November 15, 2026, 4:30 pm
----------- Advertisement -----------
----------- Advertisement -----------
HomeNewsEntertainment

Entertainment

ਸੋਨਮ ਕਪੂਰ ਨੇ ਬੇਟੇ ਵਾਯੂ ਲਈ ਬਣਵਾਈ ਆਲੀਸ਼ਾਨ ਨਰਸਰੀ, ਤਸਵੀਰਾਂ ਦੇਖ ਤੁਸੀ ਵੀ ਰਹਿ ਜਾਉਗੇ ਹੈਰਾਨ

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਹਾਲ ਹੀ 'ਚ ਮਾਂ ਬਣੀ ਹੈ ਅਤੇ ਇਨ੍ਹੀਂ ਦਿਨੀਂ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। 20 ਅਗਸਤ ਨੂੰ ਸੋਨਮ ਕਪੂਰ ਇਕ ਬੇਟੇ ਦੀ ਮਾਂ ਬਣੀ, ਜਿਸ ਦਾ ਨਾਂ ਉਸ ਨੇ ਵਾਯੂ ਕਪੂਰ...

ਬਾਕਸ ਆਫਿਸ ‘ਤੇ ਤੇਜ਼ ਹੋਈ ਫਿਲਮ ‘Uunchai’ ਸੀ ਰਫ਼ਤਾਰ,ਤੀਜ਼ੇ ਦਿਨ ਕਮਾਏ ਇੰਨੇ ਕਰੋੜ

ਨਵੀਂ ਦਿੱਲੀ: ਮਲਟੀ ਸਟਾਰਰ ਫਿਲਮ Uunchai ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਅਮਿਤਾਭ ਬੱਚਨ, ਅਨੁਪਮ ਖੇਰ, ਬੋਮਨ ਇਰਾਨੀ, ਡੈਨੀ, ਨੀਨਾ ਗੁਪਤਾ, ਸਾਰਿਕਾ ਅਤੇ ਪਰਿਣੀਤੀ ਚੋਪੜਾ ਵਰਗੇ ਸਿਤਾਰੇ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਹਨ। ਫਿਲਮ ਨੂੰ ਮਸ਼ਹੂਰ...

ਕਰਨ ਜੌਹਰ ਦੇ ਬੱਚਿਆਂ ਨੇ ‘ਡਿਸਕੋ ਦੀਵਾਨੇ’ ਗੀਤ ‘ਤੇ ਕੀਤਾ ਡਾਂਸ, ਵਾਇਰਲ ਹੋ ਰਿਹਾ ਹੈ ਮਜ਼ੇਦਾਰ ਵੀਡੀਓ

'ਕਭੀ ਖੁਸ਼ੀ ਕਭੀ ਗਮ' ਅਤੇ 'ਕੁਛ ਕੁਛ ਹੋਤਾ ਹੈ' ਵਰਗੀਆਂ ਬਿਹਤਰੀਨ ਫਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਕਰਨ ਜੌਹਰ ਫਿਲਮ ਇੰਡਸਟਰੀ ਦੇ ਬਹੁਤ ਹੀ ਦਿੱਗਜ ਫਿਲਮ ਨਿਰਮਾਤਾ ਹਨ। ਕਰਨ ਜੌਹਰ ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਸੁਰਖੀਆਂ...

ਦੇਬੀਨਾ ਬੈਨਰਜੀ ਨੇ ਸਾਂਝੀ ਕੀਤੀ ਹਸਪਤਾਲ ਤੋਂ ਨਵਜੰਮੀ ਬੇਟੀ ਦੀ ਪਹਿਲੀ ਝਲਕ

ਟੀਵੀ ਇੰਡਸਟਰੀ ਦੇ ਪਾਵਰ ਕਪਲਜ਼ ਵਿੱਚੋਂ ਇੱਕ ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਹਾਲ ਹੀ 'ਚ ਇਸ ਜੋੜੇ ਨੇ ਇਕ ਵਾਰ ਫਿਰ ਆਪਣੀ ਜ਼ਿੰਦਗੀ 'ਚ ਬੇਟੀ ਦਾ ਸਵਾਗਤ ਕੀਤਾ ਹੈ। ਹਾਲਾਂਕਿ ਦੇਬੀਨਾ ਨੇ ਡਿਲੀਵਰੀ ਡੇਟ...

ਜਲਦ ਹੀ ਨਵੀਂ ਐਲਬਮ ‘11:11’ ਲੈ ਕੇ ਦਰਸ਼ਕਾਂ ਦੇ ਸਨਮੁਖ ਹੋਣਗੇ ਦਿਲਜੀਤ ਦੋਸਾਂਝ,ਜਾਣੋ ਕਦੋਂ ਹੋਵੇਗੀ ਰਿਲੀਜ਼

ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦੇ ਫ਼ੈਨਜ਼ ਲਈ ਖੁਸ਼ਖਬਰੀ ਹੈ। ਸਿੰਗਰ ਨੇ ਆਪਣੀ ਨਵੀਂ ਐਲਬਮ ‘11:11’ ਦਾ ਐਲਾਨ ਕੀਤਾ ਹੈ। ਪਰ ਪ੍ਰਸ਼ੰਸਕਾਂ ਨੂੰ ਹਾਲੇ ਇਸ ਐਲਬਮ ਦੀ ਰਿਲੀਜ਼ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕਿਉਂਕਿ ਇਹ ਐਲਬਮ ਦਿਲਜੀਤ...

