November 11, 2026, 2:20 pm
----------- Advertisement -----------
----------- Advertisement -----------
HomeNewsEntertainment

Entertainment

ਰਾਧਿਕਾ ਮਰਚੈਂਟ ਦੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਜਾਨ੍ਹਵੀ ਕਪੂਰ ਨੇ ਹੋਸਟ ਕੀਤੀ ਪਾਰਟੀ

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਜੁਲਾਈ ਵਿੱਚ ਸੱਤ ਫੇਰੇ ਲੈਣ ਜਾ ਰਹੇ ਹਨ। ਇਸ ਦੌਰਾਨ ਰਾਧਿਕਾ ਮਰਚੈਂਟ ਦੇ ਬ੍ਰਾਈਡਲ ਸ਼ਾਵਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ 'ਚ ਜਾਨ੍ਹਵੀ ਕਪੂਰ ਵੀ ਰਾਧਿਕਾ ਮਰਚੈਂਟ ਨਾਲ ਪਾਰਟੀ ਦਾ ਆਨੰਦ ਲੈਂਦੀ ਨਜ਼ਰ...

ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲ਼ੀਆਂ ਚਲਾਉਣ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ, CCTV ਵੀ ਆਈ ਸਾਹਮਣੇ

ਮੁੰਬਈ, 15 ਅਪ੍ਰੈਲ 2024 - ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲ਼ੀਆਂ ਚਲਾਉਣ ਵਾਲੇ ਮੁਲਜ਼ਮਾਂ ਦੀਆਂ ਪੁਲਿਸ ਵੱਲੋਂ ਤਸਵੀਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਫਾਇਰਿੰਗ ਕਰਨ ਵੇਲੇ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਵੱਲੋਂ ਜਾਰੀ ਕਰ...

ਦੱਖਣ ਦੇ ਸੁਪਰਸਟਾਰ ਰਾਮ ਚਰਨ ਨੂੰ ਮਿਲੀ ‘ਡਾਕਟਰੇਟ’ ਦੀ ਡਿਗਰੀ, ਚੇਨਈ ਦੀ ਵੇਲਜ਼ ਯੂਨੀਵਰਸਿਟੀ ਨੇ ਦਿੱਤਾ ਸਨਮਾਨ

ਦੱਖਣ ਦੇ ਸੁਪਰਸਟਾਰ ਰਾਮ ਚਰਨ ਸਾਊਥ ਨੂੰ ਵੇਲਜ਼ ਯੂਨੀਵਰਸਿਟੀ, ਚੇਨਈ ਵੱਲੋਂ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ ਹੈ। ਅਦਾਕਾਰ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕਰਦੇ ਹੋਏ ਇਹ ਜਾਣਕਾਰੀ ਦਿੱਤੀ।ਇਸ ਗ੍ਰੈਜੂਏਸ਼ਨ ਸਮਾਰੋਹ ਵਿੱਚ ਰਾਮ ਚਰਨ ਵੀ...

ਦਿਲਜੀਤ ਦੋਸਾਂਝ ਦੇ concert ‘ਚ ਵਰੁਣ-ਕ੍ਰਿਤੀ ਸਮੇਤ ਪਹੁੰਚੇ ਕਈ ਬਾਲੀਵੁੱਡ ਸਿਤਾਰੇ; ਕੀਤਾ ਖੂਬ ਡਾਂਸ, ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸ਼ਨੀਵਾਰ ਰਾਤ ਮੁੰਬਈ 'ਚ ਹੋਏ ਇਕ ਸੰਗੀਤ ਸਮਾਰੋਹ ਦੀਆਂ ਵੀਡੀਓਜ਼ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ। ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੇ ਆਪਣੀ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਨਾਲ...

ਫਾਇਰਿੰਗ ਤੋਂ ਬਾਅਦ CM ਸ਼ਿੰਦੇ ਨੇ ਸਲਮਾਨ ਖਾਨ ਨਾਲ ਫੋਨ ‘ਤੇ ਕੀਤੀ ਗੱਲ, ਪੜ੍ਹੋ ਵੇਰਵਾ

ਮੁੰਬਈ, 14 ਅਪ੍ਰੈਲ 2024 - ਬਾਲੀਵੁਡ ਸੁਪਰਸਟਾਰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਐਤਵਾਰ ਸਵੇਰੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਸਲਮਾਨ ਦਾ ਗਲੈਕਸੀ ਅਪਾਰਟਮੈਂਟ ਬਾਂਦਰਾ ਵਿੱਚ ਹੈ, ਜਿੱਥੇ ਉਹ ਰਹਿੰਦੇ ਹਨ। ਘਟਨਾ ਤੋਂ ਬਾਅਦ ਮਹਾਰਾਸ਼ਟਰ...

