November 18, 2026, 1:41 am
----------- Advertisement -----------
----------- Advertisement -----------
HomeNewsEntertainment

Entertainment

ਸੁਪਰਸਟਾਰ ਮਹੇਸ਼ ਬਾਬੂ ਦੀ ਮਾਂ ਇੰਦਰਾ ਦੇਵੀ ਦਾ ਹੋਇਆ ਦਿਹਾਂਤ

ਸਾਊਥ ਸੁਪਰਸਟਾਰ ਮਹੇਸ਼ ਬਾਬੂ ਦੀ ਮਾਂ ਅਤੇ ਅਦਾਕਾਰਾ ਇੰਦਰਾ ਦੇਵੀ ਦਾ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੁਪਰਸਟਾਰ ਦੀ ਮਾਂ ਪਿਛਲੇ ਕੁਝ ਹਫਤਿਆਂ ਤੋਂ ਬਿਮਾਰ ਸਨ। ਦੇਰ ਰਾਤ ਤਬੀਅਤ ਖਰਾਬ ਹੋਣ 'ਤੇ ਪਰਿਵਾਰਕ ਮੈਂਬਰ ਇੰਦਰਾ ਦੇਵੀ ਨੂੰ ਹੈਦਰਾਬਾਦ...

ਏਕਤਾ ਕਪੂਰ ਅਤੇ ਸ਼ੋਭਾ ਕਪੂਰ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ, ਪੜ੍ਹੋ ਕੀ ਹੈ ਪੂਰਾ ਮਾਮਲਾ

ਵੈੱਬ ਸੀਰੀਜ਼ XXX ਸੀਜ਼ਨ 2 ਨੂੰ ਲੈ ਕੇ ਏਕਤਾ ਕਪੂਰ ਦੀਆ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਬੇਗੂਸਰਾਏ ਕੋਰਟ ਨੇ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਪਿਛਲੇ ਸਾਲ ਇਸ ਵੈੱਬ...

‘ਆਸ਼ਿਕੀ 3’ ਨਹੀਂ ਬਲਕਿ ਇਸ ਫਿਲਮ ‘ਚ ਨਜ਼ਰ ਆਵੇਗੀ Jennifer Winget

ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਜੈਨੀਫਰ ਵਿੰਗੇਟ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦੀ ਹੈ। ਅਦਾਕਾਰੀ ਦੇ ਨਾਲ-ਨਾਲ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਟੀਵੀ ਦੀ ਦੁਨੀਆ 'ਚ ਵੱਖਰੀ ਪਛਾਣ ਬਣਾਉਣ ਵਾਲੀ ਜੈਨੀਫਰ ਹੁਣ ਵੱਡੇ...

ਪਤੀ ਰਣਬੀਰ ਕਪੂਰ ਦੀ ਇਸ ਆਦਤ ਤੋਂ ਪਰੇਸ਼ਾਨ ਹੈ ਆਲੀਆ ਭੱਟ,ਖ਼ੁਦ ਅਦਾਕਾਰਾ ਨੇ ਕੀਤਾ ਖ਼ੁਲਾਸਾ

ਰਣਬੀਰ ਕਪੂਰ ਅਤੇ ਆਲੀਆ ਭੱਟ ਬਾਲੀਵੁੱਡ ਜਗਤ ਦੀ ਮਸ਼ਹੂਰ ਜੋੜੀ ਹੈ। ਪ੍ਰਸ਼ੰਸਕ ਇਨ੍ਹਾਂ ਦੋਵਾਂ ਨੂੰ ਇਕੱਠੇ ਦੇਖਣਾ ਪਸੰਦ ਕਰਦੇ ਹਨ। ਦੋਵੇਂ ਇਸ ਸਮੇਂ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੇ ਸਭ ਤੋਂ ਖਾਸ ਪਲ ਜੀ ਰਹੇ ਹਨ। ਅਜਿਹੇ 'ਚ ਇਸ...

ਬੇਹੱਦ ਸਟਾਈਲਿਸ਼ ਅੰਦਾਜ਼ ‘ਚ ਬੁਆਏਫ੍ਰੈਂਡ ਆਦਿਲ ਨਾਲ ਨਜ਼ਰ ਆਈ ਰਾਖੀ ਸਾਵੰਤ,ਦੇਖੋ ਤਸਵੀਰਾਂ

ਰਾਖੀ ਸਾਵੰਤ ਦਾ ਇਸ ਦੌਰਾਨ ਬੁਆਏਫ੍ਰੈਂਡ ਆਦਿਲ ਨਾਲ ਬੇਹੱਦ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆਈ। ਰਾਖੀ ਨੂੰ ਆਪਣੇ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਅਸਲ 'ਚ ਰਾਖੀ ਸਾਵੰਤ ਨੇ ਕਾਫੀ ਲਾਊਡ ਮੇਕਅੱਪ ਕੀਤਾ...

