June 12, 2026, 2:36 pm
----------- Advertisement -----------
----------- Advertisement -----------
HomeNewsEntertainment

Entertainment

ਅਨੁਪਮ ਖੇਰ ਦੇ ਦਫ਼ਤਰ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਕਾਬੂ

ਅਨੁਪਮ ਖੇਰ ਦੇ ਦਫਤਰ ਤੋਂ ਚੋਰੀ ਕਰਨ ਵਾਲੇ ਦੋਸ਼ੀ ਫੜੇ ਗਏ ਹਨ। ਦੋ ਦਿਨ ਪਹਿਲਾਂ ਮੁੰਬਈ ਦੇ ਵੀਰਾ ਦੇਸਾਈ ਰੋਡ 'ਤੇ ਸਥਿਤ ਅਨੁਪਮ ਖੇਰ ਦੇ ਦਫਤਰ 'ਚੋਂ ਕੁਝ ਸਾਮਾਨ ਅਤੇ ਨਕਦੀ ਚੋਰੀ ਹੋ ਗਈ ਸੀ। ਸਾਮਾਨ ਅਤੇ ਨਕਦੀ ਸਮੇਤ...

ਸਿੱਧੂ ਮੂਸੇਵਾਲਾ ਦਾ 7ਵਾਂ ਗੀਤ ਰਿਲੀਜ਼ ਹੋਵੇਗਾ: Stefflon Don ਨਾਲ ਹੈ ਕੋਲੈਬਰੇਸ਼ਨ, ਲੰਡਨ ਦੀਆਂ ਸੜਕਾਂ ‘ਤੇ ਖੁਦ ਕਰ ਰਹੀ ਪ੍ਰਮੋਸ਼ਨ

ਮਾਨਸਾ, 22 ਜੂਨ 2024 - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ 7ਵਾਂ ਗੀਤ ਦੋ ਦਿਨਾਂ ਬਾਅਦ 24 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ 'ਡਿਲੈਮਾ' ਬ੍ਰਿਟਿਸ਼ ਗਾਇਕ ਸਟੀਫਲੋਨ ਡੌਨ ਨਾਲ...

ਇਸ ਪੰਜਾਬੀ ਅਦਾਕਾਰ ਦਾ ਹੋਇਆ ਦਿਹਾਂਤ; ਅੱਜ ਸ੍ਰੀ ਚਮਕੌਰ ਸਾਹਿਬ ਵਿਖੇ ਕੀਤਾ ਜਾਵੇਗਾ ਅੰਤਿਮ ਸਸਕਾਰ

ਪੰਜਾਬੀ ਫ਼ਿਲਮੀ ਜਗਤ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਫਿਲਮ ਇੰਡਸਟਰੀ ਦੇ ਜਾਣੇ-ਪਛਾਣੇ ਅਦਾਕਾਰ ਰਣਦੀਪ ਸਿੰਘ ਭੰਗੂ ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ (PFTAA) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਨ੍ਹਾਂ ਦੀ ਮੌਤ...

ਸੋਨਾਕਸ਼ੀ – ਜ਼ਹੀਰ ਦੇ ਹਲਦੀ ਅਤੇ ਮਹਿੰਦੀ ਸਮਾਰੋਹ ਦੀਆਂ ਖ਼ਾਸ ਤਸਵੀਰਾਂ ਆਈਆਂ ਸਾਹਮਣੇ; ਭਲਕੇ ਕਰਵਾਉਣਗੇ ਵਿਆਹ

ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ 23 ਜੂਨ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਸ ਦੌਰਾਨ ਹਾਲ ਹੀ 'ਚ ਹੋਏ ਜੋੜੇ ਦੇ ਹਲਦੀ ਅਤੇ ਮਹਿੰਦੀ ਸਮਾਰੋਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਦੱਸ ਦਈਏ ਕਿ ਇਸ ਵਿਆਹ 'ਚ...

ਟੀਵੀ ਅਦਾਕਾਰਾ ਦੀਪਿਕਾ ਸਿੰਘ ਸ਼ੂਟਿੰਗ ਦੌਰਾਨ ਜ਼ਖਮੀ, ਪਿੱਠ ‘ਤੇ ਲੱਗੀ ਸੱਟ

ਟੀਵੀ ਅਦਾਕਾਰਾ ਦੀਪਿਕਾ ਸਿੰਘ ਆਪਣੇ ਸ਼ੋਅ 'ਮੰਗਲ ਲਕਸ਼ਮੀ' ਦੇ ਸੈੱਟ 'ਤੇ ਜ਼ਖ਼ਮੀ ਹੋ ਗਈ ਹੈ। ਸ਼ੋਅ ਦੇ ਇੱਕ ਸੀਨ ਦੀ ਸ਼ੂਟਿੰਗ ਦੌਰਾਨ ਦੀਪਿਕਾ ਦੀ ਪਿੱਠ 'ਤੇ ਇੱਕ ਵੱਡਾ ਪਲਾਈਵੁੱਡ ਬੋਰਡ ਡਿੱਗ ਗਿਆ। ਜਿਸ ਕਾਰਨ ਉਸ ਦੀ ਪਿੱਠ ਦੇ ਉਪਰਲੇ...

