November 15, 2026, 4:34 am
----------- Advertisement -----------
----------- Advertisement -----------
HomeNewsEntertainment

Entertainment

ਸੈਲੂਨ ਦੇ ਬਾਹਰ ਨਜ਼ਰ ਆਈ ਆਥੀਆ ਸ਼ੈੱਟੀ, ਵਿਆਹ ਦੇ ਸਵਾਲ ‘ਤੇ ਦਿੱਤੀ ਅਜਿਹੀ ਪ੍ਰਤੀਕਿਰਿਆ

ਆਥੀਆ ਸ਼ੈੱਟੀ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਜਲਦੀ ਹੀ ਕ੍ਰਿਕਟਰ ਕੇਐਲ ਰਾਹੁਲ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਦੋਵਾਂ ਘਰਾਂ ਦੀ ਸਜਾਵਟ ਵੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਆਥੀਆ ਨੂੰ...

ਵਿਜੇ ਸੇਤੂਪਤੀ ਨੇ ਦੱਸਿਆ ਫ਼ਿਲਮ ‘ਜਵਾਨ’ ‘ਚ ਸ਼ਾਹਰੁਖ ਨਾਲ ਕੰਮ ਕਰਨ ਦਾ ਤਜਰਬਾ, ਕਿਹਾ- ‘ਡਾਊਨ ਟੂ ਅਰਥ ਵਿਅਕਤੀ’

ਅਭਿਨੇਤਾ ਸ਼ਾਹਰੁਖ ਖਾਨ ਜਲਦ ਹੀ ਫਿਲਮ 'ਪਠਾਨ' 'ਚ ਨਜ਼ਰ ਆਉਣਗੇ। ਇਸ ਫਿਲਮ ਦੀ ਰਿਲੀਜ਼ ਡੇਟ ਹੁਣ ਬਹੁਤ ਨੇੜੇ ਹੈ। ਲੰਬੇ ਬ੍ਰੇਕ ਤੋਂ ਬਾਅਦ ਸ਼ਾਹਰੁਖ ਪਰਦੇ 'ਤੇ ਦਸਤਕ ਦਿੰਦੇ ਨਜ਼ਰ ਆਉਣਗੇ। ਪ੍ਰਸ਼ੰਸਕ ਵੀ ਆਪਣੇ ਚਹੇਤੇ ਸਿਤਾਰਿਆਂ ਨੂੰ ਦੇਖਣ ਲਈ ਬੇਤਾਬ...

ਜਯਾ ਬੱਚਨ ਦਾ ਗੁੱਸਾ ਦੇਖ ਬਿੱਗ ਬੀ ਵੀ ਰਹਿ ਗਏ ਹੈਰਾਨ! ਅਦਾਕਾਰ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ

ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਆਪਣੇ ਸ਼ਾਂਤ ਅਤੇ ਕੋਮਲ ਸੁਭਾਅ ਲਈ ਜਾਣੇ ਜਾਂਦੇ ਹਨ। ਦੂਜੇ ਪਾਸੇ ਉਨ੍ਹਾਂ ਦੀ ਪਤਨੀ ਜਯਾ ਬੱਚਨ ਆਪਣੇ ਗਰਮ ਸੁਭਾਅ ਲਈ ਜਾਣੀ ਜਾਂਦੀ ਹੈ। ਆਏ ਦਿਨ ਫੋਟੋਗ੍ਰਾਫਰ ਅਤੇ ਪਾਪਰਾਜ਼ੀ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਹੁੰਦੇ...

ਇਸ OTT ਤੇ ਸਟ੍ਰੀਮ ਹੋਵੇਗਾ ਹੰਸਿਕਾ-ਸੋਹੇਲ ਦਾ ਵੈਡਿੰਗ ਸ਼ੋਅ ,ਅਦਾਕਾਰਾ ਨੇ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਹੰਸਿਕਾ ਮੋਟਵਾਨੀ ਦੇ ਸ਼ਾਨਦਾਰ ਵਿਆਹ 'ਤੇ ਆਧਾਰਿਤ ਇਕ ਰਿਐਲਿਟੀ ਸ਼ੋਅ ਆਉਣ ਵਾਲਾ ਹੈ। ਸ਼ੋਅ ਦਾ ਨਾਂ ਲਵ ਸ਼ਾਦੀ ਡਰਾਮਾ ਹੈ, ਜਿਸ 'ਚ ਹੰਸਿਕਾ ਅਤੇ ਸੋਹੇਲ ਕਥੂਰੀਆ ਦੇ ਵਿਆਹ ਦੇ ਖਾਸ ਪਲ ਅਤੇ ਡਰਾਮਾ ਦਿਖਾਇਆ ਜਾਵੇਗਾ। ਬੁੱਧਵਾਰ ਨੂੰ ਹੰਸਿਕਾ ਨੇ...

‘ਮੇਰੀਆਂ ਭਾਵਨਾਵਾਂ ਨਾਲ ਖੇਡਿਆ… ਮੇਰਾ ਕਰੀਅਰ ਬਰਬਾਦ ਕਰ ਦਿੱਤਾ, ਜੈਕਲੀਨ ਨੇ ਸੁਕੇਸ਼ ਖਿਲਾਫ ਦਿੱਤਾ ਬਿਆਨ

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦਾ 200 ਕਰੋੜ ਦੇ ਮਨੀ ਲਾਂਡਰਿੰਗ ਦਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲ ਹੀ 'ਚ ਜੈਕਲੀਨ ਨੇ ਗੈਂਗਸਟਰ ਸੁਕੇਸ਼ ਚੰਦਰਸ਼ੇਖਰ ਖਿਲਾਫ ਪਟਿਆਲਾ ਕੋਰਟ 'ਚ ਆਪਣਾ ਬਿਆਨ ਦਰਜ ਕਰਵਾਇਆ ਹੈ। ਇਸ ਦੌਰਾਨ ਅਦਾਕਾਰਾ...

ਕਿਆਰਾ ਅਡਵਾਨੀ ਨੂੰ ਸਿਧਾਰਥ ਮਲਹੋਤਰਾ ਦੇ ਨਾਲ ਮਿਸ਼ਨ ਮਜਨੂੰ ਦੀ ਸਕ੍ਰੀਨਿੰਗ ‘ਤੇ ਦੇਖਿਆ ਗਿਆ

ਕਿਆਰਾ ਅਡਵਾਨੀ ਸਿਧਾਰਥ ਮਲਹੋਤਰਾ ਦੇ ਨਾਲ ਮਿਸ਼ਨ ਮਜਨੂੰ ਦੀ ਸਪੈਸ਼ਲ ਸਕ੍ਰੀਨਿੰਗ 'ਤੇ ਪਹੁੰਚੀ। ਦੋਵੇਂ ਮੀਡੀਆ ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਕਿਆਰਾ ਅਡਵਾਨੀ ਉਸ ਸਮੇਂ ਸ਼ਰਮਿੰਦਾ ਦਿਖਾਈ ਦਿੱਤੀ ਜਦੋਂ ਪਾਪਰਾਜ਼ੀ ਨੇ ਦੋਵਾਂ ਨੂੰ ਇਕੱਠੇ ਫੋਟੋ ਦੇਣ ਦੀ ਅਪੀਲ ਕੀਤੀ।...

ਸਮਾਜ ਦੇ ਖੋਖਲੇ ਰੀਤੀ-ਰਿਵਾਜਾਂ ਦੇ ਖਿਲਾਫ ਆਜ਼ਾਦ ਪੰਛੀ ਰਾਬੀਆ ਦੀ ਕਹਾਣੀ “ਕਲੀ ਜੋਟਾ” 3 ਫਰਵਰੀ ਨੂੰ ਹੋਵੇਗੀ ਰਿਲੀਜ਼

18 ਜਨਵਰੀ 2023 : ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੀ ਕਹਾਣੀ ਹੈ ਅਤੇ ਸਮਾਜ ਦੀ ਅਸਲ ਸੱਚਾਈ ਨੂੰ ਉਜਾਗਰ ਕਰਦੀ ਫਿਲਮ “ਕਲੀ ਜੋਟਾ” ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਪੰਜਾਬੀ ਸਿਨੇਮਾ, ਨੀਰੂ ਬਾਜਵਾ ਐਂਟਰਟੇਨਮੈਂਟ,...

‘ਪਠਾਨ’ ਵਿਵਾਦ ਵਿਚਾਲੇ PM ਮੋਦੀ ਦਾ ਆਇਆ ਵੱਡਾ ਬਿਆਨ, ਪਾਰਟੀ ਆਗੂਆਂ ਨੂੰ ਦਿੱਤੇ ਇਹ ਹੁਕਮ

ਦੇਸ਼ 'ਚ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਅਜਿਹੇ ਸਮੇਂ 'ਚ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਨੇਤਾਵਾਂ ਨੂੰ ਫਿਲਮਾਂ 'ਤੇ ਬੇਲੋੜੇ ਬਿਆਨ ਦੇਣ...

ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ ਦੇ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਹੋਈਆਂ ਵਾਇਰਲ, ਪਿੰਕ ਕਲਰ ਦੇ ਲਹਿੰਗੇ ‘ਚ ਲੱਗ ਰਹੀ ਬੇਹੱਦ ਖੂਬਸੂਰਤ

ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਰਾਧਿਕਾ ਪਿੰਕ ਕਲਰ ਦੇ ਲਹਿੰਗੇ 'ਚ ਇੰਨੀ ਖੂਬਸੂਰਤ ਲੱਗ ਰਹੀ...

ਇਸ ਦਿਨ ਸਿਨੇਮਾਘਰਾਂ ‘ਚ ਮੁੜ ਰਿਲੀਜ਼ ਹੋਵੇਗੀ ‘ਦਿ ਕਸ਼ਮੀਰ ਫਾਈਲਜ਼’, ਵਿਵੇਕ ਅਗਨੀਹੋਤਰੀ ਨੇ ਦੱਸਿਆ ਕਾਰਨ

ਸਾਲ 2022 ਦੀ ਸਭ ਤੋਂ ਚਰਚਿਤ ਫਿਲਮ 'ਦਿ ਕਸ਼ਮੀਰ ਫਾਈਲਜ਼' ਇਕ ਵਾਰ ਫਿਰ ਲਾਈਮਲਾਈਟ 'ਚ ਆ ਗਈ ਹੈ। ਨਿਰਦੇਸ਼ਕ ਵਿਵੇਕ ਅਗਨੀਹੋਤਰੀ ਆਪਣੀ ਫਿਲਮ 'ਦਿ ਕਸ਼ਮੀਰ ਫਾਈਲਜ਼' ਬਾਰੇ ਨਵੀਂ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਫਿਲਮ ਨੂੰ ਆਸਕਰ...