November 15, 2026, 2:48 pm
----------- Advertisement -----------
----------- Advertisement -----------
HomeNewsEntertainment

Entertainment

ਕਾਰਤਿਕ ਆਰੀਅਨ ਨੂੰ ਜਨਮਦਿਨ ‘ਤੇ ਸਰਪ੍ਰਾਈਜ਼ ਗਿਫਟ ਦੇਵੇਗੀ ਕ੍ਰਿਤੀ ਸੈਨਨ,ਅਦਾਕਾਰ ਲਈ ਕੀਤਾ ਖ਼ਾਸ ਪਲਾਨ

ਬਾਲੀਵੁੱਡ ਦੇ ਇਸ ਸਾਲ ਦੇ ਸਭ ਤੋਂ ਖੂਬਸੂਰਤ ਅਤੇ ਸਫਲ ਅਭਿਨੇਤਾ ਕਹੇ ਜਾਣ ਵਾਲੇ ਕਾਰਤਿਕ ਆਰੀਅਨ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ। ਕਾਰਤਿਕ ਦਾ ਇਹ ਜਨਮਦਿਨ ਉਸ ਲਈ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਇਸ ਸਾਲ ਕਾਰਤਿਕ ਨੇ...

ਇਸ ਬਿਜ਼ਨੈੱਸਮੈਨ ਨੂੰ ਡੇਟ ਕਰ ਰਹੀ ਹੈ ਮਾਨੁਸ਼ੀ ਛਿੱਲਰ, ਦੋਵਾਂ ਦੀ ਉਮਰ ‘ਚ ਹੈ 10 ਸਾਲ ਦਾ ਅੰਤਰ

ਨਵੀਂ ਦਿੱਲੀ: ਸਾਬਕਾ ਮਿਸ ਵਰਲਡ ਅਤੇ ਅਦਾਕਾਰਾ ਮਾਨੁਸ਼ੀ ਛਿੱਲਰ ਦੇ ਰਿਸ਼ਤੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਹੁਣ ਸਿੰਗਲ ਨਹੀਂ ਹੈ। ਮਾਨੁਸ਼ੀ ਛਿੱਲਰ ਨੇ ਇਸ ਸਾਲ ਫਿਲਮ ਸਮਰਾਟ ਪ੍ਰਿਥਵੀਰਾਜ ਨਾਲ ਬਾਲੀਵੁੱਡ...

ਚਾਰਜਸ਼ੀਟ ‘ਚ ਲੱਗੇ ਦੋਸ਼ਾਂ ‘ਤੇ ਰਾਜ ਕੁੰਦਰਾ ਦੇ ਵਕੀਲ ਨੇ ਦਿੱਤਾ ਸਪੱਸ਼ਟੀਕਰਨ, ਕਿਹਾ- ਇਸ ਨਾਲ ਕੋਈ ਲੈਣਾ-ਦੇਣਾ ਨਹੀਂ

ਮਹਾਰਾਸ਼ਟਰ ਸਾਈਬਰ ਪੁਲਿਸ ਨੇ ਅਸ਼ਲੀਲਤਾ ਮਾਮਲੇ 'ਚ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਖਿਲਾਫ ਇਕ ਵਾਰ ਫਿਰ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਮਾਮਲੇ 'ਚ ਰਾਜ ਤੋਂ ਇਲਾਵਾ ਸ਼ਰਲਿਨ ਚੋਪੜਾ, ਪੂਨਮ ਪਾਂਡੇ, ਮੀਤਾ ਝੁਨਝੁਨਵਾਲਾ, ਰਾਜੂ ਦੂਬੇ ਅਤੇ ਹੋਰਾਂ ਦੇ ਨਾਂ...

