November 19, 2026, 1:43 pm
----------- Advertisement -----------
----------- Advertisement -----------
HomeNewsEntertainment

Entertainment

MBA ਕਰ ਡਾਕਟਰ ਬਣੀ ਰਾਖੀ ਸਾਵੰਤ,ਵੀਡੀਓ ਦੇਖ ਪ੍ਰਸ਼ੰਸਕਾਂ ਨੇ ਕੀਤੇ ਅਜਿਹੇ ਕੰਮੈਂਟਸ

ਰਾਖੀ ਸਾਵੰਤ ਨੂੰ ਏਦਾਂ ਹੀ ਐਂਟਰਟੇਨਮੈਂਟ ਕੁਈਨ ਨਹੀਂ ਕਿਹਾ ਜਾਂਦਾ ਹੈ। ਉਹ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ। ਰਾਖੀ ਆਪਣੇ ਜ਼ਬਰਦਸਤ ਅੰਦਾਜ਼ ਨਾਲ ਸਾਰਿਆਂ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਂਦੀ ਹੈ। ਇਨ੍ਹੀਂ ਦਿਨੀਂ ਡਰਾਮਾ...

ਪ੍ਰੈਗਨੈਂਟ ਹੈ ਬਿਪਾਸ਼ਾ ਬਾਸੂ,ਕਰਨ ਸਿੰਘ ਗਰੋਵਰ ਦੇ ਘਰ ਜਲਦ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

ਬਾਲੀਵੁੱਡ ਦੇ ਗਲਿਆਰਿਆਂ ਤੋਂ ਇਨ੍ਹੀਂ ਦਿਨੀਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਰਨ ਗਰੋਵਰ ਦੀ ਪਤਨੀ ਬਿਪਾਸ਼ਾ ਬਾਸੂ ਗਰਭਵਤੀ ਹੈ। ਦੋਵੇਂ ਜਲਦੀ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ। ਹਾਲਾਂਕਿ ਹੁਣ ਤੱਕ...

ਰਣਵੀਰ ਸਿੰਘ ਦੇ ਸਮਰਥਨ ‘ਚ ਆਈ ਜਾਹਨਵੀ ਕਪੂਰ, ਫੋਟੋਸ਼ੂਟ ਨੂੰ ਲੈ ਕੇ ਦਿੱਤਾ ਇਹ ਬਿਆਨ

ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨੂੰ ਨਿਊਡ ਫੋਟੋਸ਼ੂਟ ਕਰਵਾਏ ਕੁਝ ਦਿਨ ਬੀਤ ਚੁੱਕੇ ਹਨ ਪਰ ਫੋਟੋਆਂ 'ਤੇ ਵਿਰੋਧ ਅਤੇ ਪ੍ਰਤੀਕਿਰਿਆਵਾਂ ਅਜੇ ਵੀ ਜਾਰੀ ਹਨ। ਹਾਲ ਹੀ 'ਚ ਆਲੀਆ ਭੱਟ ਅਤੇ ਵਿਦਿਆ ਬਾਲਨ ਨੇ ਰਣਵੀਰ ਸਿੰਘ ਦੀ ਫੋਟੋ 'ਤੇ ਪ੍ਰਤੀਕਿਰਿਆ ਦਿੱਤੀ...

ਮੁੰਬਈ ਦੇ ਫਿਲਮ ਸਟੂਡੀਓ ‘ਚ ਲੱਗੀ ਅੱਗ, ਇਸ ਅਦਾਕਾਰ ਦੇ ਫਿਲਮ ਦੀ ਚੱਲ ਰਹੀ ਸੀ ਸ਼ੂਟਿੰਗ

ਮੁੰਬਈ ਦੇ ਇੱਕ ਫਿਲਮ ਸਟੂਡੀਓ ਨੂੰ ਲੈ ਕੇ ਬੁਰੀ ਖਬਰ ਸਾਹਮਣੇ ਆਈ ਹੈ। ਅੰਧੇਰੀ ਦੇ ਇੱਕ ਫਿਲਮ ਸਟੂਡੀਓ ਵਿੱਚ ਅੱਗ ਲੱਗ ਗਈ, ਜੋ ਇੰਨੀ ਭਿਆਨਕ ਸੀ ਕਿ ਕਈ ਕਿਲੋਮੀਟਰ ਦੂਰ ਤੱਕ ਧੂੰਏਂ ਦੇ ਗੁਬਾਰੇ ਦੇਖੇ ਜਾ ਸਕਦੇ ਹਨ। ਰਾਹਤ...