ਸ਼ਿਲਪਾ ਸ਼ੈੱਟੀ ਨੇ ਵਾਰਾਣਸੀ ‘ਚ ਆਪਣੀ ਮਾਂ ਨਾਲ ਕੀਤੀ ਗੰਗਾ ਆਰਤੀ ,ਦੇਖੋ ਵਾਇਰਲ ਵੀਡੀਓ

ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਨੂੰ ਭਗਵਾਨ 'ਤੇ ਬਹੁਤ ਭਰੋਸਾ ਹੈ। ਭਾਵੇਂ ਇਹ ਕੰਨਿਆ ਪੂਜਾ ਹੋਵੇ, ਗਣਪਤੀ ਪੂਜਾ ਹੋਵੇ, ਦੀਵਾਲੀ ਪੂਜਾ ਹੋਵੇ, ਸਾਈਂ ਭਗਤੀ ਹੋਵੇ ਜਾਂ ਸ਼ਿਵ ਭਗਤੀ ਹੋਵੇ। ਅਕਸਰ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ...

ਮਸ਼ਹੂਰ ਫਿਲਮਕਾਰ ਰਾਕੇਸ਼ ਕੁਮਾਰ ਦਾ ਦਿਹਾਂਤ, ਅਮਿਤਾਭ ਬੱਚਨ ਨੇ ਲਿਖਿਆ ਭਾਵੁਕ ਨੋਟ

ਹਿੰਦੀ ਸਿਨੇਮਾ ਤੋਂ ਇੱਕ ਹੋਰ ਬੁਰੀ ਖ਼ਬਰ ਆ ਰਹੀ ਹੈ। ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਅਦਾਕਾਰ ਅਤੇ ਫਿਲਮ ਨਿਰਮਾਤਾ ਰਾਕੇਸ਼ ਕੁਮਾਰ ਦਾ ਮੁੰਬਈ ਵਿੱਚ ਦਿਹਾਂਤ ਹੋ ਗਿਆ। ਅੱਜ 13 ਨਵੰਬਰ ਨੂੰ ਅੰਧੇਰੀ (ਮੁੰਬਈ) ਵਿਖੇ ਪ੍ਰਾਰਥਨਾ ਸਭਾ ਹੋਵੇਗੀ। ਉਨ੍ਹਾਂ...

ਪੁੱਤ ਮੂਸੇਵਾਲਾ ਨੂੰ ਹੁਣ ਇੰਝ ਇਨਸਾਫ ਦਿਵਾਉਣਗੇ ਮਾਤਾ-ਪਿਤਾ! FANS ਵੀ ਕਰਣਗੇ Full Support!

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਛੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਪਰਿਵਾਰ ਇਨਸਾਫ ਦੀ ਉਡੀਕ ਕਰ ਰਿਹਾ ਹੈ। ਮਾਪਿਆਂ ਦੇ ਨਾਲ-ਨਾਲ ਸਿੱਧੂ ਦੇ ਫੈਨਸ ਸਰਕਾਰ ਤੋਂ ਇਨਸਾਫ ਦੀ ਲਗਾਤਾਰ ਮੰਗ ਕਰ...

ਫਲਾਪ ਫਿਲਮਾਂ ਕਾਰਨ ਪਰੇਸ਼ਾਨ ਹਨ ਅਕਸ਼ੇ ਕੁਮਾਰ? ਫ਼ੀਸ ਘੱਟ ਕਰਨ ਨੂੰ ਲੈ ਕੇ ਆਖੀ ਇਹ ਗੱਲ

ਅਕਸ਼ੇ ਕੁਮਾਰ ਬਾਲੀਵੁੱਡ ਦੇ 'ਖਿਲਾੜੀ' ਹਨ, ਜਿਨ੍ਹਾਂ ਨੇ ਇਕ ਤੋਂ ਇਕ ਹਿੱਟ ਫਿਲਮਾਂ ਦਿੱਤੀਆਂ ਹਨ। ਪਰ ਅਭਿਨੇਤਾ ਲਈ ਪਿਛਲੇ ਕੁਝ ਮਹੀਨੇ ਖਾਸ ਨਹੀਂ ਰਹੇ ਹਨ। ਸਾਲ 2022 'ਚ ਹੁਣ ਤੱਕ ਅਕਸ਼ੇ ਦੀਆਂ ਚਾਰ ਫਿਲਮਾਂ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀਆਂ...