November 15, 2026, 2:38 pm
----------- Advertisement -----------
----------- Advertisement -----------
HomeNewsEntertainment

Entertainment

ਆਖਿਰਕਾਰ ਪ੍ਰਿਅੰਕਾ ਚੋਪੜਾ ਨੇ ਦਿਖਾਇਆ ਆਪਣੀ ਧੀ ਮਾਲਤੀ ਦਾ ਚਿਹਰਾ

ਪ੍ਰਿਅੰਕਾ ਚੋਪੜਾ ਨੇ ਪਹਿਲੀ ਵਾਰ ਆਪਣੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਦੀ ਝਲਕ ਸਾਂਝੀ ਕੀਤੀ ਹੈ। ਹਾਲਾਂਕਿ ਫੋਟੋ 'ਚ ਪ੍ਰਿਯੰਕਾ ਨੇ ਮਾਲਤੀ ਦੇ ਚਿਹਰੇ ਦਾ ਅੱਧਾ ਹਿੱਸਾ ਹੀ ਦਿਖਾਇਆ ਹੈ। ਸੌਂਦੇ ਸਮੇਂ ਮਾਲਤੀ ਦੇ ਗੁਲਾਬੀ ਬੁੱਲ ਅਤੇ ਗੱਲ੍ਹ ਬਹੁਤ...

ਜਾਣੋ ਇਸ ਪੰਜਾਬੀ ਗੱਭਰੂ ਦੇ ਪਾਇਲਟ ਤੋਂ ਹਿੱਟ ਐਕਟਰ ਬਣਨ ਤੱਕ ਦੇ ਸਫਰ ਬਾਰੇ, ਕਰ ਚੁੱਕੇ ਨੇ ਕਈ ਬਾਲੀਵੁੱਡ ਫ਼ਿਲਮਾਂ ‘ਚ ਕੰਮ

ਪੰਜਾਬ ਨਾਲ ਸਬੰਧ ਰੱਖਣ ਵਾਲੇ ਅਮਿਤ ਗੌੜ ਇੰਨ੍ਹੀਂ ਦਿਨੀਂ ਓਟੀਟੀ ਪਲੇਟਫਾਰਮ ਉੱਤੇ ਖੂਬ ਵਾਹ ਵਾਹੀ ਖੱਟ ਰਹੇ ਹਨ। ਜੀ ਹਾਂ ਅਮਿਤ ਗੌੜ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਜਿਵੇਂ ‘ਫੋਰਸ’ ਜਿਸ ਵਿੱਚ ਉਹ ਜਾਨ ਅਬਰਾਹਮ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ...

18 ਕਰੋੜ ‘ਚ ਬਣੀ ਇਸ ਫਿਲਮ ਨੇ ਤੋੜੇ ਰਿਕਾਰਡ,ਕੇਜੀਐਫ-2 ਨੂੰ ਵੀ ਛੱਡਿਆ ਪਿੱਛੇ

ਕਾਂਤਾਰਾ ਨੇ ਦੁਨੀਆ ਭਰ 'ਚ 400 ਕਰੋੜ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਇਕੱਲੇ ਕਰਨਾਟਕ ਵਿੱਚ, ਫਿਲਮ ਨੇ 168 ਕਰੋੜ ਦੀ ਕਮਾਈ ਕਰਕੇ ਕੇਜੀਐਫ-2 ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮਾਮੂਲੀ ਬਜਟ ਵਿੱਚ ਬਣੀ ਇਸ ਫਿਲਮ ਦੀ...

ਕੀ ਰਸ਼ਮਿਕਾ ਮੰਡਾਨਾ ਅਤੇ ਵਿਜੇ ਦੇਵਰਕੋਂਡਾ ਨੇ ਕਰਵਾ ਲਿਆ ਹੈ ਵਿਆਹ? ਜਾਣੋ ਵਾਇਰਲ ਹੋ ਰਹੀ ਤਸਵੀਰ ਦਾ ਸੱਚ

ਬਾਲੀਵੁੱਡ ਦੇ ਲਾਈਗਰ ਅਤੇ ਸਾਊਥ ਦੇ ਅਰਜੁਨ ਰੈੱਡੀ ਯਾਨੀ ਵਿਜੇ ਦੇਵਰਕੋਂਡਾ ਅਕਸਰ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ ਅਤੇ ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਵਿਜੇ ਕੋਈ ਹੋਰ ਨਹੀਂ ਬਲਕਿ ਨੈਸ਼ਨਲ ਕ੍ਰਸ਼ ਹੈ।...

