November 13, 2026, 4:19 pm
----------- Advertisement -----------
----------- Advertisement -----------
HomeNewsEntertainment

Entertainment

ਕਪਿਲ ਸ਼ਰਮਾ ਦੀ ਮਾਂ ਨੇ ਅਕਸ਼ੇ ਦੇ ਸਾਹਮਣੇ ਕਾਮੇਡੀਅਨ ਦੀ ਖੋਲੀ ਪੋਲ, ਸੁਣਾਇਆ ਬਚਪਨ ਦਾ ਮਜ਼ੇਦਾਰ ਕਿੱਸਾ

ਟੀਵੀ ਇੰਡਸਟਰੀ ਦਾ ਸਭ ਤੋਂ ਮਸ਼ਹੂਰ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਅੱਜ ਘਰ-ਘਰ 'ਚ ਮਸ਼ਹੂਰ ਹੋ ਗਿਆ ਹੈ। ਬਾਲੀਵੁੱਡ ਦੇ ਕਈ ਸਿਤਾਰੇ ਆਪਣੀਆਂ ਫਿਲਮਾਂ ਨੂੰ ਪ੍ਰਮੋਟ ਕਰਨ ਲਈ ਇਸ ਪਲੇਟਫਾਰਮ 'ਤੇ ਆਉਂਦੇ ਹਨ। ਇਸ ਸ਼ੋਅ ਵਿੱਚ ਆਉਣ ਵਾਲਾ ਕੋਈ...

ਸੌਰਵ ਗਾਂਗੁਲੀ ਨਹੀਂ ਬਲਕਿ ਇਸ ਮਸ਼ਹੂਰ ਗਾਇਕ ਦੀ ਬਾਇਓਪਿਕ ‘ਤੇ ਕੰਮ ਕਰ ਰਹੇ ਹਨ ਰਣਬੀਰ ਕਪੂਰ

ਲਵ ਰੰਜਨ ਦੇ ਪ੍ਰੋਡਕਸ਼ਨ ਹਾਊਸ ਨੇ ਸਤੰਬਰ 2021 ਵਿੱਚ ਸੌਰਵ ਗਾਂਗੁਲੀ ਦੀ ਬਾਇਓਪਿਕ ਬਣਾਉਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਫਿਲਮ ਦੀ ਸਟਾਰਕਾਸਟ ਜਾਂ ਨਿਰਦੇਸ਼ਨ ਨੂੰ ਲੈ ਕੇ ਕੋਈ ਅਪਡੇਟ ਨਹੀਂ ਆਇਆ ਹੈ। ਹਾਲਾਂਕਿ, ਕੁਝ ਤਾਜ਼ਾ ਮੀਡੀਆ ਰਿਪੋਰਟਾਂ ਦੇ...

ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਹੋਈ ਅਕਸ਼ੇ ਕੁਮਾਰ ਦੀ ‘ਸੈਲਫੀ’, ਤੀਜੇ ਦਿਨ ਕੀਤਾ ਸਿਰਫ ਇੰਨਾ ਕਲੈਕਸ਼ਨ

ਅਕਸ਼ੇ ਕੁਮਾਰ ਸਟਾਰਰ ਫਿਲਮ 'ਸੈਲਫੀ' ਦੀ ਓਪਨਿੰਗ ਕਾਫੀ ਖਰਾਬ ਰਹੀ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਸੀ ਕਿ ਫਿਲਮ ਵੀਕੈਂਡ 'ਤੇ ਚੰਗੀ ਕਮਾਈ ਕਰੇਗੀ ਪਰ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ 'ਚ ਵੀ 'ਸੈਲਫੀ' ਨੂੰ ਸਿਨੇਮਾਘਰਾਂ 'ਚ ਦਰਸ਼ਕ ਨਹੀਂ ਮਿਲੇ।...

ਉਰਵਸ਼ੀ ਰੌਤੇਲਾ ਨੇ ਇੰਝ ਮਨਾਇਆ ਆਪਣਾ ਜਨਮਦਿਨ, ਦੇਖੋ ਸ਼ਾਨਦਾਰ ਤਸਵੀਰਾਂ ਅਤੇ ਵੀਡੀਓਜ਼

ਜੇਕਰ ਹਿੰਦੀ ਸਿਨੇਮਾ ਦੀ ਸਭ ਤੋਂ ਖੂਬਸੂਰਤ ਅਭਿਨੇਤਰੀ ਦੀ ਗੱਲ ਕਰੀਏ ਤਾਂ ਉਰਵਸ਼ੀ ਰੌਤੇਲਾ ਦਾ ਨਾਂ ਜ਼ਰੂਰ ਇਸ 'ਚ ਸ਼ਾਮਲ ਹੋਵੇਗਾ। ਉਰਵਸ਼ੀ ਰੌਤੇਲਾ ਆਪਣੀ ਸੁੰਦਰਤਾ ਅਤੇ ਸ਼ਾਨਦਾਰ ਦਿੱਖ ਲਈ ਜਾਣੀ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਲੰਬੇ ਸਮੇਂ ਤੋਂ ਐਕਟਿਵ...

