ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਹਾਈਕੋਰਟ ਨੇ ਮਜੀਠੀਆ ਦੀ ਗ੍ਰਿਫਤਾਰੀ ‘ਤੇ 3 ਦਿਨ ਲਈ ਰੋਕ ਲਾ ਦਿੱਤੀ ਹੈ। ਮਜੀਠੀਆ ਨੇ 7 ਦਿਨਾਂ ਦੀ ਰਾਹਤ ਮੰਗੀ ਸੀ ਜਿਸ ‘ਤੇ ਹੁਣ ਹਾਈਕੋਰਟ ਵੱਲੋਂ ਥੋੜੀ ਰਾਹਤ ਦਿੱਤੀ ਗਈ ਹੈ।
----------- Advertisement -----------
ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ‘ਤੇ ਹਾਈਕੋਰਟ ਨੇ ਲਾਈ 3 ਦਿਨਾਂ ਲਈ ਰੋਕ
Published on
----------- Advertisement -----------