ਸ਼ਾਹਰੁਖ ਦੇ ‘ਮੰਨਤ’ ‘ਚ ਲੱਗੀ ਡਾਇਮੰਡ ਨੇਮ ਪਲੇਟ ਦਾ ਪਤਨੀ ਗੌਰੀ ਖਾਨ ਨੇ ਕੀਤਾ ਖ਼ੁਲਾਸਾ,ਦੱਸਿਆ ਕੀ ਹੈ ਸੱਚ

ਸ਼ਾਹਰੁਖ ਖਾਨ ਦਾ ਬਾਂਦਰਾ ਸਥਿਤ ਬੰਗਲਾ 'ਮੰਨਤ' ਅਕਸਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਘਰ ਤੋਂ ਬਾਹਰ ਆ ਕੇ ਸ਼ਾਹਰੁਖ ਅਕਸਰ ਆਪਣੇ ਪ੍ਰਸ਼ੰਸਕਾਂ ਨੂੰ ਮਿਲਦੇ ਹਨ ਅਤੇ ਜਨਮਦਿਨ 'ਤੇ ਹੱਥ ਦਿਖਾ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹਨ। ਹਾਲ ਹੀ...

ਹਾਦਸੇ ਤੋਂ ਬਾਅਦ TMKOC ਫੇਮ ਮੁਨਮੁਨ ਦੱਤਾ ਨੇ ਤਸਵੀਰ ਸਾਂਝੀ ਕਰ ਦੱਸਿਆ ਆਪਣੀ ਸਿਹਤ ਦਾ ਹਾਲ

ਟੀਵੀ ਕਾਮੇਡੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੀ ਮੁਨਮੁਨ ਦੱਤਾ ਹਾਲ ਹੀ 'ਚ ਹਾਦਸੇ ਦਾ ਸ਼ਿਕਾਰ ਹੋ ਗਈ। ਮੁਨਮੁਨ ਦਾ ਜਰਮਨੀ ਵਿੱਚ ਐਕਸੀਡੈਂਟ ਹੋਇਆ ਸੀ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ...

ਕਾਰਤਿਕ ਆਰੀਅਨ ਨੇ ਜਨਮਦਿਨ ‘ਤੇ ਫੈਨਜ਼ ਨੂੰ ਦਿੱਤਾ ਤੋਹਫ਼ਾ, ‘ਸ਼ਹਿਜ਼ਾਦਾ’ ਦਾ ਟੀਜ਼ਰ ਹੋਇਆ ਰਿਲੀਜ਼

ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਫਿਲਮ 'ਸ਼ਹਿਜ਼ਾਦਾ' ਦੇ ਮੇਕਰਸ ਨੇ ਇਸ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਫਿਲਮ ਦੇ 1 ਮਿੰਟ ਦੇ ਟੀਜ਼ਰ 'ਚ 'ਬੰਤੂ' ਦਾ ਕਿਰਦਾਰ ਨਿਭਾਅ ਰਹੇ ਕਾਰਤਿਕ ਆਰੀਅਨ ਜ਼ਬਰਦਸਤ ਐਕਸ਼ਨ ਅਵਤਾਰ 'ਚ...

ਵਿੱਕੀ ਕੌਸ਼ਲ ਦੀ ਫਿਲਮ ‘ਗੋਵਿੰਦਾ ਨਾਮ ਮੇਰਾ’ ਦੇ ਪੋਸਟਰ ‘ਤੇ ਆਈ ਕੈਟਰੀਨਾ ਕੈਫ਼ ਦੀ ਪ੍ਰਤੀਕਿਰਿਆ, ਕਿਹਾ –

ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ, ਕਿਆਰਾ ਅਡਵਾਨੀ ਅਤੇ ਭੂਮੀ ਪੇਡਨੇਕਰ ਸਟਾਰਰ ਮੋਸਟ ਅਵੇਟਿਡ ਫਿਲਮ 'ਗੋਵਿੰਦਾ ਨਾਮ ਮੇਰਾ' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ, ਇਸ ਦੇ ਨਾਲ ਹੀ...

ਪ੍ਰਸ਼ਾਂਤ ਵਰਮਾ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਹਨੂਮਾਨ’ ਦਾ ਟੀਜ਼ਰ ਰਿਲੀਜ਼, ਸ਼ਾਨਦਾਰ VFX ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

'ਹਨੂਮਾਨ' ਦੇ ਟੀਜ਼ਰ ਨੇ ਪੂਰੀ ਫਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਟੀਜ਼ਰ ਦੇਖਣ ਤੋਂ ਬਾਅਦ ਹੀ ਲੋਕਾਂ 'ਚ ਫਿਲਮ ਨੂੰ ਲੈ ਕੇ ਉਤਸ਼ਾਹ ਵਧ ਗਿਆ ਹੈ। ਫਿਲਮ ਨਿਰਮਾਤਾ ਪ੍ਰਸ਼ਾਂਤ ਵਰਮਾ ਨੇ 'ਹਨੂਮਾਨ' ਦਾ ਨਿਰਦੇਸ਼ਨ ਕੀਤਾ ਹੈ। ਪ੍ਰਸ਼ਾਂਤ...