ਸਰਗੁਨ ਤੇ ਗੁਰਨਾਮ ਨੇ ਆਪਣੀ ਫ਼ਿਲਮ ‘ਨਿਗਾਹ ਮਾਰਦਾ ਆਈ ਵੇ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਬਿਨਾਂ ਸ਼ੱਕ ਇਸ ਸਮੇਂ ਸਭ ਤੋਂ ਫੇਮਸ ਪੰਜਾਬੀ ਕਲਾਕਾਰ ਹਨ। ਜਿੱਥੇ ਸਰਗੁਣ ਨੇ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਮੋਹ' ਵਿੱਚ ਕਮਾਲ ਕੀਤਾ, ਉਥੇ ਹੀ ਗੁਰਨਾਮ ਭੁੱਲਰ ਨੇ Main Viyah Nahi Karona Tere...

ਨੀਰੂ ਬਾਜਵਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਮਾਂ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਨੀਰੂ ਬਾਜਵਾ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਆਪਣੀ ਮਾਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਪਿਆਰੀ ਮਾਂ, ਹੈਪੀ ਬਰਥਡੇ , ਤੁਸੀਂ ਮੇਰੀ ਸੁਪਰ ਮਾਂ ਹੋ, ਮੈਂ ਖੁਸ਼ਕਿਸਮਤ ਹਾਂ...

ਅਜੇ ਦੇਵਗਨ ਨੇ ‘ਦ੍ਰਿਸ਼ਯਮ 2’ ਬਾਰੇ ਦਿੱਤਾ ਵੱਡਾ ਸੰਕੇਤ,ਸ਼ੇਅਰ ਕੀਤੀਆਂ ਤਸਵੀਰਾਂ

ਅਜੇ ਦੇਵਗਨ ਦੀ 'ਦ੍ਰਿਸ਼ਯਮ' ਨੇ ਰਿਲੀਜ਼ ਤੋਂ ਬਾਅਦ ਦਰਸ਼ਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡੀ ਹੈ। ਇਸ ਸਸਪੈਂਸ ਥ੍ਰਿਲਰ ਫਿਲਮ 'ਚ ਅਜੇ ਦੇਵਗਨ ਦਾ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆਇਆ ਹੈ। ਹੁਣ ਅਜੇ ਜਲਦ ਹੀ 'ਦ੍ਰਿਸ਼ਮ 2' ਲੈ ਕੇ...

‘ਬ੍ਰਹਮਾਸਤਰ’ ਤੋਂ ਬਾਅਦ ਹੁਣ 100 ਰੁਪਏ ਵਿੱਚ ਦੇਖ ਸਕੋਗੇ ਐਸ਼ਵਰਿਆ ਰਾਏ ਦੀ ਫ਼ਿਲਮ ‘Ponniyin Selvan 1’

ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ 'ਬ੍ਰਹਮਾਸਤਰ' ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਹਾਲ ਹੀ 'ਚ ਐਲਾਨ ਕੀਤਾ ਹੈ ਕਿ ਹੁਣ ਤੁਸੀਂ ਇਸ ਫਿਲਮ ਨੂੰ 100 ਰੁਪਏ 'ਚ ਦੇਖ ਸਕਦੇ ਹੋ। ਉਨ੍ਹਾਂ ਨੇ ਇਹ ਮੌਕਾ ਨਵਰਾਤਰੀ ਦੇ ਮੌਕੇ 'ਤੇ...

ਕਰੀਨਾ ਕਪੂਰ ਨੇ ਸੈਫ ਅਲੀ ਖਾਨ ਦੀ ਫਿਲਮ ‘ਵਿਕਰਮ ਵੇਧਾ’ ਦਾ ਕੀਤਾ ਰਿਵਿਊ, ਪਤੀ ਲਈ ਆਖੀ ਇਹ ਗੱਲ

ਸੈਫ ਅਲੀ ਖਾਨ ਅਤੇ ਰਿਤਿਕ ਰੋਸ਼ਨ ਦੀ ਆਉਣ ਵਾਲੀ ਫਿਲਮ ਵਿਕਰਮ ਵੇਧਾ ਨੂੰ ਲੈ ਕੇ ਸਿਨੇਮਾ ਪ੍ਰੇਮੀਆਂ ਵਿੱਚ ਕਾਫੀ ਚਰਚਾ ਹੈ। ਫਿਲਮ ਇਸ ਹਫਤੇ ਸ਼ੁੱਕਰਵਾਰ ਨੂੰ ਵੱਡੇ ਪਰਦੇ 'ਤੇ ਆਵੇਗੀ ਪਰ ਇਸ ਤੋਂ ਪਹਿਲਾਂ ਹੀ ਮਸ਼ਹੂਰ ਹਸਤੀਆਂ ਦੇ ਰਿਵਿਊ...