November 15, 2026, 3:50 am
----------- Advertisement -----------
----------- Advertisement -----------
HomeNewsEntertainment

Entertainment

ਕਪਿਲ ਸ਼ਰਮਾ ਨੇ CM ਮਾਨ ਨੂੰ ਪਾਈ ਘੁੱਟ ਕੇ ਜੱਫੀ, ਦੋਹਾਂ ਨੇ ਪੁਰਾਣੇ ਦਿਨ ਕੀਤੇ ਯਾਦ, ਵੇਖੋ ਤਸਵੀਰਾਂ

ਮੁੰਬਈ: ਮੁੱਖ ਮੰਤਰੀ ਭਗਵੰਤ ਮਾਨ ਮੁੰਬਈ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪੁਰਾਣੇ ਸਾਥੀ ਤੇ Comedian ਕਪਿਲ ਸ਼ਰਮਾ ਨਾਲ ਮੁਲਾਕਾਤ ਕੀਤੀ। ਦੋਹਾਂ ਨੇ ਇਕ ਦੂਜੇ ਦਾ ਬਧੇ ਪਿਆਰ ਨਾਲ ਸਵਾਗਤ ਕੀਤਾ ਤੇ ਗਲੇ ਮਿਲੇ। ਕਪਿਲ ਸ਼ਰਮਾ ਨੇ...

ਸ਼ਾਨਦਾਰ ਅਦਾਕਾਰੀ ਦੇ ਨਾਲ-ਨਾਲ ਚੰਗੀ ਦੋਸਤੀ ਲਈ ਵੀ ਜਾਣੀਆਂ ਜਾਂਦੀਆਂ ਹਨ ਅਦਾਕਾਰਾ ਰੇਖਾ ਅਤੇ ਡ੍ਰੀਮ ਗਰਲ ਹੇਮਾ ਮਾਲਿਨੀ

ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਅਤੇ ਡ੍ਰੀਮ ਗਰਲ ਹੇਮਾ ਮਾਲਿਨੀ ਦੋਵਾਂ ਦਾ ਜਨਮ ਦੱਖਣੀ ਪਰਿਵਾਰ ਵਿੱਚ ਹੋਇਆ ਹੈ । ਦੋਵੇਂ ਹਿੰਦੀ ਤੋਂ ਪਹਿਲਾਂ ਸਾਊਥ ਦੀਆਂ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ ਅਤੇ ਦੋਵੇਂ ਹਿੰਦੀ ਸਿਨੇਮਾ ਜਗਤ 'ਚ ਕਿਸੇ...

ਹੁਣ ‘ਸ਼੍ਰੀ ਸ਼ਾਹਰੁਖ ਖਾਨ’ ਕਹਿਣ ‘ਤੇ ਘਿਰੇ CM ਸਰਮਾ, ਟਵੀਟ ਕਰਕੇ ਫਿਰ ਦਿੱਤਾ ਸਪੱਸ਼ਟੀਕਰਨ

ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਲਾਈਮਲਾਈਟ 'ਚ ਹਨ। ਅਦਾਕਾਰਾ ਦੀ ਆਉਣ ਵਾਲੀ ਫਿਲਮ ਪਠਾਨ ਉਨ੍ਹਾਂ ਦੀ ਚਰਚਾ ਦਾ ਵਿਸ਼ਾ ਹੈ, ਇਸ ਦੇ ਨਾਲ ਹੀ ਉਹ ਪਿਛਲੇ ਕੁਝ ਦਿਨਾਂ ਤੋਂ ਕਿਸੇ ਨਾ ਕਿਸੇ ਕਾਰਨ ਚਰਚਾ 'ਚ...

ਅੱਜ KL ਰਾਹੁਲ ਦੀ ਦੁਲਹਨ ਬਣੇਗੀ ਆਥੀਆ ਸ਼ੈਟੀ, ਜਾਣੋ ਕਿਸ ਸਮੇਂ ਲੈਣਗੇ ‘ਸੱਤ ਫੇਰੇ’

ਮੰਡਪ ਸਜ ਚੁੱਕਿਆ ਹੈ, ਆਥੀਆ ਸ਼ੈੱਟੀ ਦੇ ਹੱਥਾਂ 'ਤੇ ਉਸ ਦੇ ਪਿਆਰੇ ਕੇਐਲ ਰਾਹੁਲ ਦੇ ਨਾਮ ਦੀ ਮਹਿੰਦੀ ਵੀ ਲੱਗੀ ਹੈ। ਇਸ ਦੇ ਨਾਲ ਹੀ 23 ਜਨਵਰੀ ਯਾਨੀ ਅੱਜ ਆਥੀਆ ਅਤੇ ਕ੍ਰਿਕਟਰ ਕੇਐਲ ਰਾਹੁਲ ਸੱਤ ਫੇਰੇ ਲੈਣ ਵਾਲੇ ਹਨ।...

