November 15, 2026, 11:01 am
----------- Advertisement -----------
----------- Advertisement -----------
HomeNewsEntertainment

Entertainment

ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਨੂੰ ਲੈ ਕੇ ਵਿਵਾਦ ਜਾਰੀ, ਬਿਹਾਰ ਦੇ ਕੋਰਟ ‘ਚ ਸ਼ਿਕਾਇਤ ਹੋਈ ਦਰਜ

ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ 'ਪਠਾਨ' ਇਨ੍ਹੀਂ ਦਿਨੀਂ ਵਿਵਾਦਾਂ 'ਚ ਘਿਰੀ ਹੋਈ ਹੈ। ਜਦੋਂ ਤੋਂ ਫਿਲਮ ਦਾ ਪਹਿਲਾ ਗੀਤ 'ਬੇਸ਼ਰਮ ਰੰਗ' ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਵਿਵਾਦ ਵਧਦਾ ਜਾ ਰਿਹਾ ਹੈ। ਫਿਲਮ 'ਚ ਦੀਪਿਕਾ...

‘Avatar 2’ ਨੂੰ ਬਾਕਸ ਆਫਿਸ ‘ਤੇ ਮਿਲੀ ਜ਼ਬਰਦਸਤ ਓਪਨਿੰਗ, ਕਮਾਏ ਇੰਨੇ ਕਰੋੜ

ਨਿਰਦੇਸ਼ਕ ਜੇਮਸ ਕੈਮਰਨ ਦੀ ਫਿਲਮ 'ਅਵਤਾਰ: ਦਿ ਵੇ ਆਫ ਵਾਟਰ' 16 ਦਸੰਬਰ ਨੂੰ ਰਿਲੀਜ਼ ਹੋਈ ਹੈ। 'ਅਵਤਾਰ: ਦਿ ਵੇ ਆਫ ਵਾਟਰ' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਜ਼ਬਰਦਸਤ ਓਪਨਿੰਗ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ 'ਅਵਤਾਰ: ਦਿ ਵੇ ਆਫ...

ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਸਰਕਸ’ ਦਾ ਨਵਾਂ ਗੀਤ ‘ਸੁਣ ਜ਼ਰਾ ‘ ਹੋਇਆ ਰਿਲੀਜ਼

ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸਰਕਸ' ਦਾ ਗੀਤ 'ਸੁਣ ਜ਼ਰਾ ' ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੁੰਦੇ ਹੀ ਇਸ ਗੀਤ ਨੂੰ ਹੁਣ ਤੱਕ 5 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੂੰ ਸਪੈਸ਼ਲ ਟਚ ਦੇਣ...

ਦੇਬੀਨਾ ਅਤੇ ਗੁਰਮੀਤ ਨੇ ਆਪਣੀਆਂ ਧੀਆਂ ਨਾਲ ਨਵੇਂ ਘਰ ‘ਚ ਕੀਤਾ ਗ੍ਰਹਿ ਪ੍ਰਵੇਸ਼, ਦੇਖੋ ਖ਼ੂਬਸੂਰਤ ਵੀਡੀਓ

ਟੀਵੀ 'ਤੇ 'ਰਾਮ' ਅਤੇ 'ਸੀਤਾ' ਵਜੋਂ ਮਸ਼ਹੂਰ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਨੇ ਆਪਣੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕੀਤਾ ਹੈ। ਇਹ ਸਟਾਰ ਜੋੜਾ ਦੋ ਪਿਆਰੀਆਂ ਧੀਆਂ ਦੇ ਮਾਪੇ ਬਣ ਚੁੱਕੇ ਹਨ ਅਤੇ ਹੁਣ ਨਵੇਂ ਘਰ ਵਿੱਚ ਵੀ ਸ਼ਿਫਟ...

ਮੈਨੇਜਰ ਦੇ ਵਿਆਹ ‘ਚ ਭਾਰਤੀ ਸਿੰਘ ਦੇ ਬੇਟੇ ਗੋਲਾ ਨੂੰ ਲੈ ਭੱਜੀ ਸ਼ਹਿਨਾਜ਼ ਗਿੱਲ, ਦੇਖੋ ਕਿਊਟ ਵੀਡੀਓ

ਰਿਐਲਿਟੀ ਸ਼ੋਅ 'ਬਿੱਗ ਬੌਸ 13' ਨਾਲ ਮਸ਼ਹੂਰ ਹੋਈ ਸ਼ਹਿਨਾਜ਼ ਗਿੱਲ ਲਾਈਮਲਾਈਟ 'ਚ ਬਣੀ ਹੋਈ ਹੈ। ਹਾਲ ਹੀ 'ਚ ਸ਼ਹਿਨਾਜ਼ ਗਿੱਲ ਆਪਣੇ ਮੈਨੇਜਰ ਕੌਸ਼ਲ ਜੋਸ਼ੀ ਦੇ ਵਿਆਹ 'ਚ ਨਜ਼ਰ ਆਈ। ਜਿੱਥੇ ਹਰ ਕੋਈ ਵਿਆਹ ਦੇ ਜਸ਼ਨ ਦਾ ਆਨੰਦ ਲੈ ਰਿਹਾ...

ਅਦਾਕਾਰਾ ਐਸ਼ਵਰਿਆ ਰਾਏ ਦੇ ਫਰਜ਼ੀ ਪਾਸਪੋਰਟ ਸਮੇਤ ਤਿੰਨ ਵਿਦੇਸ਼ੀ ਗ੍ਰਿਫਤਾਰ, ਕਰੋੜਾਂ ਦੇ ਜਾਅਲੀ ਡਾਲਰ ਬਰਾਮਦ

ਨਵੀਂ ਦਿੱਲੀ: ਹਰ ਰੋਜ਼ ਸ਼ਰਾਰਤੀ ਅਨਸਰ ਇੰਟਰਨੈੱਟ ਰਾਹੀਂ ਲੋਕਾਂ ਨੂੰ ਠੱਗਦੇ ਰਹਿੰਦੇ ਹਨ। ਕੁਝ ਸ਼ਰਾਰਤੀ ਲੋਕ ਹਨ ਜੋ ਆਪਣੀ ਫਰਜ਼ੀ ਪਛਾਣ ਦੱਸ ਕੇ ਵੀ ਲੋਕਾਂ ਨੂੰ ਠੱਗਦੇ ਰਹਿੰਦੇ ਹਨ। ਅਜਿਹਾ ਹੀ ਕੁਝ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ...

ਸਿਧਾਰਥ ਮਲਹੋਤਰਾ ਦੀ ਆਉਣ ਵਾਲੀ ਫਿਲਮ ‘ਮਿਸ਼ਨ ਮਜਨੂੰ’ ਦਾ ਧਮਾਕੇਦਾਰ ਟੀਜ਼ਰ ਹੋਇਆ ਰਿਲੀਜ਼

ਬਾਲੀਵੁੱਡ ਦੇ ਮਨਮੋਹਕ ਹੀਰੋ ਦੀ ਅਕਸ ਰੱਖਣ ਵਾਲੇ ਸਿਧਾਰਥ ਮਲਹੋਤਰਾ ਆਪਣੀ ਆਉਣ ਵਾਲੀ ਫਿਲਮ 'ਮਿਸ਼ਨ ਮਜਨੂੰ' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਹੁਣ ਮੇਕਰਸ ਨੇ ਫਿਲਮ ਦਾ ਟੀਜ਼ਰ ਵੀ ਰਿਲੀਜ਼ ਕੀਤਾ ਹੈ, ਜੋ ਕਿ ਸ਼ਾਨਦਾਰ ਹੈ। ਸਿਧਾਰਥ ਮਲਹੋਤਰਾ...

ਸਲਮਾਨ ਖਾਨ ਦੇ ਸ਼ੋਅ ‘ਬਿੱਗ ਬੌਸ 16’ ਤੋਂ ਬਾਹਰ ਹੋਏ Abdu Rozik? ਫੈਨਜ਼ ਹੋਏ ਨਿਰਾਸ਼

'ਬਿੱਗ ਬੌਸ 16' ਜਦੋਂ ਤੋਂ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਲਾਈਮਲਾਈਟ ਵਿੱਚ ਹੈ। ਸ਼ੋਅ 'ਚ ਹਰ ਰੋਜ਼ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ, ਇਸ ਲਈ ਇਸ ਵਾਰ ਵੀਕੈਂਡ 'ਤੇ ਰਣਵੀਰ ਸਿੰਘ ਅਤੇ ਰੋਹਿਤ ਸ਼ੈੱਟੀ ਮੁਕਾਬਲੇਬਾਜ਼ਾਂ ਨਾਲ...

‘ਬੇਸ਼ਰਮ ਰੰਗ’ ਗੀਤ ‘ਤੇ ਰੀਲ ਬਣਾਉਣ ‘ਤੇ ਬੁਰੀ ਤਰਾਂ ਟ੍ਰੋਲ ਹੋਈ ਜੰਨਤ ਜ਼ੁਬੈਰ, ਯੂਜ਼ਰਸ ਨੇ ਕਿਹਾ- ‘ਸ਼ਰਮ ਕਰੋ’

ਫਿਲਮ 'ਪਠਾਨ' ਦਾ ਗੀਤ 'ਬੇਸ਼ਰਮ ਰੰਗ' ਰਿਲੀਜ਼ ਹੁੰਦੇ ਹੀ ਹਰ ਪਾਸੇ ਮਸ਼ਹੂਰ ਹੋ ਗਿਆ ਹੈ। ਇਹ ਗੀਤ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਿਹਾ ਹੈ। ਦੀਪਿਕਾ ਪਾਦੁਕੋਣ ਦੇ ਗੀਤਾਂ ਅਤੇ ਡਾਂਸ ਮੂਵ 'ਤੇ ਰੀਲਾਂ ਬਣਨੀਆਂ ਸ਼ੁਰੂ ਹੋ ਗਈਆਂ ਹਨ। 'ਬੇਸ਼ਰਮ...

ਅਕਸ਼ੇ ਕੁਮਾਰ ਦੀ ਫਿਲਮ ‘Welcome’ ਦੇ ਤੀਜੇ ਭਾਗ ਦਾ ਹੋਇਆ ਐਲਾਨ, ਟਾਈਟਲ ਦੇ ਨਾਲ ਕਹਾਣੀ ਦਾ ਵੀ ਹੋਇਆ ਖੁਲਾਸਾ

ਵੈਲਕਮ ਅਕਸ਼ੇ ਕੁਮਾਰ ਦੀਆਂ ਸਭ ਤੋਂ ਕਾਮੇਡੀ ਫਿਲਮਾਂ ਵਿੱਚੋਂ ਇੱਕ ਹੈ। ਵੈਲਕਮ 1 ਵਿੱਚ ਅਕਸ਼ੈ ਕੁਮਾਰ, ਕੈਟਰੀਨਾ ਕੈਫ, ਨਾਨਾ ਪਾਟੇਕਰ, ਅਨਿਲ ਕਪੂਰ, ਪਰੇਸ਼ ਰਾਵਲ ਵਰਗੇ ਦਿੱਗਜ ਕਲਾਕਾਰ ਸਨ। ਲੋਕਾਂ ਨੇ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਹੈ। ਇੰਨਾ ਹੀ...