ਸਲਮਾਨ ਖਾਨ ਦੇ ਘਰ ਦੇ ਬਾਹਰ ਚੱਲੀ ਗੋਲੀ, ਬਾਈਕ ‘ਤੇ ਸਵਾਰ ਹੋ ਕੇ ਆਏ ਸੀ ਹਮਲਾਵਰ

ਮੁੰਬਈ, 14 ਅਪ੍ਰੈਲ 2024 - ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਹਮਲਾਵਰ ਬਾਈਕ 'ਤੇ ਸਵਾਰ ਹੋ ਕੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਆਏ ਸਨ। ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ...

ਸਲਮਾਨ ਖਾਨ ਨੇ ਪ੍ਰਸ਼ੰਸਕਾਂ ਨੂੰ ਈਦ ‘ਤੇ ਦਿੱਤਾ ਵੱਡਾ ਤੋਹਫਾ, ਨਵੀਂ ਫਿਲਮ ਦਾ ਕੀਤਾ ਐਲਾਨ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਈਦ ਦੇ ਮੌਕੇ 'ਤੇ ਆਪਣੀ ਅਗਲੀ ਫਿਲਮ 'ਸਿਕੰਦਰ' ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਨੂੰ ਦੱਖਣ ਦੇ ਮਸ਼ਹੂਰ ਨਿਰਦੇਸ਼ਕ ਏ. ਆਰ. ਮੁਰੂਗਦੋਸ ਨਿਰਦੇਸ਼ਨ ਕਰਨਗੇ, ਜੋ ਇਸ ਤੋਂ ਪਹਿਲਾਂ 'ਗਜਨੀ', 'ਹਾਲੀਡੇ' ਅਤੇ 'ਅਕੀਰਾ' ਵਰਗੀਆਂ...

ਮੁਨੱਵਰ ਫਾਰੂਕੀ ‘ਤੇ ਸੁੱਟੇ ਆਂਡੇ, ਰੈਸਟੋਰੈਂਟ ਮਾਲਕ ਤੇ ਸਟਾਫ਼ ਨਾਲ ਹੋਈ ਲੜਾਈ

ਸੋਸ਼ਲ ਮੀਡੀਆ 'ਤੇ ਮੁਨੱਵਰ ਫਾਰੂਕੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਮੁਨੱਵਰ ਗੁੱਸੇ 'ਚ ਨਜ਼ਰ ਆ ਰਹੇ ਹਨ। ਖਬਰਾਂ ਮੁਤਾਬਕ ਮੁਨੱਵਰ ਨੂੰ ਮਿਨਾਰਾ ਮਸਜਿਦ ਦੇ ਇੱਕ ਰੈਸਟੋਰੈਂਟ ਵਿੱਚ ਇਫਤਾਰੀ ਲਈ ਬੁਲਾਇਆ ਗਿਆ ਸੀ। ਪਰ ਮੁਨੱਵਰ ਨੇੜੇ...

ਹੌਰਰ ਫਿਲਮ ‘ਚ ਨਜ਼ਰ ਆਉਣਗੇ ਆਯੂਸ਼ਮਾਨ ਖੁਰਾਨਾ

ਨਿਰਦੇਸ਼ਕ ਅਨੀਸ ਬਜ਼ਮੀ ਇਨ੍ਹੀਂ ਦਿਨੀਂ 'ਭੂਲ ਭੁਲਾਇਆ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਖਬਰਾਂ ਆ ਰਹੀਆਂ ਹਨ ਕਿ ਅਨੀਸ ਬਜ਼ਮੀ ਅਭਿਨੇਤਾ ਆਯੂਸ਼ਮਾਨ ਖੁਰਾਨਾ ਦੇ ਨਾਲ ਇੱਕ ਡਰਾਉਣੀ-ਕਾਮੇਡੀ ਫਿਲਮ ਸ਼ੁਰੂ ਕਰਨ ਜਾ ਰਹੇ ਹਨ, ਜਿਸ...

ਅੱਜ ਮਰਹੂਮ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਗੀਤ ਹੋਵੇਗਾ ਰਿਲੀਜ਼

ਮਾਨਸਾ, 10 ਅਪ੍ਰੈਲ 2024 – ਅੱਜ ਬੁੱਧਵਾਰ 10 ਅਪ੍ਰੈਲ ਨੂੰ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਛੇਵਾਂ ਗੀਤ ਹੈ, ਜੋ ਰਿਲੀਜ਼ ਹੋਣਜਾ ਰਿਹਾ ਹੈ। ਇਸ ਗੀਤ ਨੂੰ ਰੈਪਰ...