67ਵੇਂ Filmfare Awards ਨੂੰ ਹੋਸਟ ਕਰਨਗੇ ਰਣਵੀਰ ਸਿੰਘ, ਕਿਹਾ- ਮੈਨੂੰ ਦੂਜਿਆਂ ਦੀ ਜਗ੍ਹਾ ਖੋਹਣਾ ਪਸੰਦ ਨਹੀਂ…

ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੇ ਲੇਟੈਸਟ ਨਿਊਡ ਫੋਟੋਸ਼ੂਟ ਕਾਰਨ ਸੁਰਖੀਆਂ 'ਚ ਹਨ। ਇੱਕ ਅੰਤਰਰਾਸ਼ਟਰੀ ਮੈਗਜ਼ੀਨ ਲਈ ਨਿਊਡ ਤਸਵੀਰਾਂ ਪਾਉਣ ਦੇ ਦੋਸ਼ ਵਿੱਚ ਉਸਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ਦਰਜ ਹੋਣ ਤੋਂ ਦੋ ਦਿਨ ਬਾਅਦ ਵੀਰਵਾਰ ਨੂੰ 'ਫਿਲਮਫੇਅਰ'...

ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਟੀ-ਸ਼ਰਟ ਪਹਿਨ ਲਾਈਵ ਸ਼ੋਅ ‘ਚ ਪਹੁੰਚੇ ਕੈਨੇਡੀਅਨ ਰੈਪਰ ਡਰੇਕ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 2 ਮਹੀਨੇ ਬਾਅਦ ਵੀ ਪ੍ਰਸ਼ੰਸਕ ਨਹੀਂ ਭੁੱਲ ਸਕੇ ਹਨ। ਕੈਨੇਡੀਅਨ ਰੈਪਰ ਡਰੇਕ ਨੇ ਮੂਸੇਵਾਲਾ ਨੂੰ ਯਾਦ ਕੀਤਾ। ਟੋਰਾਂਟੋ 'ਚ ਲਾਈਵ ਸ਼ੋਅ ਦੌਰਾਨ ਉਹ ਮੂਸੇਵਾਲਾ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਪਹੁੰਚੇ। ਜਿਸ...

ਫ਼ਿਲਮ ‘ਜਿੰਦ ਮਾਹੀ’ ਦਾ ਨਵਾਂ ਗੀਤ ‘ਬਾਂਹ ਫੜ ਕੇ’ ਗੁਰਲੇਜ ਅਖਤਰ ਅਤੇ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ‘ਚ ਹੋਇਆ ਰਿਲੀਜ਼

ਫ਼ਿਲਮ ‘ਜਿੰਦ ਮਾਹੀ’ ਦਾ ਨਵਾਂ ਗੀਤ ‘ਬਾਂਹ ਫੜ ਕੇ’ ਰਿਲੀਜ਼ ਹੋ ਚੁੱਕਿਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ । ਇਸ ਗੀਤ ਨੂੰ ਗੁਰਲੇਜ ਅਖਤਰ ਅਤੇ ਦਿਲਪ੍ਰੀਤ ਢਿੱਲੋਂ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ...

ਨੀਰੂ ਬਾਜਵਾ ਦੀ ਕਾਮੇਡੀ ਡਰਾਮਾ ਫਿਲਮ ‘ਬਿਊਟੀਫੁੱਲ ਬਿੱਲੋ’ ਇਸ ਦਿਨ ਹੋਵੇਗੀ ZEE5 ‘ਤੇ ਪ੍ਰੀਮੀਅਰ

ZEE5, ਭਾਰਤ ਦਾ ਸਭ ਤੋਂ ਵੱਡਾ ਘਰੇਲੂ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਅਤੇ ਇੱਕ ਅਰਬ ਦਰਸ਼ਕਾਂ ਲਈ ਬਹੁ-ਭਾਸ਼ਾਈ ਕਹਾਣੀਕਾਰ ਆਪਣੀ ਅਗਲੀ ਡਾਇਰੈਕਟ-ਟੂ-ਡਿਜ਼ੀਟਲ ਪੰਜਾਬੀ ਫਿਲਮ - ਬਿਊਟੀਫੁੱਲ ਬਿੱਲੋ ਦੀ ਘੋਸ਼ਣਾ ਕਰਨ ਲਈ ਤਿਆਰ ਹੈ। ਨੀਰੂ ਬਾਜਵਾ ਐਂਟਰਟੇਨਮੈਂਟ, ਓਮਜੀ ਸਟਾਰ ਸਟੂਡੀਓਜ਼, ਅਤੇ ਸਰੀਨ...

ਤੀਜੀ ਵਾਰ ਮਾਂ ਬਣੀ ‘ਬਿੱਗ ਬੌਸ 8’ ਦੀ ਫੇਮ Dimpy Ganguly ,ਤਸਵੀਰ ਸ਼ੇਅਰ ਕਰ ਲਿਖਿਆ ਖ਼ਾਸ ਨੋਟ

'ਬਿੱਗ ਬੌਸ 8' ਫੇਮ ਡਿੰਪੀ ਗਾਂਗੁਲੀ ਨੇ ਹਾਲ ਹੀ ਵਿੱਚ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਇਹ ਇੱਕ ਬੇਬੀ boy ਹੈ। ਡਿੰਪੀ ਫਿਲਹਾਲ ਛੋਟੇ ਪਰਦੇ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ...