November 15, 2026, 12:37 pm
----------- Advertisement -----------
----------- Advertisement -----------
HomeNewsEntertainment

Entertainment

ਬਾਕਸ ਆਫਿਸ ‘ਤੇ ਅਜੇ ਦੇਵਗਨ ਦਾ ਜਲਵਾ ਬਰਕਰਾਰ, 17ਵੇਂ ਦਿਨ ‘ਦ੍ਰਿਸ਼ਯਮ 2’ ਨੇ ਕੀਤੀ ਜ਼ਬਰਦਸਤ ਕਮਾਈ

ਅਜੇ ਦੇਵਗਨ ਦੀ ਫਿਲਮ 'ਦ੍ਰਿਸ਼ਯਮ 2' ਬਾਕਸ ਆਫਿਸ 'ਤੇ ਸ਼ਾਨਦਾਰ ਕਾਰੋਬਾਰ ਕਰ ਰਹੀ ਹੈ। ਫਿਲਮ ਨੇ ਆਪਣੀ ਰਿਲੀਜ਼ ਦੇ 17 ਦਿਨ ਪੂਰੇ ਕਰ ਲਏ ਹਨ ਅਤੇ ਇੰਨੇ ਦਿਨਾਂ ਬਾਅਦ ਵੀ ਇਸ ਦੀ ਰਫਤਾਰ 'ਚ ਕੋਈ ਕਮੀ ਨਹੀਂ ਆਈ ਹੈ।...

ਦਿਨੋਂ ਦਿਨ ਘੱਟ ਰਿਹਾ ਫ਼ਿਲਮ ‘ਭੇਡੀਆ’ ਦਾ ਕਲੈਕਸ਼ਨ,10ਵੇਂ ਦਿਨ ਹੋਈ ਸਿਰਫ਼ ਇੰਨੀ ਕਮਾਈ

ਹਿੰਦੀ ਸਿਨੇਮਾ ਦੇ ਅਦਾਕਾਰ ਵਰੁਣ ਧਵਨ ਦੀ ਫਿਲਮ 'ਭੇੜੀਆ' ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸਨ। ਪਰ ਬਾਕਸ ਆਫਿਸ ਕਲੈਕਸ਼ਨ ਦੇ ਲਿਹਾਜ਼ ਨਾਲ ਇਹ ਡਰਾਉਣੀ ਕਾਮੇਡੀ ਫਿਲਮ ਖੜ੍ਹੀ ਨਹੀਂ ਹੋ ਸਕੀ। ਰਿਲੀਜ਼ ਦੇ 10 ਦਿਨ ਬਾਅਦ ਵੀ 'ਭੇਡੀਆ' ਦੀ ਕਮਾਈ...

‘ਕੁਮਕੁਮ ਭਾਗਿਆ’ ਫੇਮ ਪੂਜਾ ਬੈਨਰਜੀ ਦੇ ਪਿਤਾ ਦਾ ਹੋਇਆ ਦੇਹਾਂਤ, ਅਦਾਕਾਰਾ ਨੇ ਸ਼ੇਅਰ ਕੀਤੀ ਭਾਵੁਕ ਪੋਸਟ

‘ਕੁਮਕੁਮ ਭਾਗਿਆ’ ਵਿੱਚ ਰੀਆ ਦਾ ਕਿਰਦਾਰ ਨਿਭਾ ਕੇ ਹਰ ਘਰ ਵਿੱਚ ਮਸ਼ਹੂਰ ਹੋਈ ਅਦਾਕਾਰਾ ਪੂਜਾ ਬੈਨਰਜੀ ਦੇ ਪਿਤਾ ਇਸ ਦੁਨੀਆ 'ਚ ਨਹੀਂ ਰਹੇ। ਇਸ ਖਬਰ ਨਾਲ ਉਹ ਬੁਰੀ ਤਰ੍ਹਾਂ ਟੁੱਟ ਗਈ ਹੈ। ਅਜਿਹੇ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ...

ਸੋਹੇਲ ਕਥੂਰੀਆ ਦੀ ਦੁਲਹਨ ਬਣੀ ਹੰਸਿਕਾ ਮੋਟਵਾਨੀ, ਸਾਹਮਣੇ ਆਈਆਂ ਵਿਆਹ ਦੀਆ ਤਸਵੀਰਾਂ ਤੇ ਵੀਡਿਓਜ਼

ਸਾਊਥ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਣਾਉਣ ਵਾਲੀ ਹੰਸਿਕਾ ਮੋਟਵਾਨੀ ਪਿਛਲੇ ਕੁਝ ਸਮੇਂ ਤੋਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਆਖਿਰਕਾਰ ਅੱਜ ਉਹ ਸੋਹੇਲ ਕਥੂਰੀਆ ਦੀ ਦੁਲਹਨ ਬਣ ਗਈ ਹੈ। ਅਦਾਕਾਰਾ ਦੇ ਵਿਆਹ ਦੀ ਪਹਿਲੀ ਤਸਵੀਰ ਵੀ...

ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਨਿਤਿਨ ਮਨਮੋਹਨ ਨੂੰ ਪਿਆ ਦਿਲ ਦਾ ਦੌਰਾ,ਹਸਪਤਾਲ ‘ਚ ਭਰਤੀ

ਫਿਲਮ ਨਿਰਮਾਤਾ ਨਿਤਿਨ ਮਨਮੋਹਨ ਨੂੰ 4 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਸ਼ਹੂਰ ਫਿਲਮ ਨਿਰਮਾਤਾ ਨੂੰ ਸ਼ਨੀਵਾਰ ਸ਼ਾਮ ਨੂੰ ਦਿਲ ਦਾ ਦੌਰਾ ਪਿਆ ਅਤੇ ਨਵੀਂ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ...

ਬਾਕਸ ਆਫ਼ਿਸ ਤੇ ਫਲਾਪ ਹੋਈ ਆਯੁਸ਼ਮਾਨ ਖੁਰਾਨਾ ਦੀ ‘ਐਨ ਐਕਸ਼ਨ ਹੀਰੋ’,ਤੀਜੇ ਦਿਨ ਹੋਈ ਸਿਰਫ ਇੰਨੀ ਕਮਾਈ

ਆਯੁਸ਼ਮਾਨ ਖੁਰਾਨਾ ਸਟਾਰਰ ਫਿਲਮ 'ਐਨ ਐਕਸ਼ਨ ਹੀਰੋ' 2 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਪਹਿਲੇ ਦਿਨ ਤੋਂ ਹੀ ਦਰਸ਼ਕਾਂ ਦਾ ਕੋਈ ਖਾਸ ਹੁੰਗਾਰਾ ਨਹੀਂ ਮਿਲ ਰਿਹਾ ਹੈ। ਵੀਕੈਂਡ 'ਤੇ ਵੀ 'ਐਨ ਐਕਸ਼ਨ ਹੀਰੋ' ਲਈ ਸਿਨੇਮਾਘਰਾਂ 'ਚ...

ਮੂਸੇਵਾਲੇ ਦੇ ਮਾਪਿਆਂ ਨੇ FAN ਨੂੰ Gift ਕੀਤੀ ਪੁੱਤ ਦੀ ਕਮੀਜ਼ ਤੇ ਬੂਟ, ਸੀਨੇ ਨਾਲ ਲੱਗ ਕੇ ਰੋ ਪਿਆ ਨੌਜਵਾਨ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਨੂੰ ਅਲਵਿਦਾ ਕਹੇ 6 ਮਹੀਨੇ ਹੋ ਗਏ ਹਨ ਪਰ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਪਿਆਰ ਸਿੱਧੂ ਦੇ ਲਈ ਘੱਟ ਨਹੀਂ ਹੋਇਆ ਸਗੋਂ ਵੱਧ ਹੀ ਰਿਹਾ ਹੈ। ਮੂਸੇਵਾਲਾ ਦੇ ਇਕ ਫੈਨ ਨੇ...

ਸਿੱਧੂ ਮੂਸੇਵਾਲਾ ਦੇ ਕ+ਤ+ਲ ਲਈ ਦਿਲਜੀਤ ਦੋਸਾਂਝ ਨੇ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ, ਕਿਹਾ- ‘100% ਇਹ ਹੈ ਸਰਕਾਰ …

ਦਿਲਜੀਤ ਦੋਸਾਂਝ ਸਭ ਤੋਂ ਵਧੀਆ ਪੰਜਾਬੀ ਗਾਇਕ ਹੈ। ਦਿਲਾਂ ਦਾ ਬਾਦਸ਼ਾਹ ਕਹੇ ਜਾਣ ਵਾਲੇ ਦਿਲਜੀਤ ਆਪਣੀ ਆਵਾਜ਼ ਅਤੇ ਦਿਲਦਾਰੀ ਦਿਲ ਲਈ ਜਾਣੇ ਜਾਂਦੇ ਹਨ। ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਦੀਪ ਸਿੱਧੂ ਦੀ ਮੌਤ...