June 12, 2026, 1:22 pm
----------- Advertisement -----------
----------- Advertisement -----------
HomeNewsEntertainment

Entertainment

ਮਸ਼ਹੂਰ ਅਦਾਕਾਰਾ Hina Khan ਨੂੰ ਸਟੇਜ 3 Breast Cancer; ਭਾਵੁਕ ਪੋਸਟ ਸਾਂਝੀ ਕਰ ਕਿਹਾ- ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ…

ਟੀਵੀ ਅਦਾਕਾਰਾ ਹਿਨਾ ਖਾਨ ਨੂੰ ਸਟੇਜ 3 ਬ੍ਰੈਸਟ ਕੈਂਸਰ ਦਾ ਪਤਾ ਚੱਲਿਆ ਹੈ। ਇਹ ਖਬਰ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਹਿਨਾ ਨੇ ਦੱਸਿਆ ਕਿ ਉਸ ਦਾ ਇਲਾਜ ਸ਼ੁਰੂ ਹੋ ਗਿਆ ਹੈ ਅਤੇ ਉਹ...

ਅਦਾਕਾਰਾ ਪ੍ਰਿਯੰਕਾ ਚੋਪੜਾ ਹੋਈ ਜ਼ਖਮੀ, ਲੱਤ ਤੇ ਲੱਗੀ ਸੱਟ, ਵੀਡਿਓ ਕੀਤੀ ਸ਼ੇਅਰ

  ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਨਜ਼ਰ ਆ ਰਹੀ ਹੈ। ਪ੍ਰਿਅੰਕਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ 'ਦ ਬਲੱਫ' ਦੀ ਸ਼ੂਟਿੰਗ ਕਰ ਰਹੀ ਹੈ।...

ਵਿਆਹ ਤੋਂ ਬਾਅਦ ਸੋਨਾਕਸ਼ੀ-ਜ਼ਹੀਰ ਦੀ ਪਹਿਲੀ ਡਿਨਰ ਡੇਟ; ਸੋਸ਼ਲ ਮੀਡੀਆ ‘ਤੇ ਤਸਵੀਰਾਂ ਤੇਜ਼ੀ ਨਾਲ ਹੋ ਰਹੀਆਂ ਵਾਇਰਲ

23 ਜੂਨ ਨੂੰ ਕੋਰਟ ਮੈਰਿਜ ਅਤੇ ਗ੍ਰੈਂਡ ਰਿਸੈਪਸ਼ਨ ਤੋਂ ਬਾਅਦ ਹੁਣ ਸੋਨਾਕਸ਼ੀ ਸਿਨਹਾ ਨੂੰ ਪਤੀ ਜ਼ਹੀਰ ਇਕਬਾਲ ਨਾਲ ਡਿਨਰ ਡੇਟ 'ਤੇ ਦੇਖਿਆ ਗਿਆ। ਵਿਆਹ ਤੋਂ ਬਾਅਦ ਨਵ-ਵਿਆਹੇ ਜੋੜੇ ਦੀ ਇਹ ਪਹਿਲੀ ਡਿਨਰ ਡੇਟ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ...

ਜਲਦ ਹੀ ਮਾਂ-ਬਾਪ ਬਣਨ ਜਾ ਰਹੇ ਹਨ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ; ਇਸ ਖਾਸ ਅੰਦਾਜ਼ ‘ਚ ਸੁਣਾਈ ਖੁਸ਼ਖਬਰੀ

ਬਿੱਗ ਬੌਸ 9 ਦੀ ਜੋੜੀ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਜ਼ਿੰਦਗੀ 'ਚ ਇਕ ਛੋਟਾਮਹਿਮਾਨ ਆਉਣ ਵਾਲਾ ਹੈ। ਉਨ੍ਹਾਂ ਦੇ ਵਿਆਹ ਨੂੰ 6 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਜਿਸ ਤੋਂ ਬਾਅਦ ਹੁਣ ਜੋੜੇ ਨੇ ਮਾਤਾ ਪਿਤਾ...

ਰਜਨੀਕਾਂਤ ਨਾਲ ਨਜ਼ਰ ਆਉਣਗੇ ਸਲਮਾਨ ਖਾਨ: ਜਵਾਨ ਫਿਲਮ ਦੇ ਨਿਰਦੇਸ਼ਕ ਐਟਲੀ ਨਾਲ ਗੱਲਬਾਤ ਜਾਰੀ

ਸਿਕੰਦਰ ਦੀ ਸ਼ੂਟਿੰਗ ਖਤਮ ਕਰਕੇ ਇਸ ਫਿਲਮ ਦੀ ਸ਼ੂਟਿੰਗ ਕਰਨਗੇ ਸ਼ੁਰੂ ਨਵੀਂ ਦਿੱਲੀ, 25 ਜੂਨ 2024 - ਐਟਲੀ, ਜਿਸ ਨੇ 2023 ਦੀ ਸਭ ਤੋਂ ਸਫਲ ਅਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਲਾਕਬਸਟਰ ਫਿਲਮ ਜਵਾਨ ਦਾ ਨਿਰਦੇਸ਼ਨ ਕੀਤਾ ਹੈ, ਨੇ...