ਅਕਸ਼ੇ ਕੁਮਾਰ ਅਤੇ ਇਮਰਾਨ ਹਾਸ਼ਮੀ ਦੀ ਫ਼ਿਲਮ ‘Selfie’ ਦਾ ਜ਼ਬਰਦਸਤ ਟ੍ਰੇਲਰ ਹੋਇਆ ਰਿਲੀਜ਼

ਅਕਸਰ ਕਿਹਾ ਜਾਂਦਾ ਹੈ ਕਿ ਸੁਪਰਸਟਾਰ ਅਤੇ ਪ੍ਰਸ਼ੰਸਕ ਦਾ ਰਿਸ਼ਤਾ ਭਗਤ ਅਤੇ ਭਗਵਾਨ ਵਰਗਾ ਹੁੰਦਾ ਹੈ। ਪ੍ਰਸ਼ੰਸਕ ਆਪਣੇ ਚਹੇਤੇ ਸਿਤਾਰਿਆਂ ਨੂੰ ਦਿਲੋਂ ਪਿਆਰ ਕਰਦੇ ਹਨ। ਉਹ ਹਮੇਸ਼ਾ ਆਪਣੇ ਪਸੰਦੀਦਾ ਸਿਤਾਰੇ ਨਾਲ ਮੁਲਾਕਾਤ ਕਰਨਾ ਚਾਹੁੰਦਾ ਹੈ। ਹੁਣ ਸੋਸ਼ਲ ਮੀਡੀਆ ਅਤੇ...

ਵਿਆਹ ਦੇ ਪੰਜ ਸਾਲ ਬਾਅਦ ਦੀਪਿਕਾ ਕੱਕੜ ਬਣਨ ਜਾ ਰਹੀ ਹੈ ਮਾਂ, ਕਪਲ ਨੇ ਖਾਸ ਅੰਦਾਜ਼ ‘ਚ ਦਿੱਤੀ ਖੁਸ਼ਖਬਰੀ

ਸੀਰੀਅਲ 'ਸਸੁਰਾਲ ਸਿਮਰ ਕਾ' ਨਾਲ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਦੀਪਿਕਾ ਕੱਕੜ ਜਲਦ ਹੀ ਮਾਂ ਬਣਨ ਵਾਲੀ ਹੈ। ਕਾਫੀ ਸਮੇਂ ਤੋਂ ਅਦਾਕਾਰਾ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਸੀ ਪਰ ਉਨ੍ਹਾਂ ਨੇ ਇਸ ਮਾਮਲੇ 'ਤੇ ਕੋਈ ਜਵਾਬ ਨਹੀਂ...

ਫ਼ਿਲਮ ਐਮਰਜੈਂਸੀ ਦੀ ਸ਼ੂਟਿੰਗ ਹੋਈ ਪੂਰੀ, ਕੰਗਨਾ ਰਣੌਤ ਨੇ ਸਾਂਝਾ ਕੀਤਾ ਭਾਵੁਕ ਨੋਟ

ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਚਰਚਾ 'ਚ ਹੈ। ਬਾਲੀਵੁੱਡ ਦੀ ਰਾਣੀ ਇਸ ਨਾਲ ਜੁੜੀ ਹਰ ਅਪਡੇਟ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਅਭਿਨੇਤਰੀ ਨੇ ਇਕ ਪੋਸਟ ਸ਼ੇਅਰ ਕੀਤੀ ਹੈ,...

ਬਾਕਸ ਆਫਿਸ ‘ਤੇ ਚੱਲਿਆ ਚਿਰੰਜੀਵੀ ਦਾ ਜਾਦੂ, 100 ਕਰੋੜ ਤੋਂ ਪਾਰ ਪਹੁੰਚੀ Waltair Vieraya ਦੀ ਕਮਾਈ

Waltair Vieraya Box Office Collection Day 9: ਚਿਰੰਜੀਵੀ ਅਤੇ ਰਵੀ ਤੇਜਾ ਦੀ ਫਿਲਮ ਕਮਾਲ ਦਾ ਕਾਰੋਬਾਰ ਕਰ ਰਹੀ ਹੈ। ਨਵੀਂ ਤੇਲਗੂ ਫਿਲਮ ਸਿਨੇਮਾ ਪ੍ਰੇਮੀਆਂ ਦੀ ਪਹਿਲੀ ਪਸੰਦ ਬਣ ਗਈ ਹੈ। 'ਵਾਲਟੇਅਰ ਵੀਰਈਆ' ਦੇ ਨਾਲ ਰਿਲੀਜ਼ ਹੋਈ ਨੰਦਾਮੁਰੀ ਬਾਲਕ੍ਰਿਸ਼ਨ ਦੀ...

ਸ਼ਹਿਨਾਜ਼ ਗਿੱਲ ਨੇ ਖੁਦ ਨੂੰ ਗਿਫ਼ਟ ਕੀਤੀ ਡਾਇਮੰਡ ਰਿੰਗ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

ਬਿੱਗ ਬੌਸ 13 ਫੇਮ ਅਤੇ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਨਵੇਂ ਮਿਊਜ਼ਿਕ ਵੀਡੀਓ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ। ਹਾਲ ਹੀ 'ਚ ਸ਼ਹਿਨਾਜ਼ ਅਤੇ ਗੁਰੂ ਰੰਧਾਵਾ ਦਾ ਨਵਾਂ ਗੀਤ 'ਮੂਨ ਰਾਈਜ਼' ਰਿਲੀਜ਼ ਹੋਇਆ ਹੈ,...