June 18, 2024, 10:22 am
----------- Advertisement -----------
HomeNewsEntertainmentਏ ਆਰ ਰਹਿਮਾਨ ਦੇ ਚੇਨਈ ਪ੍ਰੋਗਰਾਮ 'ਚ ਹੰਗਾਮਾ, ਦਰਸ਼ਕਾਂ ਨੇ ਟਿਕਟਾਂ ਦੇ...

ਏ ਆਰ ਰਹਿਮਾਨ ਦੇ ਚੇਨਈ ਪ੍ਰੋਗਰਾਮ ‘ਚ ਹੰਗਾਮਾ, ਦਰਸ਼ਕਾਂ ਨੇ ਟਿਕਟਾਂ ਦੇ ਪੈਸੇ ਮੰਗੇ ਵਾਪਿਸ,ਜਾਣੋ ਅਜਿਹਾ ਕੀ ਹੋਇਆ?

Published on

----------- Advertisement -----------

ਏ. ਆਰ. ਰਹਿਮਾਨ ਸੰਗੀਤ ਜਗਤ ਦਾ ਜਾਣਿਆ ਪਹਿਚਾਨਿਆ ਚਿਹਰਾ ਹੈ। ਦਰਸ਼ਕ ਉਹਨਾਂ ਦਾ ਸ਼ੋਅ ਦੇਖਣ ਲਈ ਉਤਾਵਲੇ ਰਹਿੰਦੇ ਹਨ। ਚੇਨਈ ਵਿਚ ਬੀਤੇ ਐਤਵਾਰ ਨੂੰ ਸੰਗੀਤਕਾਰ ਏ. ਆਰ. ਰਹਿਮਾਨ ਦੇ ਸ਼ਾਨਦਾਰ ਪ੍ਰੋਗਰਾਮ ਸੀ, ਜਿਸਦਾ ਨਾਂ ‘ਮਾਰਾਕੁੱਮਾ ਨੇਨਜਾਮ’ ਸੀ, ਜਿਸਦਾ ਅਰਥ ਹੈ ‘ਕਿਆ ਦਿਲ ਭੂਲ ਸਕਦਾ ਹੈ। ਚੇਨਈ ‘ਚ ਇਹ ਪ੍ਰੋਗਰਾਮ ਦਾ ਆਯੋਜਨ ਤਾਂ ਕੀਤਾ ਗਿਆ, ਜਿਸ ‘ਚ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋਈ। ਪਰ, ਉਥੇ ਪ੍ਰਬੰਧ ਇੰਨੇ ਮਾੜੇ ਸਨ ਕਿ ਪ੍ਰਸ਼ੰਸਕਾਂ ਨੂੰ ਨਿਰਾਸ਼ ਹੋਣਾ ਪਿਆ। ਸਮਾਗਮ ਵਿੱਚ ਕਾਫੀ ਧੱਕਾ-ਮੁੱਕੀ ਹੋਈ। ਇਸ ਨੂੰ ਲੈ ਕੇ ਸੰਗੀਤਕਾਰ ਦੀ ਸੋਸ਼ਲ ਮੀਡੀਆ ‘ਤੇ ਕਾਫੀ ਆਲੋਚਨਾ ਹੋਈ ਸੀ।

ਦੱਸ ਦਈਏ ਕਿ ’ ਸੋਸ਼ਲ ਮੀਡੀਆ ਮੰਚ ’ਤੇ ਲੋਕਾਂ ਨੇ ਕਈ ਪੋਸਟਾਂ ਈਸਟ ਕੋਸਟ ਰੋਡ (ਈ. ਸੀ. ਆਰ.) ’ਤੇ ਵਾਹਨਾਂ ਦੀ ਭੀੜ ਦੇ ਚੱਲਦੇ ਪ੍ਰੋਗਰਾਮ ਤੱਕ ਪਹੁੰਚ ਨਾ ਸਕਣ ਦੀ ਸ਼ਿਕਾਇਤ ਕੀਤੀ ਹੈ। ਇਸ ਮਾਰਗ ’ਤੇ ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦੇ ਕਾਫਲੇ ਨੂੰ ਵੀ ਲੰਘਣ ਵਿਚ ਪ੍ਰੇਸ਼ਾਨੀ ਹੋਈ। ਨਾਲ ਹੀ ਰਹਿਮਾਨ ਨੇ ਪ੍ਰੋਗਰਾਮ ਵਿਚ ਪਹੁੰਚ ਪਾਉਣ ’ਚ ਅਸਮਰੱਥ ਲੋਕਾਂ ਨੂੰ ਟਿਕਟ ਦੀ ਪੂਰੀ ਰਕਮ ਮੋੜਨ ਦਾ ਐਲਾਨ ਕੀਤਾ ਹੈ।