ਰਿਲੀਜ਼ ਹੋਇਆ ਅਜੇ ਦੇਵਗਨ ਦੀ ਫ਼ਿਲਮ ‘ਭੋਲਾ’ ਦਾ ਧਮਾਕੇਦਾਰ ਟੀਜ਼ਰ ,ਦੇਖੋ ਵੀਡੀਓ

ਹਿੰਦੀ ਸਿਨੇਮਾ ਦੇ ਦਮਦਾਰ ਅਭਿਨੇਤਾ ਅਜੇ ਦੇਵਗਨ ਇਨ੍ਹੀਂ ਦਿਨੀਂ ਸਫਲਤਾ ਦੇ ਰੱਥ 'ਤੇ ਸਵਾਰ ਹਨ। ਅਜੇ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਦ੍ਰਿਸ਼ਯਮ 2' ਬਾਕਸ ਆਫਿਸ 'ਤੇ ਸਫਲਤਾ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਦੌਰਾਨ ਅਜੇ ਦੇਵਗਨ...

ਭਗਵਾਨ ਦੇ ਸਾਹਮਣੇ ਉਰਵਸ਼ੀ ਰੌਤੇਲਾ ਨੇ ਹੱਥ ਜੋੜ ਕੇ ਪੁੱਛਿਆ ਇਹ ਸਵਾਲ,ਤਾਂ ਯੂਜ਼ਰਸ ਨੇ ਕਿਹਾ-

ਨਵੀਂ ਦਿੱਲੀ: ਉਰਵਸ਼ੀ ਰੌਤੇਲਾ ਬਾਲੀਵੁੱਡ ਦੀਆਂ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਸੁੰਦਰੀਆਂ ਵਿੱਚੋਂ ਇੱਕ ਹੈ। ਅਜਿਹੇ 'ਚ ਅੱਜਕਲ ਉਹ ਆਪਣੇ ਪ੍ਰੋਜੈਕਟਸ ਤੋਂ ਜ਼ਿਆਦਾ ਕ੍ਰਿਕਟਰ ਰਿਸ਼ਭ ਪੰਤ ਨੂੰ ਲੈ ਕੇ ਚਰਚਾ 'ਚ ਹੈ। ਉਸ ਦਾ ਨਾਂ ਉਦੋਂ ਤੋਂ ਰਿਸ਼ਭ ਪੰਤ ਨਾਲ ਜੋੜਿਆ...

Birth Anniversary: ਪਿਆਰ ‘ਚ ਸਭ ਕੁਝ ਭੁੱਲ ਕੇ ਸਰੋਜ ਖਾਨ ਨੇ ਆਪਣੇ ਤੋਂ 30 ਸਾਲ ਵੱਡੇ ਵਿਅਕਤੀ ਨਾਲ ਕਰਵਾਇਆ ਸੀ ਵਿਆਹ

ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ 22 ਨਵੰਬਰ ਨੂੰ ਜਨਮਦਿਨ ਹੈ। ਆਪਣੇ ਕਰੀਅਰ ਵਿੱਚ, ਉਸਨੇ ਲਗਭਗ 2000 ਗੀਤਾਂ ਨੂੰ ਆਪਣੀ ਕੋਰੀਓਗ੍ਰਾਫੀ ਨਾਲ ਸਜਾਇਆ। ਮਾਧੁਰੀ ਦੀਕਸ਼ਿਤ ਤੋਂ ਲੈ ਕੇ ਰੇਖਾ ਤੱਕ ਅਤੇ ਇੱਥੋਂ ਤੱਕ ਕਿ ਅਦਾਕਾਰਾਂ ਨੂੰ ਵੀ ਸਰੋਜ...

