June 12, 2026, 12:46 am
----------- Advertisement -----------
----------- Advertisement -----------
HomeNewsEntertainment

Entertainment

ਦਿੱਲੀ ਹਾਈਕੋਰਟ ਤੋਂ ਕੰਧਾਰ ਹਾਈਜੈਕ ਸੀਰੀਜ਼ ‘ਤੇ ਪਾਬੰਦੀ ਲਾਉਣ ਦੀ ਮੰਗ: ਪਟੀਸ਼ਨਕਰਤਾ ਨੇ ਸੀਰੀਜ਼ ‘ਚ ਅੱਤਵਾਦੀਆਂ ਦੇ ਹਿੰਦੂ ਨਾਂਅ ਦਿਖਾਉਣ ਦੇ ਲਾਏ ਦੋਸ਼

ਨਵੀਂ ਦਿੱਲੀ, 3 ਸਤੰਬਰ 2024 - OTT ਸੀਰੀਜ਼ 'IC 814: ਦਿ ਕੰਧਾਰ ਹਾਈਜੈਕ' 'ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ। ਪਟੀਸ਼ਨਕਰਤਾ ਨੇ ਫਿਲਮ ਨਿਰਮਾਤਾ 'ਤੇ ਤੱਥਾਂ ਨੂੰ...

ਆਮਿਰ ਖਾਨ ਨੇ ਵੀਡੀਓ ਕਾਲ ‘ਤੇ ਵਿਨੇਸ਼ ਫੋਗਾਟ ਨਾਲ ਕੀਤੀ ਗੱਲਬਾਤ, ਤਸਵੀਰਾਂ ਆਈਆਂ ਸਾਹਮਣੇ

ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਪਹਿਲਵਾਨ ਵਿਨੇਸ਼ ਫੋਗਾਟ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ ਹੈ। ਦੋਵਾਂ ਦੀਆਂ ਵੀਡੀਓ ਕਾਲ 'ਤੇ ਗੱਲ ਕਰਨ ਦੀਆਂ ਕੁਝ ਤਸਵੀਰਾਂ ਹਾਲ ਹੀ 'ਚ ਸਾਹਮਣੇ ਆਈਆਂ ਹਨ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ...

ਕੈਨੇਡਾ ‘ਚ ਗਾਇਕ AP ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ, ਜਾਂਚ ‘ਚ ਜੁਟੀ ਏਜੰਸੀ

ਪੰਜਾਬੀ ਸੰਗੀਤ ਦੀ ਦੁਨੀਆ 'ਚ ਕੈਨੇਡੀਅਨ ਰੈਪਰ, ਗਾਇਕ ਅਤੇ ਮਸ਼ਹੂਰ ਰਿਕਾਰਡ ਨਿਰਮਾਤਾ ਏ.ਪੀ ਢਿੱਲੋਂ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਦੇ ਵੈਨਕੂਵਰ ਵਿੱਚ ਉਸਦੇ ਘਰ ਦੇ...

ਸਾਬਕਾ ਕ੍ਰਿਕਟਰ Yuvraj Singh ਦੇ ਪਿਤਾ ਯੋਗਰਾਜ ਸਿੰਘ ਦੀ ਮੰਗ, ਕਿਹਾ….

ਸਾਬਕਾ ਭਾਰਤੀ ਕ੍ਰਿਕਟਰ ਅਤੇ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਖਿਲਾਫ ਬਿਆਨ ਦਿੰਦੇ ਰਹੇ ਹਨ। ਯੋਗਰਾਜ ਦਾ ਕਹਿਣਾ ਹੈ ਕਿ ਧੋਨੀ ਨੇ ਯੁਵਰਾਜ ਦੇ ਕ੍ਰਿਕਟ ਕਰੀਅਰ ਨੂੰ 4-5 ਸਾਲ ਛੋਟਾ ਕਰਕੇ ਬਰਬਾਦ ਕਰ ਦਿੱਤਾ।...

ਐਮਰਜੈਂਸੀ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਨਾ ਮਿਲਣ ‘ਤੇ ਬੌਖਲਾਈ ਕੰਗਨਾ, ਕਿਹਾ- ‘ ਇਹ ਬਹੁਤ ਹੀ ਬੇਇਨਸਾਫ਼ੀ’

ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਇਸ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਇਨ੍ਹਾਂ ਸਾਰੇ ਕਾਰਨਾਂ ਕਰਕੇ ਫਿਲਮ ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸੈਂਸਰ ਬੋਰਡ...

ਕੰਗਨਾ ਦੀ ਫਿਲਮ ‘ਐਮਰਜੈਂਸੀ’ ਦਾ ਸਾਬਕਾ ਮੁੱਖ ਮੰਤਰੀ ਦਾ ਵਿਰੋਧ,  ਕਿਹਾ- SGPC ਦੀ ਇਜਾਜ਼ਤ ਤੋਂ ਬਿਨਾਂ ਨਹੀਂ ਚੱਲੇਗੀ ਫਿਲਮ

ਬੀਜੇਪੀ ਸੰਸਦ ਅਤੇ ਅਦਾਕਾਰਾ ਕੰਗਨਾ ਰਣੌਤ ਦੇ ਕਿਸਾਨਾਂ ਖਿਲਾਫ ਬਿਆਨ ਅਤੇ ਫਿਰ ਫਿਲਮ ਐਮਰਜੈਂਸੀ ਨੂੰ ਲੈ ਕੇ ਪੰਜਾਬ ਵਿੱਚ ਛਿੜਿਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ...

‘ਇੰਡੀਅਨ ਆਈਡਲ ਫੇਮ ਮੁਹੰਮਦ ਦਾਨਿਸ਼ ਬਣੇ ਪਿਤਾ, ਪਤਨੀ ਫਰਹੀਨ ਨੇ ਦਿੱਤਾ ਬੇਟੇ ਨੂੰ ਜਨਮ

'ਇੰਡੀਅਨ ਆਈਡਲ 12' ਦੇ ਫਾਈਨਲਿਸਟ ਮੁਹੰਮਦ ਦਾਨਿਸ਼ ਬਹੁਤ ਖੁਸ਼ ਹਨ ਕਿਉਂਕਿ ਉਹ ਪਹਿਲੀ ਵਾਰ ਪਿਤਾ ਬਣੇ ਹਨ ਅਤੇ ਉਨ੍ਹਾਂ ਨੇ ਬੇਟੇ ਦਾ ਸਵਾਗਤ ਕੀਤਾ ਹੈ। ਅਪ੍ਰੈਲ 2023 ਵਿੱਚ ਵਿਆਹ ਕਰਨ ਤੋਂ ਬਾਅਦ, ਗਾਇਕ ਨੇ ਆਪਣੇ ਬੇਟੇ ਦੇ ਆਉਣ ਦੀ...

ਸਿੱਧੂ ਮੂਸੇਵਾਲੇ ਦੇ ਪਿਤਾ ਦੇ ਗੰਨਮੈਨ ਆਪਸ ਵਿੱਚ ਭਿੜੇ ! ਇੱਕ ਫੱਟੜ

ਮਾਨਸਾ, 31 ਅਗਸਤ 2024 - ਦੇਰ ਰਾਤ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਦੋ ਗੰਨਮੈਨ ਆਪਸ ਵਿੱਚ ਭਿੜ ਗਏ। ਜਿਸ ਕਾਰਨ ਇਕ ਗੰਨਮੈਨ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਮਾਨਸਾ ਦੇ ਸਿਵਲ...

ਪੰਜਾਬੀ ਗਾਇਕ ‘ਤੇ NRI ਪ੍ਰੇਮਿਕਾ ਦੇ ਪਿਤਾ ਦੇ ਕਤਲ ਦਾ ਦੋਸ਼, ਭਾਲ ‘ਚ ਜੁਟੀ ਪੁਲਿਸ: ਵਿਦੇਸ਼ ਭੱਜਣ ਦਾ ਸ਼ੱਕ

ਲੁਧਿਆਣਾ, 31 ਅਗਸਤ 2024 - ਪੰਜਾਬ ਪੁਲਿਸ ਪੰਜਾਬੀ ਗਾਇਕ ਰਣਜੀਤ ਬਾਠ ਅਤੇ ਉਸ ਦੇ ਭਤੀਜੇ ਗੁੱਲੀ ਦੀ ਭਾਲ ਕਰ ਰਹੀ ਹੈ। ਦਾਖਾ-ਮੁੱਲਾਂਪੁਰ ਪੁਲਸ ਨੇ ਚਾਚੇ-ਭਤੀਜੇ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਵੀ ਕੀਤੀ ਹੈ। ਪੁਲਿਸ ਇਸ ਨੂੰ ਫੜ ਨਹੀਂ ਸਕੀ...

ਸੂਫੀ ਗਾਇਕ ਕੰਵਰ ਗਰੇਵਾਲ ਦੀਆਂ ਸੂਫੀ ਸੁਰਾਂ ਨਾਲ ਸਿਖਰ ’ਤੇ ਪਹੁੰਚਿਆ ‘ਤੀਆਂ ਦਾ ਮੇਲਾ’

ਭਲਾਈਆਣਾ/ ਸ੍ਰੀ ਮੁਕਤਸਰ ਸਾਹਿਬ, 30 ਅਗਸਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡ ਭਲਾਈਆਣਾ ਵਿਖੇ ਲਗਾਇਆ ਤੀਆਂ ਦਾ ਮੇਲਾ ਸੂਫੀ ਗਾਇਕ ਕੰਵਰ ਗਰੇਵਾਲ ਦੀਆਂ ਸੂਫੀ ਸੁਰਾਂ ਨਾਲ ਆਪਣੇ ਸਿਖਰ ’ਤੇ ਪਹੁੰਚ ਕੇ ਅੱਜ ਸਮਾਪਤ...