November 15, 2026, 9:08 am
----------- Advertisement -----------
----------- Advertisement -----------
HomeNewsEntertainment

Entertainment

ਕੈਟਰੀਨਾ ਕੈਫ ਦੀ ਫਿਲਮ ‘Merry Christmas’ ਦਾ ਪੋਸਟਰ ਆਇਆ ਸਾਹਮਣੇ

ਕੈਟਰੀਨਾ ਕੈਫ ਅਤੇ ਵਿਜੇ ਸੇਤੂਪਤੀ ਫਿਲਮ 'ਮੇਰੀ ਕ੍ਰਿਸਮਸ' ਰਾਹੀਂ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਹਾਲ ਹੀ 'ਚ ਇਸ ਦੀ ਰਿਲੀਜ਼ ਡੇਟ ਨੂੰ ਲੈ ਕੇ ਜਾਣਕਾਰੀ ਮਿਲੀ ਸੀ ਕਿ ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 'ਮੇਰੀ...

ਯੋ ਯੋ ਹਨੀ ਸਿੰਘ ਦਾ ਪਾਰਟੀ ਗੀਤ ‘ਗਤੀਵਿਧੀ’ ਹੋਇਆ ਰਿਲੀਜ਼, ਮੌਨੀ ਰਾਏ ਨੇ ਬਿਖੇਰਿਆ ਡਾਂਸ ਦਾ ਜਲਵਾ

ਰੈਪਰ ਯੋ ਯੋ ਹਨੀ ਸਿੰਘ ਕਾਫੀ ਸਮੇਂ ਤੋਂ ਸੁਰਖੀਆਂ 'ਚ ਹਨ। ਹੁਣ ਉਹ ਆਪਣੇ ਨਵੇਂ ਗੀਤ 'ਗਤੀਵਿਧੀ' ਨੂੰ ਲੈ ਕੇ ਚਰਚਾ 'ਚ ਬਣੇ ਹੋਏ ਹਨ। ਇਸ ਗੀਤ 'ਚ ਅਦਾਕਾਰਾ ਮੌਨੀ ਰਾਏ ਵੀ ਨਜ਼ਰ ਆਉਣ ਵਾਲੀ ਹੈ। ਇਹ ਇੱਕ ਪਾਰਟੀ...

ਮੁੰਬਈ ਦੇ ਮੀਰਾ ਰੋਡ ‘ਤੇ ਸ਼ਾਮ 4 ਵਜੇ ਹੋਵੇਗਾ ਤੁਨੀਸ਼ਾ ਦਾ ਅੰਤਿਮ ਸੰਸਕਾਰ,ਪੁਲਿਸ ਨੇ ਅਦਾਕਾਰਾ ਦੇ ਕੋ-ਸਟਾਰ ਨੂੰ ਕੀਤਾ ਗ੍ਰਿਫਤਾਰ

ਟੀਵੀ ਸੀਰੀਅਲ ਅਲੀਬਾਬਾ ਦੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਬੀਤੇ ਦਿਨ ਟੀਵੀ ਸੈੱਟ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਕੋ-ਸਟਾਰ ਸ਼ੀਜਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ। ਤੁਨੀਸ਼ਾ ਸ਼ਰਮਾ ਦਾ ਪੋਸਟਮਾਰਟਮ ਐਤਵਾਰ ਸਵੇਰੇ...

ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਟੀਵੀ ਸੀਰੀਅਲ ਦੇ ਸੈੱਟ ‘ਤੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਸੋਨੀ ਸਬ ਟੀਵੀ ਦੇ ਸੀਰੀਅਲ 'ਅਲੀਬਾਬਾ: ਦਾਸਤਾਨ ਏ ਕਾਬੁਲ' ਦੀ ਮੁੱਖ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਸ਼ਨੀਵਾਰ (24 ਦਸੰਬਰ) ਨੂੰ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਟੀਵੀ ਸੀਰੀਅਲ ਦੇ ਸੈੱਟ 'ਤੇ ਫਾਹਾ ਲੈ ਲਿਆ। ਮਾਮਲੇ ਦੀ...

ਜਾਣੋ ਕਦੋਂ ਅਤੇ ਕਿਸ OTT ਪਲੇਟਫਾਰਮ ‘ਤੇ ਰਿਲੀਜ਼ ਹੋਵੇਗੀ ਕਿੰਗ ਖਾਨ ਦੀ ਫ਼ਿਲਮ ‘ਪਠਾਨ’

ਸ਼ਾਹਰੁਖ ਖਾਨ ਦੀ ਫਿਲਮ ਪਠਾਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਕੁਝ ਸਮਾਂ ਪਹਿਲਾਂ ਇਸ ਫਿਲਮ ਦਾ ਗੀਤ ਬੇਸ਼ਰਮ ਰੰਗ ਰਿਲੀਜ਼ ਹੋਇਆ ਸੀ। ਗੀਤ 'ਚ ਸ਼ਾਹਰੁਖ ਖਾਨ ਦੀ ਹਰੇ ਰੰਗ ਦੀ ਕਮੀਜ਼ ਅਤੇ ਦੀਪਿਕਾ ਪਾਦੂਕੋਣ ਦੀ ਭਗਵੀਂ...

ਅਦਾਕਾਰਾ ਰਜਿਤਾ ਕੋਚਰ ਦਾ 70 ਸਾਲ ਦੀ ਉਮਰ ‘ਚ ਦਿਹਾਂਤ, ਆਖਰੀ ਵਾਰ ਕੰਗਨਾ ਦੀ ਫਿਲਮ ‘ਚ ਆਈ ਸੀ ਨਜ਼ਰ

ਟੀਵੀ ਇੰਡਸਟਰੀ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਛੋਟੇ ਪਰਦੇ ਦੀ ਦਿੱਗਜ ਅਤੇ ਸੀਨੀਅਰ ਅਦਾਕਾਰਾ ਰਜਿਤਾ ਕੋਚਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 70 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਉਸਨੇ ਕਈ ਮਸ਼ਹੂਰ ਟੀਵੀ ਸ਼ੋਅ ਜਿਵੇਂ ਕਿ...

ਜਾਣੋ ਕੀ ਹੈ ICE ਫਾਰਮੈਟ ਜਿਸ ‘ਚ ਰਿਲੀਜ਼ ਹੋਣ ਵਾਲੀ ਹੈ ਭਾਰਤ ਦੇਸ਼ ਦੀ ਪਹਿਲੀ ਫਿਲਮ ‘ਪਠਾਨ’

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਕੁਝ ਸਾਲਾਂ 'ਚ ਸ਼ਾਹਰੁਖ ਖਾਨ ਦੀ ਕੋਈ ਵੀ ਫਿਲਮ ਕੁਝ ਖਾਸ ਕਮਾਲ...

‘ਬਿੱਗ ਬੌਸ’ ਦੇ ਘਰ ‘ਚੋਂ ਬੇਘਰ ਹੋਏ ਅੰਕਿਤ ਗੁਪਤਾ! ਗੁੱਸੇ ‘ਚ ਆਏ ਯੂਜ਼ਰਸ ਨੇ ਆਖੀ ਇਹ ਗੱਲ

Bigg Boss 16: ਵਿਵਾਦਿਤ ਸ਼ੋਅ 'ਬਿੱਗ ਬੌਸ 16' ਵਿੱਚ ਹਰ ਰੋਜ਼ ਕੋਈ ਨਾ ਕੋਈ ਹਲਚਲ ਦੇਖਣ ਨੂੰ ਮਿਲਦੀ ਹੈ। ਭਾਵੇਂ ਇਹ ਸਮੂਹਾਂ ਦੀ ਲੜਾਈ ਹੋਵੇ, ਰਾਸ਼ਨ ਨੂੰ ਲੈ ਕੇ ਲੜਾਈ ਹੋਵੇ, ਕੰਮ ਨੂੰ ਲੈ ਕੇ ਲੜਾਈ ਹੋਵੇ। ਇਨ੍ਹਾਂ ਸਭ...

ਆਪਣੇ ਜੁੜਵਾਂ ਬੱਚਿਆਂ ਨਾਲ ਮੁੰਬਈ ਪਹੁੰਚੀ ਈਸ਼ਾ ਅੰਬਾਨੀ, ਮੁਕੇਸ਼ ਅੰਬਾਨੀ ਸਮੇਤ ਪੂਰੇ ਪਰਿਵਾਰ ਨੇ ਕੀਤਾ ਸ਼ਾਨਦਾਰ ਸਵਾਗਤ

ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪਰਿਵਾਰ ਦਾ ਕੋਈ ਵੀ ਸਮਾਗਮ ਜਾਂ ਜਸ਼ਨ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਮੁਕੇਸ਼ ਦੀ ਬੇਟੀ ਈਸ਼ਾ ਅੰਬਾਨੀ ਅਤੇ ਉਨ੍ਹਾਂ ਦੇ ਪਤੀ ਆਨੰਦ ਪੀਰਾਮਲ ਵੀ ਸ਼ਾਨਦਾਰ ਜਸ਼ਨਾਂ ਅਤੇ ਪਾਰਟੀਆਂ ਦੀ ਮੇਜ਼ਬਾਨੀ ਕਰਨ ਵਿੱਚ ਪਿੱਛੇ ਨਹੀਂ...

ਅਰਜੁਨ ਕਪੂਰ ਦੀ ਆਉਣ ਵਾਲੀ ਫਿਲਮ ‘ਕੁੱਤੇ’ ਦਾ ਪਹਿਲਾ ਗੀਤ ਹੋਇਆ ਰਿਲੀਜ਼,ਦੇਖੋ ਵੀਡੀਓ

ਅਰਜੁਨ ਕਪੂਰ ਜਲਦ ਹੀ ਆਪਣੀ ਆਉਣ ਵਾਲੀ ਫਿਲਮ 'ਕੁੱਤੇ' ਨਾਲ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੇ ਹਨ। ਆਕਾਸ਼ ਭਾਰਦਵਾਜ ਨਿਰਦੇਸ਼ਿਤ ਕੁੱਤੇ ਦਾ ਪਹਿਲਾ ਗੀਤ "ਆਵਾਰਾ ਕੁੱਤੇ" ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਆਕਾਸ਼ ਭਾਰਦਵਾਜ ਅਨੁਭਵੀ ਫਿਲਮ ਨਿਰਦੇਸ਼ਕ ਵਿਸ਼ਾਲ ਭਾਰਦਵਾਜ...