ਜਨਮਦਿਨ ‘ਤੇ ਕਾਰਤਿਕ ਆਰੀਅਨ ਨੂੰ ਮਾਤਾ-ਪਿਤਾ ਵੱਲੋ ਮਿਲਿਆ ਖ਼ਾਸ ਸਰਪ੍ਰਾਈਜ਼,ਦੇਖੋ ਤਸਵੀਰਾਂ

ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ। 'ਭੂਲ-ਭੁਲਈਆ 2' ਦੇ ਅਦਾਕਾਰ ਨੂੰ ਬਾਲੀਵੁੱਡ ਦਾ ਧਮਾਕਾ ਬੁਆਏ, ਚਾਕਲੇਟ ਬੁਆਏ ਅਤੇ ਲਵਰ ਬੁਆਏ ਕਿਹਾ ਜਾਂਦਾ ਹੈ। ਬੀਤੀ ਰਾਤ ਕਾਰਤਿਕ ਨੇ ਆਪਣਾ ਜਨਮ ਦਿਨ ਆਪਣੇ ਮਾਤਾ-ਪਿਤਾ ਨਾਲ ਮਨਾਇਆ।...

ਬਾਕਸ ਆਫ਼ਿਸ ‘ਤੇ ‘ਦ੍ਰਿਸ਼ਯਮ 2’ ਦਾ ਜਲਵਾ ਬਰਕਰਾਰ,ਚੌਥੇ ਦਿਨ ਕੀਤਾ ਸ਼ਾਨਦਾਰ ਕਲੈਕਸ਼ਨ

ਅਭਿਸ਼ੇਕ ਪਾਠਕ ਦੇ ਨਿਰਦੇਸ਼ਨ 'ਚ ਬਣੀ ਸਸਪੈਂਸ-ਕ੍ਰਾਈਮ ਡਰਾਮਾ ਫਿਲਮ 'Drishyam 2' ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕਰ ਰਹੀ ਹੈ। ਅਜੈ ਦੇਵਗਨ, ਤੱਬੂ, ਸ਼੍ਰਿਆ ਸਰਨ ਸਟਾਰਰ ਕ੍ਰਾਈਮ ਥ੍ਰਿਲਰ 18 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਨੂੰ ਪਹਿਲੇ...

ਪੁਲਿਸ ਨੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਰਿਲੀਜ਼ ਕਰਨ ਦੇ ਦੋਸ਼ ‘ਚ ਗਾਇਕ, ਨਿਰਮਾਤਾ ਅਤੇ ਮਿਊਜ਼ਿਕ ਕੰਪਨੀ ਖ਼ਿਲਾਫ਼ ਦਰਜ ਕੀਤਾ ਕੇਸ

ਜਗਰਾਉਂ : ਲੁਧਿਆਣਾ ਦਿਹਾਤੀ ਪੁਲਿਸ ਨੇ ਗੰਨ ਕਲਚਰ ਨੂੰ ਪ੍ਰਫੁੱਲਤ ਕਰਨ ਵਾਲਾ ਗੀਤ ਰਿਲੀਜ਼ ਕਰਨ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਗਾਇਕ, ਨਿਰਮਾਤਾ ਅਤੇ ਮਿਊਜ਼ਿਕ ਕੰਪਨੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪ੍ਰੈਸ ਨੋਟ ਰਾਹੀਂ ਜਾਣਕਾਰੀ...

ਸ਼ੇਰ ਦਾ ਬੱਚਾ ਦੇਖ ਕੇ ਸ਼ਹਿਨਾਜ਼ ਗਿੱਲ ਦਾ ਹੋਇਆ ਬੁਰਾ ਹਾਲ , ਦੇਖੋ ਵਾਇਰਲ ਹੋ ਰਿਹਾ ਵੀਡੀਓ

ਪੰਜਾਬੀ ਅਦਾਕਾਰਾ ਅਤੇ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਦੁਬਈ ਵਿੱਚ ਆਯੋਜਿਤ ਫਿਲਮ ਫੇਅਰ ਮਿਡਲ ਈਸਟ ਅਚੀਵਰਸ ਨਾਈਟ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਅਦਾਕਾਰਾ ਨੂੰ ਅਚੀਵਰਜ਼ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਫਿਲਹਾਲ ਸ਼ਹਿਨਾਜ਼ ਨੇ ਦੁਬਈ...