February 2, 2025, 11:44 am
----------- Advertisement -----------
----------- Advertisement -----------
HomeNewsAutomobiles

Automobiles

ਯੂਟਿਊਬ ‘ਤੇ ‘ਸੰਸਦ ਟੀਵੀ’ ਹੋਇਆ ਬੰਦ, ਹੈਕਰਾਂ ਨੇ ਰਾਤੋ ਰਾਤ ਬਦਲਿਆ ਨਾਂ

ਯੂਟਿਊਬ ਨੇ ਸੰਸਦ ਟੀਵੀ ਦਾ ਅਧਿਕਾਰਤ ਖਾਤਾ(official account) ਬੰਦ ਕਰ ਦਿੱਤਾ ਹੈ। ਬੀਤੀ ਦੇਰ ਰਾਤ 01:00 ਵਜੇ ਪਾਰਲੀਮੈਂਟ ਟੀਵੀ ਦੇ ਚੈਨਲ ਹੈਕ ਕਰਕੇ ਉਸਦਾ ਨਾਮ ਤਕ ਬਦਲ ਦਿੱਤਾ। ਜਦੋਂ ਯੂਟਿਊਬ 'ਤੇ ਪਾਰਲੀਮੈਂਟ ਟੀਵੀ ਦਾ ਚੈਨਲ ਖੋਲ੍ਹਿਆ ਜਾਂਦਾ ਹੈ ਤਾਂ...

ਇਲਕਰ ਆਇਸੀ ਏਅਰ ਇੰਡੀਆ ਦੇ ਸੀਈਓ ਅਤੇ ਐਮਡੀ ਨਿਯੁਕਤ

ਸੋਮਵਾਰ ਨੂੰ ਬੋਰਡ ਦੀ ਮੀਟਿੰਗ ਤੋਂ ਬਾਅਦ ਇਲਕਰ ਆਇਸੀ ਨੂੰ ਏਅਰ ਇੰਡੀਆ ਦੇ ਸੀਈਓ ਅਤੇ ਐਮਡੀ ਨਿਯੁਕਤ ਕੀਤਾ ਗਿਆ ਹੈ। Ayci 1 ਅਪ੍ਰੈਲ, 2022 ਨੂੰ ਜਾਂ ਇਸ ਤੋਂ ਪਹਿਲਾਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲੈਣਗੇ। ਦਸ ਦਈਏ ਕਿ ਇਲਕਰ ਆਇਸੀ ਤੁਰਕੀ...

ਬਜਾਜ ਗਰੁੱਪ ਦੇ ਚੇਅਰਮੈਨ ਰਹੇ ਰਾਹੁਲ ਬਜਾਜ ਦਾ 83 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਉਦਯੋਗਪਤੀ ਰਾਹੁਲ ਬਜਾਜ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਪੁਣੇ ਦੇ ਰੂਬੀ ਹਸਪਤਾਲ 'ਚ ਆਖਰੀ ਸਾਹ ਲਿਆ। ਪਦਮ ਭੂਸ਼ਣ-ਅਵਾਰਡੀ ਰਾਹੁਲ ਬਜਾਜ ਕਰੀਬ 50 ਸਾਲ ਬਜਾਜ ਸਮੂਹ ਦੇ ਚੇਅਰਪਰਸਨ ਰਹੇ। ਇਸ ਤੋਂ ਇਲਾਵਾ ਉਹ ਇੰਟਰਨੈਸ਼ਨਲ ਬਿਜ਼ਨਸ ਕੌਂਸਲ,...

ਨਵੇਂ ਕਾਰ ਸੁਰੱਖਿਆ ਨਿਯਮ ਲੈ ਕੇ ਆ ਰਹੀ ਸਰਕਾਰ, ਨਿਤਿਨ ਗਡਕਰੀ ਨੇ ਦਿੱਤੀ ਜਾਣਕਾਰੀ

ਸਰਕਾਰ ਦੇਸ਼ ਵਿੱਚ ਵਿਕਣ ਵਾਲੇ ਵਾਹਨਾਂ ਲਈ ਆਪਣੇ ਸੁਰੱਖਿਆ ਮਾਪਦੰਡਾਂ (Safty standard) ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਦੇਸ਼ ਵਿੱਚ ਸੜਕ ਅਤੇ ਵਾਹਨ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਮਦਦਗਾਰ ਹੋਣਗੇ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ...

ਹੁੰਡਈ ਨੇ ਕਸ਼ਮੀਰ ‘ਤੇ ਟਵੀਟ ਲਈ ਮੰਗੀ ਮੁਆਫੀ

ਨਵੀਂ ਦਿੱਲੀ : - ਦੱਖਣੀ ਕੋਰੀਆ ਦੀ ਹੁੰਡਈ ਮੋਟਰ ਨੇ ਮੰਗਲਵਾਰ ਨੂੰ ਕਸ਼ਮੀਰ 'ਤੇ ਆਪਣੇ ਪਾਕਿਸਤਾਨੀ ਭਾਈਵਾਲ ਦੁਆਰਾ ਇੱਕ "ਅਣਅਧਿਕਾਰਤ" ਟਵੀਟ ਲਈ ਅਫਸੋਸ ਪ੍ਰਗਟ ਕੀਤਾ ਅਤੇ ਅਪਮਾਨਜਨਕ ਪੋਸਟ ਨੂੰ ਡਿਲੀਟ ਕਰ ਦਿੱਤਾ ਹੈ।ਜਿਵੇਂ ਕਿ ਹੁੰਡਈ ਅਤੇ ਇਸਦੀ ਸਹਿਯੋਗੀ ਕਿਆ...

