ਪੰਜਾਬ : – ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਮੁਕੰਮਲ ਹੋ ਗਈ ਹੈ। ਸ਼ਾਮ 5 ਵਜੇ ਤੱਕ 63.44% ਮਤਦਾਨ ਦਰਜ ਕੀਤਾ ਗਿਆ ਹੈ। ਸੂਬੇ ਦੇ 5 ਜ਼ਿਲ੍ਹੇ ਅਜਿਹੇ ਹਨ, ਜਿੱਥੇ ਵੋਟਰਾਂ ਨੇ ਵੋਟ ਪਾਉਣ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ। ਇਨ੍ਹਾਂ ‘ਚ ਵੋਟਿੰਗ 60 ਫੀਸਦੀ ਦਾ ਅੰਕੜਾ ਵੀ ਨਹੀਂ ਛੂਹ ਸਕੀ। ਹਾਲਾਂਕਿ, ਰਾਜ ਦੇ 5 ਜ਼ਿਲ੍ਹੇ ਅਜਿਹੇ ਸਨ, ਜਿੱਥੇ ਮਤਦਾਨ 70% ਨੂੰ ਪਾਰ ਕਰ ਗਿਆ ਹੈ। ਇਨ੍ਹਾਂ ਵਿੱਚੋਂ ਮਾਨਸਾ ਵਿੱਚ ਸਭ ਤੋਂ ਵੱਧ 73.45% ਵੋਟਿੰਗ ਦਰਜ ਕੀਤੀ ਗਈ, ਜਦੋਂ ਕਿ ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਵਿੱਚ ਸਭ ਤੋਂ ਘੱਟ 53.10% ਮਤਦਾਨ ਦਰਜ ਕੀਤਾ ਗਿਆ।
----------- Advertisement -----------
ਮਾਨਸਾ ‘ਚ ਸਭ ਤੋਂ ਵੱਧ ਅਤੇ ਮੋਹਾਲੀ ‘ਚ ਸਭ ਤੋਂ ਘੱਟ ਹੋਈ ਪੋਲਿੰਗ
Published on
----------- Advertisement -----------