ਪ੍ਰਿਅੰਕਾ ਚੋਪੜਾ ਹੋਈ ਜ਼ਖਮੀ, ਸਟੰਟ ਕਰਦਿਆਂ ਅਦਾਕਾਰਾ ਦੀ ਗਰਦਨ ‘ਤੇ ਲੱਗਿਆ ਡੂੰਘਾ ਕੱਟ

ਪ੍ਰਿਯੰਕਾ ਚੋਪੜਾ ਇਸ ਸਮੇਂ ਆਸਟ੍ਰੇਲੀਆ 'ਚ ਆਪਣੀ ਅਗਲੀ ਹਾਲੀਵੁੱਡ ਫਿਲਮ 'ਦ ਬਲੱਫ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ ਦੇ ਸੈੱਟ 'ਤੇ ਉਹ ਜ਼ਖਮੀ ਹੋ ਗਈ ਹੈ। ਪ੍ਰਿਯੰਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕੀਤੀ ਜਿਸ...

ਰਣਦੀਪ ਹੁੱਡਾ ਨੇ ਮਨਾਈ ਆਪਣੇ ਮਾਤਾ-ਪਿਤਾ ਦੀ 53ਵੀਂ Wedding Anniversary, ਤਸਵੀਰਾਂ ‘ਚ ਦੇਖੋ ਖੁਸ਼ੀਆਂ ਦੇ ਪਲ਼

ਅਦਾਕਾਰ ਰਣਦੀਪ ਹੁੱਡਾ ਦੇ ਘਰ ਖੁਸ਼ੀ ਦਾ ਮਾਹੌਲ ਹੈ। ਰਣਦੀਪ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਇਸ ਪਲ ਦੀਆਂ ਝਲਕੀਆਂ ਵੀ ਸਾਂਝੀਆਂ ਕੀਤੀਆਂ ਹਨ। ਦਰਅਸਲ, ਮੌਕਾ ਅਦਾਕਾਰ ਦੇ ਮਾਤਾ-ਪਿਤਾ ਦੇ ਵਿਆਹ ਦੀ ਵਰ੍ਹੇਗੰਢ ਦਾ ਹੈ। ਰਣਦੀਪ ਦੇ ਮਾਤਾ-ਪਿਤਾ ਰਣਬੀਰ ਸਿੰਘ...

ਇਸ ਗੰਭੀਰ ਬਿਮਾਰੀ ਤੋਂ ਪੀੜਤ ਹੋਈ ਅਲਕਾ ਯਾਗਨਿਕ, ਸੁਣਨ ਸ਼ਕਤੀ ਹੋਈ ਖਤਮ

ਦੁਨੀਆ ਭਰ 'ਚ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਚਲਾਉਣ ਵਾਲੀ ਅਲਕਾ ਯਾਗਨਿਕ ਨੇ ਹਜ਼ਾਰਾਂ ਗੀਤਾਂ 'ਚ ਆਪਣੀ ਆਵਾਜ਼ ਦਿੱਤੀ ਹੈ। ਅੱਜ ਅਲਕਾ ਇਕ ਗੰਭੀਰ ਨਾਲ ਪੀੜਤ ਹੋ ਗਈ ਹੈ। ਜਿਸ ਦੀ ਜਾਣਕਾਰੀ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ...

ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ ਵਿਆਹ ਤੋਂ ਪਹਿਲਾ ਕੀਤੀ ‘ਬੈਚਲਰ ਪਾਰਟੀ’; ਤਸਵੀਰਾਂ ਆਈਆਂ ਸਾਹਮਣੇ

ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਵਿਆਹ ਕਰਨ ਜਾ ਰਹੇ ਹਨ। ਸੈਲੇਬਸ ਨੇ 23 ਜੂਨ ਦੀ ਤਾਰੀਖ ਦੀ ਪੁਸ਼ਟੀ ਕੀਤੀ ਹੈ। ਬਾਲੀਵੁੱਡ ਦੀ ਜੋੜੀ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ ਬੀਤੀ ਰਾਤ ਇੱਕ ਬੈਚਲਰ ਪਾਰਟੀ ਕੀਤੀ। ਦੋਵਾਂ ਨੇ ਇਸ ਪਾਰਟੀ...

ਕਿਆਰਾ ਅਡਵਾਨੀ ਨੇ ਕੈਬਿਨ ਕਰੂ ਮੈਂਬਰ ਨਾਲ ਕੀਤਾ ਦੁਰਵਿਵਹਾਰ, ਜਾਣੋ ਪੂਰਾ ਮਾਮਲਾ

ਕਿਆਰਾ ਅਡਵਾਨੀ ਨੂੰ ਲੈ ਕੇ ਕੈਬਿਨ ਕਰੂ ਮੈਂਬਰ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਕੈਬਿਨ ਕਰੂ ਮੈਂਬਰ ਨੇ ਕਿਹਾ ਕਿ ਉਸ ਦਾ ਕਿਆਰਾ ਨਾਲ ਚੰਗਾ ਅਨੁਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਜਦੋਂ ਅਦਾਕਾਰਾ ਫਲਾਈਟ ਵਿੱਚ ਸਫ਼ਰ...