ਮਰਹੂਮ ਸੀਡੀਐਸ ਜਨਰਲ ਬਿਪਿਨ ਰਾਵਤ ਦੇ ਭਰਾ ਰਿਟਾਇਰਡ ਕਰਨਲ ਵਿਜੇ ਰਾਵਤ ਬੁੱਧਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ। ਵਿਜੇ ਰਾਵਤ ਨੇ ਸਵੇਰੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਰਾਵਤ ਨੇ ਕਿਹਾ ਕਿ ਮੇਰੀ ਵਿਚਾਰਧਾਰਾ ਭਾਜਪਾ ਨਾਲ ਮੇਲ ਖਾਂਦੀ ਹੈ ਅਤੇ ਜੇਕਰ ਪਾਰਟੀ ਕਹੇਗੀ ਤਾਂ ਮੈਂ ਵੀ ਚੋਣ ਲੜਾਂਗਾ। ਦੱਸਿਆ ਜਾ ਰਿਹਾ ਹੈ ਕਿ ਉਹ ਉੱਤਰਾਖੰਡ ਤੋਂ ਚੋਣ ਲੜ ਸਕਦੇ ਹਨ।
----------- Advertisement -----------
ਸੀਡੀਐਸ ਜਨਰਲ ਬਿਪਿਨ ਰਾਵਤ ਦੇ ਭਰਾ ਰਿਟਾਇਰਡ ਕਰਨਲ ਵਿਜੇ ਰਾਵਤ ਭਾਜਪਾ ‘ਚ ਸ਼ਾਮਲ
Published on
----------- Advertisement -----------