ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਸਿੱਧੂ ਮੂਸੇ ਵਾਲਾ ਦੀ ਮੌਤ ਦਾ ਜਿੰਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਠਹਿਰਾਇਆ ਹੈ | ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਸਿਰਸਾ ਨੇ ਟਵੀਟ ਕੀਤਾ “ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਦੀ ਸਥਿਤੀ ਵੱਲ ਧਿਆਨ ਦੇਣ ਦੀ ਚੇਤਾਵਨੀ ਦਿੰਦੇ ਰਹੇ ਹਾਂ। ਮੈਂ ਮੰਗ ਕਰਦਾ ਹਾਂ ਕਿ ਭਗਵੰਤ ਮਾਨ ਦੇ ਖਿਲਾਫ ਮੁੱਖ ਮੰਤਰੀ ਦੇ ਫਰਜ਼ਾਂ ਦੀ ਅਣਗਹਿਲੀ ਵਰਤਣ ਲਈ ਐੱਫ.ਆਈ.ਆਰ. ਦਰਜ਼ ਹੋਣੀ ਚਾਹੀਦੀ ਹੈ |
ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ 302 ਧਾਰਾ ਦੇ ਤਹਿਤ ਬੁੱਕ ਕੀਤਾ ਜਾਣਾ ਚਾਹੀਦਾ ਹੈ |”
----------- Advertisement -----------
ਭਾਜਪਾ ਆਗੂ ਸਿਰਸਾ ਨੇ ਸਿੱਧੂ ਮੂਸੇ ਵਾਲਾ ਦੀ ਮੌਤ ਦਾ ਜਿੰਮੇਵਾਰ ਭਗਵੰਤ ਮਾਨ ਨੂੰ ਠਹਿਰਾਇਆ
Published on
----------- Advertisement -----------
----------- Advertisement -----------