ਟੇਸਲਾ ਦੇ ਮਾਲਕ ਐਲੋਨ ਮਸਕ ਦੀ ਭਾਰਤ ‘ਚ ਪ੍ਰਵੇਸ਼ ਕਰਨ ਦੀ ਯੋਜਨਾ ਨੂੰ ਝਟਕਾ

ਨਵੀਂ ਦਿੱਲੀ: - ਟੇਸਲਾ ਦੀ ਭਾਰਤ ਐਂਟਰੀ ਦੀ ਯੋਜਨਾ ਨੂੰ ਝਟਕਾ ਲੱਗਾ ਹੈ। ਸਰਕਾਰ ਨੇ ਟੇਸਲਾ ਦੀ ਦਰਾਮਦ ਟੈਕਸ ਤੋਂ ਛੋਟ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਟੇਸਲਾ ਦੇ ਮਾਲਕ ਐਲੋਨ ਮਸਕ...

ਮਾਰੂਤੀ ਸੁਜ਼ੂਕੀ, ਬਜਾਜ ਆਟੋ, TVS ਮੋਟਰਜ਼ ਦੀ ਵਿਕਰੀ ਵਿੱਚ ਗਿਰਾਵਟ, ਮਹਿੰਦਰਾ ਦੀ ਸੇਲ ਵਧੀ

ਨਵੀਂ ਦਿੱਲੀ : - ਕਈ ਆਟੋਮੋਬਾਈਲ ਕੰਪਨੀਆਂ ਨੇ 1 ਫਰਵਰੀ ਨੂੰ ਆਪਣੇ ਵਿਕਰੀ ਨੰਬਰ ਜਾਰੀ ਕੀਤੇ। ਮਹਿੰਦਰਾ ਐਂਡ ਮਹਿੰਦਰਾ, ਕੀਆ ਇੰਡੀਆ, ਅਤੇ ਟਾਟਾ ਮੋਟਰਜ਼ ਨੂੰ ਛੱਡ ਕੇ ਜ਼ਿਆਦਾਤਰ ਕੰਪਨੀਆਂ ਨੇ ਕੁੱਲ ਵਿਕਰੀ ਵਿੱਚ ਗਿਰਾਵਟ ਦਰਜ ਕੀਤੀ ਹੈ। ਮਾਰੂਤੀ ਸੁਜ਼ੂਕੀ...

ਹੌਂਡਾ ਸ਼ਾਈਨ ਨੇ 1 ਕਰੋੜ ਯੂਨਿਟਸ ਵੇਚ ਬਣਾਇਆ ਰਿਕਾਰਡ

ਹੌਂਡਾ ਸ਼ਾਈਨ ਨੇ 16 ਸਾਲਾਂ ਵਿੱਚ ਭਾਰਤੀ ਬਾਜ਼ਾਰ 'ਚ 1 ਕਰੋੜ ਯੂਨਿਟਸ ਵੇਚ ਕੇ ਰਿਕਾਰਡ ਕਾਇਮ ਕਰ ਲਿਆ ਹੈ। ਕੰਪਨੀ ਨੇ ਹੌਂਡਾ ਸ਼ਾਈਨ ਦੀ ਪਹਿਲੀ ਯੂਨਿਟ ਨੂੰ 2006 ਵਿੱਚ ਭਾਰਤ ਵਿੱਚ ਲਾਂਚ ਕੀਤਾ ਸੀ। ਕੰਪਨੀ ਮੁਤਾਬਕ 125cc ਸੈਗਮੈਂਟ 'ਚ...

ਟਾਟਾ ਮੋਟਰਸ ਨੇ ਕੀਤਾ ਵੱਡਾ ਐਲਾਨ, 19 ਜਨਵਰੀ ਤੋਂ ਵਾਹਨਾਂ ਦੀਆਂ ਕੀਮਤਾਂ ’ਚ ਹੋਵੇਗਾ ਵੱਡਾ ਵਾਧਾ

ਟਿਆਗੋ, ਪੰਚ ਅਤੇ ਹੈਰੀਅਰ ਵਰਗੇ ਵੱਖ-ਵੱਖ ਮਾਡਲ ਵੇਚਣ ਵਾਲੀ ਵੱਡੀ ਕੰਪਨੀ ਟਾਟਾ ਮੋਟਰਸ 19 ਜਨਵਰੀ ਤੋਂ ਵਾਹਨਾਂ ਦੀਆਂ ਕੀਮਤਾਂ ’ਚ ਵਾਧਾ ਕਰਨ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਟਾਟਾ ਮੋਟਰਸ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਟਾਟਾ ਮੋਟਰਸ ਨੇ...

ਮੋਬਾਈਲ ‘ਚ ਜ਼ਰੂਰ ਰੱਖੋ ਇਹ ਤਿੰਨ ਐਪ, ਵਿਧਾਨਸਭਾ ਚੋਣਾਂ ‘ਚ ਆਉਣਗੀਆਂ ਕੰਮ

ਚੰਡੀਗੜ੍ਹ: 5 ਸੂਬਿਆਂ 'ਚ ਵਿਧਾਨਸਭਾ ਚੋਣਾਂ ਹੋਣ ਵਾਲਿਆਂ ਹਨ। ਯੂਪੀ, ਉਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ਦੇ ਵੋਟਰਾਂ ਨੂੰ ਇਨ੍ਹਾਂ ਤਿੰਨਾਂ ਐਪਸ ਨੂੰ ਫ਼ੋਨ ਵਿੱਚ ਡਾਊਨਲੋਡ ਕਰਨਾ ਚਾਹੀਦਾ ਹੈ, ਜੋ ਚੋਣਾਂ ਦੌਰਾਨ ਬਹੁਤ ਮਦਦਗਾਰ ਸਾਬਿਤ ਹੋਣਗੇ। ਆਓ ਜਾਣਦੇ ਹਾਂ ਇਸ...