ਇਸਤੋਂ ਇਲਾਵਾ ਏ. ਆਰ. ਰਹਿਮਾਨ ਦੇ ਸ਼ੋਅ ਵਿਚ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਸੀ। ਇੰਨਾ ਹੰਗਾਮਾ ਹੋਇਆ ਕਿ ਬਹੁਤ ਸਾਰੇ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਆਵਾਜ਼ ਘੱਟ ਸੁਣਾਈ ਦਿੰਦੀ ਹੈ। ਰਿਪੋਰਟਾਂ ਮੁਤਾਬਕ, ਕਈ ਲੋਕਾਂ ਨੇ ਘਬਰਾਹਟ, ਕੁਰਸੀਆਂ ਦੀ ਕਮੀ ਅਤੇ ਸਾਹ ਘੁੱਟਣ ਦੀ ਸ਼ਿਕਾਇਤ ਵੀ ਕੀਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੁੱਤ ਨੇ ਮਾਂ ਦੇ ਪ੍ਰੇਮੀ ਨੂੰ ਕੁਹਾੜੀ ਨਾਲ ਵੱਢਿਆ: ਮਾਂ ਆਪਣੀ ਜਾਨ ਬਚਾ ਕੇ ਭੱਜੀ

ਅਬੋਹਰ, 18 ਜੂਨ 2024 - ਅਬੋਹਰ 'ਚ ਪੁੱਤ ਵੱਲੋਂ ਕੁਹਾੜੀ ਨਾਲ ਆਪਣੀ ਮਾਂ ਦੇ...

ਭਾਰਤ ਨੇ ਯੂਕਰੇਨ ਸ਼ਾਂਤੀ ਸੰਮੇਲਨ ‘ਤੇ ਦਸਤਖਤ ਨਹੀਂ ਕੀਤੇ: ਮੁੜ ਪੱਛਮੀ ਦੇਸ਼ਾਂ ਦੇ ਦਬਾਅ ਹੇਠ ਨਹੀਂ ਆਇਆ ਦੇਸ਼

ਸਾਂਝੇ ਬਿਆਨ 'ਤੇ 7 ਦੇਸ਼ਾਂ ਨੇ ਦੂਰੀ ਬਣਾਈ ਨਵੀਂ ਦਿੱਲੀ, 18 ਜੂਨ 2024 - ਯੂਕਰੇਨ...

ਅੱਜ ਪ੍ਰਧਾਨ ਮੰਤਰੀ ਮੋਦੀ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਜਾਰੀ

ਪੀਐਮ ਮੋਦੀ ਅੱਜ ਇਸ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਕ੍ਰਿਸ਼ੀ ਸਾਖੀਆਂ ਦਾ ਵੀ ਸਨਮਾਨ...

ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਹੀਟ ਵੇਵ ਅਲਰਟ ਜਾਰੀ, 13 ਸ਼ਹਿਰਾਂ ਦਾ ਤਾਪਮਾਨ 44 ਡਿਗਰੀ ਤੋਂ ਪਾਰ

40KM/H ਦੀ ​​ਰਫ਼ਤਾਰ ਨਾਲ ਚੱਲਣਗੀਆਂ ਗਰਮ ਹਵਾਵਾਂ 13 ਸ਼ਹਿਰਾਂ ਦਾ ਤਾਪਮਾਨ 44 ਤੋਂ ਪਾਰ, ਬਠਿੰਡਾ...

ਪੰਜਾਬ ਦਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੀਜੇ ਦਿਨ ਵੀ ਰਹੇਗਾ ਫਰੀ

ਲਾਡੋਵਾਲ, 18 ਜੂਨ 2024 - ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ...

NRI ਜੋੜੇ ਦੀ ਕੁੱਟਮਾਰ ਦਾ ਮਾਮਲਾ: ਹਿਮਾਚਲ ਦੇ DGP ਨੇ ਕੰਗਣਾ ਕੁਨੈਕਸ਼ਨ ਤੋਂ ਕੀਤਾ ਇਨਕਾਰ

ਚੰਡੀਗੜ੍ਹ, 18 ਜੂਨ 2024 - ਹਿਮਾਚਲ ਦੇ ਚੰਬਾ ਵਿੱਚ ਪੰਜਾਬ ਦੇ ਇੱਕ ਐਨਆਰਆਈ ਜੋੜੇ...

ਗਰਮੀਆਂ ‘ਚ ਸਵੇਰੇ ਉੱਠਦੇ ਹੀ ਖਾਓ ਇਹ ਦੋ ਚੀਜ਼ਾਂ, ਫਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ

ਇਲਾਇਚੀ ਹਰ ਰਸੋਈ ਵਿੱਚ ਆਸਾਨੀ ਨਾਲ ਉਪਲਬਧ ਹੁੰਦੀ ਹੈ। ਇਸ ਦੀ ਵਰਤੋਂ ਕਈ ਖਾਣ-ਪੀਣ...