TMKOC ਫੇਮ ਸਚਿਨ ਸ਼ਰਾਫ ਨੇ ਕਰਵਾਇਆ ਦੂਜਾ ਵਿਆਹ, ਸਾਹਮਣੇ ਆਈਆਂ ਕਪਲ ਦੀਆ ਤਸਵੀਰਾਂ

ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਆਏ ਨਵੇਂ ਤਾਰਕ ਮਹਿਤਾ ਯਾਨੀ ਸਚਿਨ ਸ਼ਰਾਫ ਨੇ ਦੂਜਾ ਵਿਆਹ ਕਰ ਲਿਆ ਹੈ। 42 ਸਾਲ ਦੀ ਉਮਰ 'ਚ ਸਚਿਨ ਨੇ ਦੂਜਾ ਵਿਆਹ ਕੀਤਾ ਸੀ। ਵਿਆਹ ਤੋਂ ਪਹਿਲਾਂ ਸਚਿਨ ਨੇ ਇਕ ਖਾਸ ਕਾਕਟੇਲ ਪਾਰਟੀ...

ਪਿਤਾ ਬਲਕੌਰ ਸਿੰਘ ਨੇ ਕੀਤਾ ਵੱਡਾ ਐਲਾਨ, ਬਰਸੀ ਮੌਕੇ ਰਿਲੀਜ਼ ਹੋਣਗੇ ਸਿੱਧੂ ਮੂਸੇਵਾਲਾ ਦੇ ਲਿਖੇ ਆਖ਼ਰੀ ਬੋਲ

ਸਿੱਧੂ ਮੂਸੇਵਾਲਾ ਦੀ ਮੌਤ ਨੂੰ 10 ਮਹੀਨੇ ਹੋ ਚੁੱਕੇ ਹਨ, ਪਰ ਉਸ ਦੇ ਚਾਹੁਣ ਵਾਲੇ ਅੱਜ ਵੀ ਉਸ ਨੂੰ ਯਾਦ ਕਰਦੇ ਹਨ, ਤਾਂ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਜ਼ਰੂਰ ਆ ਜਾਂਦੇ ਹਨ। ਕਿਸੇ ਲਈ ਵੀ ਸਿੱਧੂ ਦੀ ਥਾਂ ਕਿਸੇ...

ਨਾਟੂ ਨਾਟੂ ਗੀਤ ‘ਤੇ ਕੋਰੀਆ ਅੰਬੈਸੀ ਸਟਾਫ ਦਾ ਡਾਂਸ ਦੇਖ ਪੀਐਮ ਮੋਦੀ ਨੇ ਦਿੱਤੀ ਪ੍ਰਤੀਕਿਰਿਆ, ਆਖੀ ਇਹ ਗੱਲ

ਨਵੀਂ ਦਿੱਲੀ: ਦੱਖਣੀ ਨਿਰਦੇਸ਼ਕ ਐਸ.ਐਸ. ਰਾਜਾਮੌਲੀ ਦੀ ਫ਼ਿਲਮ RRR ਇੱਕ ਤੋਂ ਬਾਅਦ ਇੱਕ ਆਪਣਾ ਇਤਿਹਾਸ ਰਚ ਰਹੀ ਹੈ। ਇਸ ਫਿਲਮ ਦਾ ਗੀਤ 'ਨਾਟੂ ਨਾਟੂ' ਖੂਬ ਧਮਾਲ ਮਚਾ ਰਿਹਾ ਹੈ। ਗੀਤ ਨਾਟੂ -ਨਾਟੂ ਨੂੰ ਵੀ ਆਸਕਰ ਲਈ ਨਾਮਜ਼ਦ ਕੀਤਾ ਗਿਆ...

”ਦਿਲ ਤੇ ਪੱਥਰ ਰੱਖ ਕਿਹਾ ਰਿਹਾ ਹੁਣ ਕਰੀਏ ਸਿੱਧੂ ਨੂੰ ਵਿਦਾ !” ਕਲੇਜਾ ਚੀਰ ਦੇਣਗੇ ਪਿਓ ਬਲਕੌਰ ਦੇ ਭਾਵੁਕ ਬੋਲ…

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ ਮਾਰਚ ਮਹੀਨੇ 'ਚ ਕੀਤੀ ਜਾਵੇਗੀ। ਪਿਤਾ ਬਲਕੌਰ ਸਿੰਘ ਨੇ ਬੜ੍ਹੇ ਭਾਰੀ ਮਨ ਨਾਲ ਕਿਹਾ ਕਿ ਹੁਣ ਮੇਰੇ ਪੁੱਤ ਸਿੱਧੂ ਨੂੰ ਵਿਦਾ ਕਰਨ ਸ ਸਮਾਂ ਆ ਗਿਆ ਹੈ। ਵੈਸੇ ਤਾਂ ਭੋਗ 10 ਦਿਨ...

Birthday Special: ਪਾਕਿਸਤਾਨ ਤੋਂ ਲੈ ਕੇ ਬਾਲੀਵੁੱਡ ਤੱਕ ਵਿਵਾਦਾਂ ‘ਚ ਘਿਰਿਆ ਰਿਹਾ ਹੈ Veena Malik ਦਾ ਫਿਲਮੀ ਕਰੀਅਰ

ਆਪਣੇ ਹੌਟ ਲੁੱਕ ਕਾਰਨ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਵੀਨਾ ਮਲਿਕ ਅੱਜ ਯਾਨੀ 26 ਫਰਵਰੀ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਵੀਨਾ ਮਲਿਕ ਨੇ ਬਾਲੀਵੁੱਡ ਦੇ...