August 8, 2026, 8:50 pm
----------- Advertisement -----------
----------- Advertisement -----------
HomeNewsEducation

Education

PSEB ਵੱਲੋਂ ਬੋਰਡ ਦੀਆ ਪ੍ਰੀਖਿਆਵਾਂ ਸੰਬੰਧੀ ਸ਼ਡਿਊਲ ਨਿਰਧਾਰਿਤ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2021-22 ਲਈ ਬੋਰਡ ਦੀਆ ਪ੍ਰੀਖਿਆਵਾਂ ਸੰਬੰਧੀ ਜਾਣਕਾਰੀ ਦਿਤੀ ਗਈ ਹੈ। PSEB ਨੇ ਜਮਾਤ ਪੰਜਵੀ, ਅੱਠਵੀ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਟਰਮ-2 ਦੀਆਂ ਪ੍ਰੀਖਿਆਵਾਂ ਲੈਣ ਸੰਬੰਧੀ ਸ਼ਡਿਊਲ ਨਿਰਧਾਰਿਤ ਕਰ ਦਿੱਤਾ ਹੈ।ਇਸ ਸੰਬੰਧੀ ਜਾਣਕਾਰੀ...

ਹਰਿਆਣਾ ਸਰਕਾਰ ਨੇ ਕੀਤਾ ਵੱਡਾ ਐਲਾਨ, 5ਵੀਂ ਅਤੇ 8ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ

ਹਰਿਆਣਾ ਸਰਕਾਰ ਨੇ ਇਸ ਸਾਲ ਹਰਿਆਣਾ ਵਿੱਚ 8ਵੀਂ ਬੋਰਡ ਦੀਆਂ ਪ੍ਰੀਖਿਆਵਾਂ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਕੋਰੋਨਾ ਮਹਾਮਾਰੀ ਦਾ ਹਵਾਲਾ ਦਿੰਦਿਆਂ ਪ੍ਰੀਖਿਆਵਾਂ ਨਾ ਕਰਵਾਉਣ ਦਾ ਐਲਾਨ ਕੀਤਾ ਹੈ। ਸੀ.ਐਮ ਨੇ ਕਿਹਾ ਕਿ ਇਸ...

ਦਿੱਲੀ ਸੀ.ਐਮ ਕੇਜਰੀਵਾਲ ਵੱਲੋਂ 12000 ਤੋਂ ਵੱਧ ਸਮਾਰਟ ਕਲਾਸਰੂਮਾਂ ਦਾ ਕੀਤਾ ਗਿਆ ਉਦਘਾਟਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋ ਸ਼ਨੀਵਾਰ ਨੂੰ 12000 ਤੋਂ ਵੱਧ ਸਮਾਰਟ ਕਲਾਸਰੂਮਾਂ ਦਾ ਉਦਘਾਟਨ ਕੀਤਾ ਗਿਆ ਰਾਸ਼ਟਰੀ ਰਾਜਧਾਨੀ ਦੇ 240 ਸਰਕਾਰੀ ਸਕੂਲਾਂ ਵਿਚ ਲਗਭਗ 12,430 ਨਵੇਂ ਸਮਾਰਟ ਕਲਾਸਰੂਮਾਂ ਦੇ ਉਦਘਾਟਨ ਮੌਕੇ ਮਨੀਸ਼ ਸਿਸੋਦੀਆ ਅਤੇ ਦਿੱਲੀ ਦੇ ਗ੍ਰਹਿ...

ਕੋਰੋਨਾ ਪਾਬੰਦੀਆਂ ‘ਚ ਵਾਧਾ, ਸਕੂਲਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਚੰਡੀਗੜ੍ਹ, 15 ਫਰਵਰੀ 2022 - ਪੰਜਾਬ ਸਰਕਾਰ ਵੱਲੋਂ ਕੋਰੋਨਾ ਪਾਬੰਦੀਆਂ ਵਿਚ 25 ਫਰਵਰੀ 2022 ਤੱਕ ਵਾਧਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਕੂਲਾਂ ਬਾਰੇ ਵੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ...

CBSE 10ਵੀਂ, 12ਵੀਂ ਟਰਮ 1 ਬੋਰਡ ਪ੍ਰੀਖਿਆ ਦੇ ਨਤੀਜੇ ਇਸ ਹਫਤੇ ਜਾਣਗੇ ਐਲਾਨੇ

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ(CBSE ) ਵਲੋਂ ਇਸ ਹਫ਼ਤੇ 10ਵੀਂ, 12ਵੀਂ ਟਰਮ 1 ਬੋਰਡ ਪ੍ਰੀਖਿਆ ਦੇ ਨਤੀਜੇ ਜਾਰੀ ਕੀਤੇ ਜਾਣਗੇ। CBSE ਦੇ ਨਤੀਜੇ ਸਰਕਾਰੀ ਵੈਬਸਾਈਟ, cbseresults.nic.in ਅਤੇ cbse.gov.in 'ਤੇ ਉਪਲਬਧ ਹੋਣਗੇ।ਬੋਰਡ ਦੇ ਇੱਕ ਅਧਿਕਾਰੀ ਨੇ 10ਵੀਂ, 12ਵੀਂ ਟਰਮ 1...

REET ਨੂੰ ਲੈ ਕੇ ਸਦਨ ‘ਚ ਭਾਰੀ ਹੰਗਾਮਾ

ਵਿਧਾਨ ਸਭਾ 'ਚ REET ਨੂੰ ਲੈ ਕੇ ਦੋ ਘੰਟੇ ਬਹਿਸ ਚੱਲੀ। ਸਦਨ 'ਚ ਜਬਰਦਸਤ ਹੰਗਾਮੇ ਤੋਂ ਬਾਅਦ ਸੰਸਦੀ ਮਾਮਲਿਆਂ ਦੇ ਮੰਤਰੀ ਸ਼ਾਂਤੀ ਧਾਰੀਵਾਲ ਦੇ ਜਵਾਬ ਤੋਂ ਬਾਅਦ ਭਾਜਪਾ ਵਿਧਾਇਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਹੰਗਾਮੇ ਤੋਂ ਬਾਅਦ ਭਾਜਪਾ ਵਿਧਾਇਕਾਂ...

ਚੰਡੀਗੜ੍ਹ ‘ਚ ਅੱਜ ਤੋਂ ਖੁੱਲ੍ਹੇ ਸਾਰੇ ਸਕੂਲ: ਪ੍ਰਸ਼ਾਸਨ ਵੱਲੋਂ ਸਖ਼ਤ ਹਦਾਇਤਾਂ ਜਾਰੀ

ਚੰਡੀਗੜ੍ਹ, 14 ਫਰਵਰੀ 2022 - ਕੋਰੋਨਾ ਕੇਸਾਂ ਦੇ ਘਟਦਿਆਂ ਦੇ ਮੱਦੇਨਜ਼ਰ ਅੱਜ ਚੰਡੀਗੜ੍ਹ 'ਚ ਸਕੂਲ ਖੁੱਲ੍ਹ ਗਏ ਹਨ। ਪਰ ਇਸ ਦੇ ਨਾਲ ਹੀ ਪ੍ਰਸ਼ਾਸਨ ਨੇ 100 ਫੀਸਦੀ ਸਮਰੱਥਾ ਵਾਲੇ ਸਕੂਲ ਖੋਲ੍ਹਣ ਦੇ ਨਾਲ-ਨਾਲ ਜ਼ਰੂਰੀ ਹੁਕਮ ਵੀ ਜਾਰੀ ਕਰ ਦਿੱਤੇ...

ਸੀ.ਬੀ.ਐੱਸ.ਈ ਵਲੋਂ 10ਵੀਂ ਤੇ 12ਵੀਂ ਦੀਆ ਪ੍ਰੀਖਿਆਵਾ ਦੀਆ ਤਰੀਕਾ ਦਾ ਐਲਾਨ

ਕੋਰੋਨਾ ਮਹਾਮਾਰੀ ਦੇ ਚਲਦਿਆ ਸੀਬੀਐੱਸਈ ਵਲੋਂ 10ਵੀਂ ਤੇ 12ਵੀਂ ਦੀਆ ਪ੍ਰੀਖਿਆਵਾ ਦੋ ਟਰਮ ਵਿਚ ਹੋ ਰਹੀਆ ਹਨ। ਪਹਿਲੇ ਟਰਮ ਦੀਆ ਪ੍ਰੀਖਿਆਵਾਂ ਦਸੰਬਰ ਵਿਚ ਹੋਈਆਂ ਸਨ। ਸੀਬੀਐੱਸਈ ਨੇ 10ਵੀਂ ਤੇ 12ਵੀਂ ਦੀਆ ਪ੍ਰੀਖਿਆਵਾ ਲਈ ਤਰੀਕਾ ਦਾ ਐਲਾਨ ਕੀਤਾ ਹੈ। ਸੀਬੀਐੱਸਈ...

ਮੁਕਤਸਰ ਦੇ ਡੀ ਸੀ ਨੇ ਸਰਕਾਰੀ ਸਕੂਲ ’ਚ ਕਰਾਇਆ ਆਪਣੇ ਬੱਚੇ ਦਾ ਦਾਖਲਾ

ਸ੍ਰੀ ਮੁਕਤਸਰ ਸਾਹਿਬ, 9 ਫਰਵਰੀ 2022 - ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵੱਲੋਂ ਆਪਣੇ ਬੇਟੇ ਦਾ ਸਰਕਾਰੀ ਪ੍ਰਾਇਮਰੀ ਸਕੂਲ 'ਚ ਦਾਖਲਾ ਕਰਾਇਆ ਗਿਆ ਹੈ। ਉਨ੍ਹਾਂ ਨੇ ਆਪਣੇ ਬੱਚੇ ਨੂੰ ਚੱਕ ਬੀੜ ਸਰਕਾਰ ਦੲ ਸਰਕਾਰੀ...

ਪੰਜਾਬ ਚ 7 ਫਰਵਰੀ ਤੋਂ ਖੁੱਲ੍ਹਣਗੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ

ਚੰਡੀਗੜ੍ਹ, 6 ਫਰਵਰੀ 2022 - ਪੰਜਾਬ 'ਚ ਕੋਰੋਨਾ ਦੇ ਵਧਦਿਆਂ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕੀਤੀਆਂ ਹੋਈਆਂ ਸਨ। ਜਿਸ ਦਾ ਕਿ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਵੱਲੋਂ...