ਚੰਡੀਗੜ੍ਹ, 1 ਜਨਵਰੀ 2022 – ਲਾਲੀ ਮਜੀਠੀਆ ‘ਆਪ’ ਵਿਚ ਸ਼ਾਮਿਲ ਹੋ ਗਏ ਹਨ। ਬੀਤੇ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਵੱਲੋਂ ਕਾਂਗਰਸ ਤੋਂ ਅਸਤੀਫਾ ਦਿੱਤਾ ਗਿਆ ਸੀ। ਲਾਲੀ ਮਜੀਠੀਆ ਨੂੰ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ‘ਆਪ’ ‘ਚ ਸ਼ਾਮਲ ਕੀਤਾ। ‘ਆਪ’ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਸ਼ਾਮਲ ਹੋਣ ਮੌਕੇ ਹਾਜ਼ਰ ਸਨ।
----------- Advertisement -----------
ਲਾਲੀ ਮਜੀਠੀਆ ‘ਆਪ’ ‘ਚ ਹੋਏ ਸ਼ਾਮਿਲ
Published on
----------- Advertisement -----------












