ ਕਈ ਵਰਕਰ ਗ੍ਰਿਫਤਾਰ

ਆਈ.ਪੀ.ਐਲ ਖਿਡਾਰੀਆਂ ਅਤੇ ਸਟਾਫ ਲਈ ਲਿਆਂਦੀਆ ਬੱਸਾਂ 'ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਦਰਸ਼ਨਕਾਰੀਆ ਨੇ ਡੰਡਿਆਂ ਅਤੇ ਪੱਥਰਾਂ ਨਾਲ ਬੱਸ ਦੇ ਸ਼ੀਸ਼ੇ ਤੋੜ ਦਿੱਤੇ। ਪੁਲਿਸ ਨੇ ਹੰਗਾਮਾ ਕਰਨ ਲਈ ਕਈ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ...