October 10, 2026, 3:03 am
----------- Advertisement -----------
----------- Advertisement -----------
HomeNewsCoronavirus

Coronavirus

ਦਿੱਲੀ ‘ਚ lockdown ਲੱਗੇਗਾ ਜਾ ਨਹੀਂ? ਪੜ੍ਹੋ ਕੇਜਰੀਵਾਲ ਨੇ ਕੀ ਕਿਹਾ

ਨਵੀਂ ਦਿੱਲੀ: ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ 'ਚ ਲਾਕਡਾਊਨ ਲਾਉਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਮਾਸਕ ਪਹਿਨਣਾ ਸਭ ਤੋਂ ਜ਼ਰੂਰੀ ਹੈ। ਜੇਕਰ ਤੁਸੀਂ ਮਾਸਕ...

ਮਹਾਰਾਸ਼ਟਰ ‘ਚ ਲੱਗਿਆ ਰਾਤ ਦਾ ਕਰਫਿਊ, 15 ਫਰਵਰੀ ਤੱਕ ਸਕੂਲ ਬੰਦ

ਮਹਾਰਾਸ਼ਟਰ, 9 ਜਨਵਰੀ 2022 - ਮਹਾਰਾਸ਼ਟਰ ਵਿੱਚ ਲਗਾਤਾਰ ਦੂਜੇ ਦਿਨ 40 ਹਜ਼ਾਰ ਤੋਂ ਵੱਧ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ 'ਚ 41,434 ਕੋਰੋਨਾ ਕੇਸ ਸਾਹਮਣੇ ਆਏ ਹਨ ਅਤੇ 13 ਮਰੀਜ਼ਾਂ ਦੀ ਮੌਤ ਵੀ ਦਰਜ ਕੀਤੀ ਗਈ...

ਕੋਰੋਨਾ ਦਾ ਕਹਿਰ ਜਾਰੀ: 24 ਘੰਟਿਆਂ ‘ਚ 1 ਲੱਖ 59 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ

ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੀ ਰਫਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਸਭ ਤੋਂ ਖਤਰਨਾਕ ਰੂਪ ਓਮਿਕਰੋਨ ਦੇ ਮਾਮਲੇ ਵੀ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ...

ਭਾਰਤ ‘ਚ ਡਰਾ ਰਹੇ ਕੋਰੋਨਾ ਦੇ ਮਾਮਲੇ, PM ਮੋਦੀ ਨੇ ਬੁਲਾਈ ਐਮਰਜੈਂਸੀ ਮੀਟਿੰਗ

ਦੇਸ਼ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਪੀਐਮ ਮੋਦੀ ਨੇ ਐਤਵਾਰ ਸ਼ਾਮ 4:30 ਵਜੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਬੈਠਕ 'ਚ ਪ੍ਰਧਾਨ ਮੰਤਰੀ ਕੁਝ ਵੱਡੇ ਫੈਸਲੇ ਵੀ ਲੈ ਸਕਦੇ ਹਨ। ਦੇਸ਼ ਵਿੱਚ ਸਕਾਰਾਤਮਕਤਾ ਦਰ 10 ਫ਼ੀਸਦ ਤੋਂ ਪਾਰ ਕਰ ਗਈ...

ਸੋਮਵਾਰ ਤੋਂ ਲੱਗੇਗੀ ਕੋਰੋਨਾ ਵੈਕਸੀਨ ਦੀ Booster ਡੋਜ਼

ਨਵੀਂ ਦਿੱਲੀ: ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਸੋਮਵਾਰ ਤੋਂ ਲੱਗਣੀ ਸ਼ੁਰੂ ਹੋ ਜਾਵੇਗੀ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਨਵਾਂ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੈ। ਸੀਨੀਅਰ ਸਿਟੀਜ਼ਨ, ਫਰੰਟਲਾਈਨ ਤੇ ਹੈਲਥਕੇਅਰ ਵਰਕਰ ਲਈ ਪ੍ਰੀਕੌਸ਼ਨਰੀ ਡੋਜ਼ ਬੁੱਕ...

ਅਰਵਿੰਦ ਕੇਜਰੀਵਾਲ ਨੇ ਜਿੱਤੀ ਕੋਰੋਨਾ ਤੋਂ ਜੰਗ, ਟਵੀਟ ਕਰ ਦਿੱਤੀ ਜਾਣਕਾਰੀ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ ਜੁੜੀ ਵੱਡੀ ਖਬਰ ਹੈ। ਕੇਜਰੀਵਾਲ ਕੋਰੋਨਾ ਤੋਂ ਜੰਗ ਜਿੱਤ ਚੁਕੇ ਹਨ। ਉਨ੍ਹਾਂ ਨੇ ਇਹ ਜਾਣਕਾਰੀ ਟਵੀਟ ਕਰ ਦਿੱਤੀ ਹੈ। ਕੇਜਰੀਵਾਲ ਨੇ ਟਵੀਟ ਕਰਦੇ ਹੋਏ...

ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ‘ਤੇ ਕੋਰੋਨਾ ਦਾ ਛਾਇਆ, 15 ਜਨਵਰੀ ਤੱਕ ਰੈਲੀਆਂ-ਰੋਡ ਸ਼ੋਆਂ ‘ਤੇ ਰੋਕ

ਜਿੱਤ ਤੋਂ ਬਾਅਦ ਦੇ ਜਲੂਸ 'ਤੇ ਵੀ ਲੱਗੀ ਪਾਬੰਦੀ ਨਵੀਂ ਦਿੱਲੀ, 9 ਜਨਵਰੀ 2022 - ਬੀਤੇ ਦਿਨ 8 ਜਨਵਰੀ ਨੂੰ ਚੋਣ ਕਮਿਸ਼ਨ ਨੇ ਇਸ ਸਾਲ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।...

ਦਿੱਲੀ ਦੀ ਸੰਸਦ ਭਵਨ ‘ਚ ਹੋਇਆ ਜ਼ਬਰਦਸਤ ਕੋਰੋਨਾ ਧਮਾਕਾ

ਨਵੀਂ ਦਿੱਲੀ, 9 ਜਨਵਰੀ 2022 - ਦਿੱਲੀ ਦੀ ਸੰਸਦ ਭਵਨ ਵਿੱਚ ਜਬਰਦਸਤ ਕੋਰੋਨਾ ਧਮਾਕਾ ਹੋਇਆ ਹੈ ਅਤੇ ਸੰਸਦ ਭਵਨ ਵਿੱਚ 400 ਤੋਂ ਵੱਧ ਕਰਮਚਾਰੀ ਪਾਜ਼ੀਟਿਵ ਪਾਏ ਗਏ ਹਨ। ਮਿਲੀ ਜਾਣਕਾਰੀ ਅਨੁਸਾਰ 6 ਅਤੇ 7 ਜਨਵਰੀ ਨੂੰ ਸੰਸਦ ਵਿੱਚ ਸਟਾਫ਼,...

ਚਿੰਤਾ ਵਾਲੀ ਖ਼ਬਰ: ਪੰਜਾਬ ’ਚ ਕੋਰੋਨਾ ਦੀ ਮੌਤ ਦਰ ਦੇਸ਼ ਨਾਲੋਂ ਹੋਈ ਦੁੱਗਣੀ

ਪੰਜਾਬ ਵਿਚ ਕੋਰੋਨਾ ਦੀ ਤੀਸਰੀ ਲਹਿਰ ਜਾਨਲੇਵਾ ਵੀ ਸਾਬਤ ਹੋਣ ਲੱਗੀ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਰਾਜ ਵਿਚ ਕੋਰੋਨਾ ਨਾਲ ਹੋਣ ਵਾਲੀ ਮੌਤ ਦਰ ਦੇਸ਼ ਦੇ ਮੁਕਾਬਲੇ ਦੁੋ ਗੁਣਾ ਦੇ ਲਗਪਗ ਪਹੁੰਚ ਗਈ ਹੈ। ਇਸ ਤੋਂ ਬਾਅਦ...

ਦਿੱਲੀ ਮਹਿਲਾ ਕਮਿਸ਼ਨ ਪ੍ਰਧਾਨ ਸਵਾਤੀ ਮਾਲੀਵਾਲ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਦਿੱਲੀ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲੇ ਵਿਚਕਾਰ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੀ ਪ੍ਰਧਾਨ ਸਵਾਤੀ ਮਾਲੀਵਾਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਡੀ.ਸੀ.ਡਬਲਿਊ ਪ੍ਰਧਾਨ ਮਾਲੀਵਾਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਸੰਬੰਧੀ...