February 2, 2025, 7:49 am
----------- Advertisement -----------
----------- Advertisement -----------
HomeNewsAutomobiles

Automobiles

ਵੱਡੀ ਖ਼ਬਰ : ਯੂਕਰੇਨ ਫਸੇ 219 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਪੁਹੰਚਿਆ ਮੁੰਬਈ

ਯੂਕਰੇਨ ਫਸੇ 219 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਏਅਰਕ੍ਰਾਫਟ ਮੁੰਬਈ ਦੇ ਹਵਾਈ ਅੱਡੇ 'ਤੇ ਪੁਹੰਚ ਗਿਆ ਹੈ ਏਅਰ ਇੰਡੀਆ ਦਾ ਏਅਰਕ੍ਰਾਫਟ AI-1943 ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਰੀਬ 8 ਵਜੇ ਪੁਹੰਚਿਆ ਹੈ। ਦਸ ਦਈਏ...

Royal Enfield ਲੈ ਕੇ ਆ ਰਿਹਾ ਨਵਾਂ ਐਂਟਰੀ-ਲੇਵਲ ਮੋਟਰਸਾਈਕਲ, ਕੀਮਤ ਸੁਣ ਹੋ ਜਾਉਗੇ ਖੁਸ਼

ਨੌਜਵਾਨਾਂ ਦੀ ਸਭ ਤੋਂ ਪਹਿਲੀ ਪਸੰਦ ਰਾਇਲ ਐਨਫੀਲਡ ਹੁਣ ਐਂਟਰੀ-ਲੈਵਲ ਕਲਾਸਿਕ ਤੋਂ ਲੈ ਕੇ 650cc ਕਰੂਜ਼ਰ ਤੱਕ ਨਵੇਂ ਮੋਟਰਸਾਈਕਲਾਂ ਦੀ ਵਿਸ਼ਾਲ ਸ਼੍ਰੇਣੀ 'ਤੇ ਕੰਮ ਕਰ ਰਹੀ ਹੈ। ਇੱਕ ਨਵੀਂ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਇਲ ਐਨਫੀਲਡ...

ਦੁੱਗਣੀ ਹੋ ਸਕਦੀ ਹੈ ਮਹਿੰਗਾਈ ਦੀ ਮਾਰ, ਘਰੇਲੂ ਕੁਦਰਤੀ ਗੈਸ ਦੀਆਂ ਵਧਣਗੀਆਂ ਕੀਮਤਾਂ

ਪੈਟਰੋਲ ਡੀਜ਼ਲ ਦੀਆ ਕੀਮਤਾਂ 'ਚ ਹੋਣ ਵਾਲੇ ਵਾਧੇ ਦੇ ਨਾਲ ਨਾਲ ਗੈਸ ਦੀਆ ਕੀਮਤਾਂ ਵੀ ਆਉਣ ਵਾਲੇ ਮਹੀਨੇ 'ਚ ਵੱਧ ਸਕਦੀਆਂ ਹਨ। ਜਿਸਦਾ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਪਏਗਾ। ਦਰਅਸਲ ਪੂਰੀ ਦੁਨੀਆ 'ਚ ਗੈਸ ਦੀ ਭਾਰੀ ਕਮੀ...

Renault ਲੈ ਕੇ ਆ ਰਿਹਾ ‘ਹਾਈਡ੍ਰੋਜਨ’ ਕਾਰ, ਟੀਜ਼ਰ ਕੀਤਾ ਜਾਰੀ

ਦਿਨ ਬ ਦਿਨ ਵਧਦੀਆਂ ਪੈਟਰੋਲ ਡੀਜ਼ਲ ਦੀਆ ਕੀਮਤਾਂ ਤੋਂ ਰਾਹਤ ਦਿਵਾਉਣ ਲਈ ਫਰਾਂਸੀਸੀ ਕਾਰ ਨਿਰਮਾਤਾ ਕੰਪਨੀ ਰੇਨੋ (ਰੇਨੋ) ਨੇ ਹਾਈਡ੍ਰੋਜਨ ਦੁਆਰਾ ਸੰਚਾਲਿਤ ਕਾਰ ਦੀ ਇੱਕ ਟੀਜ਼ਰ ਤਸਵੀਰ ਜਾਰੀ ਕੀਤੀ ਹੈ। ਕੰਪਨੀ ਇਸ ਸਾਲ ਮਈ 'ਚ ਇਸ ਕਾਰ ਨੂੰ ਪੇਸ਼...

ਪੀ.ਐਮ ਮੋਦੀ ਨੇ ਨਵੀਆਂ ਰੇਲਵੇ ਲਾਈਨਾਂ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਨੂੰ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਠਾਣੇ ਅਤੇ ਦਿਵਾ ਨੂੰ ਜੋੜਨ ਵਾਲੀਆਂ ਦੋ ਰੇਲਵੇ ਲਾਈਨਾਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਉਪਨਗਰੀਏ ਰੇਲਵੇ ਦੀਆਂ ਦੋ...