ਸਿੱਧੂ ਮੂਸੇਵਾਲਾ ਦਾ 7ਵਾਂ ‘ਡਿਲੇਮਾ’ ਗੀਤ ਹੋਇਆ ਰਿਲੀਜ਼, ਪਿੰਡ ਮੂਸੇਵਾਲਾ ‘ਚ ਫਿਲਮਾਈ ਗਈ ਗੀਤ ਦੀ ਵੀਡੀਓ

ਮੁੱਖ ਗਾਇਕ ਦੀ ਭੂਮਿਕਾ ਵਿੱਚ ਸਟੀਫਲਨ ਡੌਨ ਮੂਸੇਵਾਲਾ ਦੇ ਪਿੰਡ ਮੂਸੇਵਾਲਾ 'ਚ ਫਿਲਮਾਈ ਗਈ ਗੀਤ ਦੀ ਵੀਡੀਓ ਗੀਤ 'ਚ AI ਤਕਨੀਕ ਦੀ ਵੀ ਵਰਤੋਂ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਵੀ ਕੀਤੀ ਮੰਗ ਮਾਨਸਾ, 25 ਜੂਨ 2024 - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ...

ਗਾਇਕ ਦਿਲਜੀਤ ਦੁਸਾਂਝ ਨੇ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਪਾਲਕੀ ਸਾਹਿਬ ਦੀ ਨਿਭਾਈ ਸੇਵਾ

ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ 'ਚ ਪਰਫਾਰਮ ਕਰਕੇ ਅੰਤਰਰਾਸ਼ਟਰੀ ਸਟਾਰ ਬਣ ਚੁੱਕੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਪੰਜਾਬ ਦੇ ਦੌਰੇ 'ਤੇ ਹਨ। ਉਹ ਅੱਜ ਸਵੇਰੇ ਅੰਮ੍ਰਿਤਸਰ ਪੁੱਜੇ ਅਤੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਦੱਸ ਦਈਏ ਕਿ...

ਵਿਆਹ ਦੀ ਰਿਸੈਪਸ਼ਨ ਪਾਰਟੀ ਦੌਰਾਨ ਲਾਲ ਸਾੜੀ ‘ਚ ਨਜ਼ਰ ਆਈ ਸੋਨਾਕਸ਼ੀ; ਸਲਮਾਨ-ਰਾਖੀ ਸਮੇਤ ਪਹੁੰਚੇ ਕਈ ਸਿਤਾਰੇ

ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਜੋੜੇ ਨੇ ਐਤਵਾਰ ਦੁਪਹਿਰ ਨੂੰ ਬਾਂਦਰਾ ਸਥਿਤ ਸੋਨਾਕਸ਼ੀ ਦੇ ਅਪਾਰਟਮੈਂਟ ਵਿੱਚ ਰਜਿਸਟਰਡ ਵਿਆਹ ਕੀਤਾ। ਇਸ ਸਮਾਰੋਹ 'ਚ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ। ਵਿਆਹ...

ਸਾਰਾ ਅਲੀ ਖਾਨ ਨੇ ਸਾਂਝਾ ਕੀਤਾ ‘ਕੇਦਾਰਨਾਥ’ ਤੇ ਸਿੰਬਾ ਦੀ ਸ਼ੂਟਿੰਗ ਦਾ ਕਿੱਸਾ, ਤਰੀਕਾਂ ਨੂੰ ਲੈ ਕੇ ਹੋਇਆ ਸੀ ਵਿਵਾਦ

ਸਾਰਾ ਅਲੀ ਖਾਨ ਫਿਲਮ ਕੇਦਾਰਨਾਥ ਦੀ ਸ਼ੂਟਿੰਗ ਦੌਰਾਨ ਕਾਨੂੰਨੀ ਮੁਸੀਬਤ ਵਿੱਚ ਫਸ ਗਈ ਸੀ। ਉਸ ਦੇ ਖਿਲਾਫ 5 ਕਰੋੜ ਰੁਪਏ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਕਿਸੇ ਹੋਰ ਨੇ ਨਹੀਂ ਬਲਕਿ ਕੇਦਾਰਨਾਥ ਦੇ ਨਿਰਮਾਤਾਵਾਂ ਨੇ ਕੀਤਾ ਹੈ।...

ਸ਼ਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਦਾ ਜ਼ਹੀਰ ਇਕਬਾਲ ਨਾਲ ਵਿਆਹ ਅੱਜ

ਸ਼ਿਲਪਾ ਦੇ ਰੈਸਟੋਰੈਂਟ 'ਚ ਹੋਵੇਗੀ ਸ਼ਾਮ ਦੀ ਰਿਸੈਪਸ਼ਨ ਪਾਰਟੀ ਸਲਮਾਨ ਖਾਨ ਵੀ ਹੋਣਗੇ ਸ਼ਾਮਲ ਮੁੰਬਈ, 23 ਜੂਨ 2024 - ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਪਹਿਲਾਂ ਦੋਹਾਂ ਦੀ ਮੰਗਣੀ ਹੋਵੇਗੀ। ਫਿਰ ਉਹ ਵਿਆਹ ਨੂੰ ਰਜਿਸਟਰਡ...