ਭਾਰਤ ਵੱਲੋਂ ਚੀਨੀ ਐਪਸ ਬੈਨ ਕਰਨ ‘ਤੇ ਚੀਨ ਨੇ ਦਿੱਤਾ ਵੱਡਾ ਬਿਆਨ,ਕਿਹਾ- ਸਾਡੀਆਂ ਕੰਪਨੀਆਂ ਨੂੰ ਹੋਇਆ ਭਾਰੀ ਨੁਕਸਾਨ

ਹਾਲ ਹੀ 'ਚ ਭਾਰਤ ਸਰਕਾਰ ਨੇ ਚੀਨ 'ਤੇ ਡਿਜੀਟਲ ਸਟਰਾਈਕ ਕਰਦੇ ਹੋਏ ਦੇਸ਼ 'ਚ 54 ਸਮਾਰਟਫੋਨ ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਸਾਰੇ ਐਪ ਭਾਰਤ ਦੀ ਸੁਰੱਖਿਆ ਲਈ ਖ਼ਤਰਾ ਦੱਸੇ ਜਾ ਰਹੇ ਸਨ। ਚੀਨੀ ਐਪਾਂ 'ਤੇ ਪਾਬੰਦੀ ਲਗਾਏ...

ਐਲੋਨ ਮਸਕ ਨੇ ਕੈਨੇਡਾ ਪੀ.ਐਮ ਟਰੂਡੋ ਦੀ ਤੁਲਨਾ ਕੀਤੀ ਹਿਟਲਰ ਨਾਲ, ਲੋਕਾਂ ਵੱਲੋਂ ਸਜ਼ਾ ਦੀ ਮੰਗ

ਟੇਸਲਾ ਦੇ ਮਾਲਕ ਐਲੋਨ ਮਸਕ ਆਪਣੇ ਇਕ ਵਿਵਾਦਿਤ ਟਵੀਟ ਬਾਅਦ ਸੁਰਖੀਆਂ ਵਿੱਚ ਆ ਗਏ ਹਨ। ਐਲੋਨ ਮਸਕ ਨੇ ਬੁੱਧਵਾਰ ਨੂੰ ਇੱਕ ਟਵੀਟ ਕੀਤਾ ਸੀ ਜਿਸ 'ਚ ਉਨ੍ਹਾਂ ਨੇ ਕੈਨੇਡਾ 'ਚ ਪ੍ਰਦਰਸ਼ਨ ਕਰ ਰਹੇ ਟਰੱਕਾਂ ਵਾਲਿਆਂ ਨੂੰ ਆਪਣਾ ਸਮਰਥਨ ਦਿੱਤਾ...

ਬੱਚਿਆਂ ਦੀ ਸੁਰੱਖਿਆ ਲਈ ਕੇਂਦਰ ਵੱਲੋਂ ਨਵੇਂ ਨਿਯਮ ਜਾਰੀ, ਉਲੰਘਣਾ ਕਰਨ ‘ਤੇ ਲੱਗੇਗਾ ਭਾਰੀ ਜੁਰਮਾਨਾ

ਬੱਚਿਆਂ ਨੂੰ ਦੋਪਹੀਆ ਵਾਹਨ 'ਤੇ ਲਿਜਾਣ ਦੀ ਸੁਰੱਖਿਆ ਸੰਬੰਧੀ ਨਵੇਂ ਟ੍ਰੈਫਿਕ ਨਿਯਮ ਜਾਰੀ ਕੀਤੇ ਹਨ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਨਵੇਂ ਨਿਯਮਾਂ ਮੁਤਾਬਕ ਹੁਣ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੋਪਹੀਆ ਵਾਹਨ 'ਤੇ ਲਿਜਾਣ ਲਈ ਸੁਰੱਖਿਆ...

Mark zuckerberg ਨੇ ਪੇਸ਼ ਕੀਤਾ ‘ਮੇਟਾਮੇਟਸ’, ਜਾਣੋ ਇਸ ਵਿਚ ਕੀ ਰਹੇਗਾ ਖ਼ਾਸ

ਮੇਟਾ ਦੇ ਸੀਈਓ ਮਾਰਕ ਜ਼ਕਰਬਰਗ ਨੇ ਕੁਝ ਸਮਾਂ ਪਹਿਲਾਂ ਫੇਸਬੁੱਕ ਦਾ ਨਾਂ ਬਦਲ ਕੇ ਮੇਟਾ ਕਰ ਦਿੱਤਾ ਸੀ। ਜ਼ੁਕਰਬਰਗ ਮੈਟਾਵਰਸ ਨੂੰ ਲੈ ਕੇ ਹਰ ਰੋਜ਼ ਨਵੇਂ ਬਦਲਾਅ ਕਰ ਰਿਹਾ ਹੈ। ਇਸ ਦੇ ਨਾਲ ਹੀ ਮਾਰਕ ਜ਼ੁਕਰਬਰਗ ਨੇ ਇੱਕ ਨਵਾਂ...

ਟਾਟਾ ਦੀਆਂ ਇਹਨਾਂ ਕਾਰਾਂ ‘ਤੇ ਮਿਲ ਰਿਹਾ ਹੈ ਭਾਰੀ Discount

ਦੇਸ਼ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਫਰਵਰੀ ਮਹੀਨੇ ਲਈ ਆਪਣੇ ਮਾਡਲਾਂ 'ਤੇ ਨਵੇਂ ਆਫਰ ਅਤੇ ਛੋਟਾਂ ਦੇਣ ਦਾ ਐਲਾਨ ਕੀਤਾ ਹੈ। ਫਰਵਰੀ ਮਹੀਨੇ 'ਚ ਟਾਟਾ ਕਾਰਾਂ ਖਰੀਦਣ 'ਤੇ ਗਾਹਕਾਂ ਨੂੰ 40,000 ਰੁਪਏ ਤੱਕ ਦਾ ਲਾਭ ਦਿੱਤਾ...