November 11, 2026, 4:11 pm
----------- Advertisement -----------
----------- Advertisement -----------
HomeNewsEntertainment

Entertainment

ਸ਼ਾਹਰੁਖ ਖਾਨ ਨੂੰ ਮਿਲਿਆ ਬੈਸਟ ਐਕਟਰ ਦਾ ਐਵਾਰਡ, ‘ਜਵਾਨ’ ਨੇ ਜਿੱਤਿਆ ਬੈਸਟ ਫਿਲਮ ਦਾ ਐਵਾਰਡ

 ਬੀਤੀ ਰਾਤ ਮੁੰਬਈ 'ਚ ਇਕ ਐਵਾਰਡ ਸ਼ੋਅ ਦਾ ਆਯੋਜਨ ਕੀਤਾ ਗਿਆ। ਇੱਥੇ ਬੌਲੀਵੁੱਡ ਦੇ ਕਈ ਸਿਤਾਰੇ ਨਜ਼ਰ ਆਏ। ਸ਼ਾਹਰੁਖ ਖਾਨ ਬਲੈਕ ਫਾਰਮਲ 'ਚ ਪਹੁੰਚੇ ਹੋਏ ਸਨ। ਉਸਨੇ 24 ਸਾਲਾਂ ਬਾਅਦ ਜ਼ੀ ਸਿਨੇ ਅਵਾਰਡਸ ਵਿੱਚ ਇੱਕ ਵਾਰ ਫਿਰ ਪ੍ਰਦਰਸ਼ਨ ਕੀਤਾ।...

ਸਾੜੀ ‘ਚ ਜਾਨਵੀ ਕਪੂਰ ਨੇ ਦਿੱਤਾ ਹੌਟਨੈੱਸ ਦਾ ਅਜਿਹਾ ਟਚ, ਪ੍ਰਸ਼ੰਸਕਾਂ ਨੇ ਕਿਹਾ- ‘ਰਿਹਾਨਾ ਨੇ ਤੁਹਾਡੇ ਲਈ ਹੀ ਲਿਖਿਆ ਸੀ ਗੀਤ’

ਬਾਲੀਵੁੱਡ ਇੰਡਸਟਰੀ 'ਚ ਇਕ ਤੋਂ ਵਧ ਕੇ ਇਕ ਅਜਿਹੀਆਂ ਅਭਿਨੇਤਰੀਆਂ ਹਨ ਜੋ ਆਪਣੀ ਖੂਬਸੂਰਤੀ ਦਾ ਲੋਹਾ ਮਨਵਾਉਂਦੀਆਂ ਹਨ। ਇਨ੍ਹਾਂ ਸਭ 'ਚ ਜਾਨਵੀ ਕਪੂਰ ਦਾ ਨਾਂ ਜ਼ਰੂਰ ਆਉਂਦਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਤਲਾਨਾ ਅੰਦਾਜ਼ ਦਿਖਾਉਣ ਤੋਂ ਕਦੇ ਗੁਰੇਜ਼ ਨਹੀਂ...

ਮੂਸੇਵਾਲਾ ਦੀ ਮਾਂ ਚਰਨ ਕੌਰ ਹਸਪਤਾਲ ‘ਚ ਦਾਖਲ, IVF ਤਕਨੀਕ ਨਾਲ ਦੇਣਗੇ ਬੱਚੇ ਨੂੰ ਜਨਮ

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਘਰ ਕਦੇ ਵੀ ਖੁਸ਼ੀ ਆ ਸਕਦੀ ਹੈ। ਸਿੱਧੂ ਦੀ ਗਰਭਵਤੀ ਮਾਤਾ ਚਰਨ ਕੌਰ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹ ਜੁੜਵਾਂ ਬੱਚਿਆਂ ਨੂੰ ਜਨਮ ਦੇ ਸਕਦੀ...

ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਜਾਨੋਂ ਮਾਰ.ਨ ਦੀ ਮਿਲੀ ਧਮ.ਕੀ, ਫਿਰੌ.ਤੀ ਦੀ ਕੀਤੀ ਮੰਗ

ਬੌਲੀਵੁੱਡ ਅਦਾਕਾਰਾ ਅਤੇ ਬਿੱਗ ਬੌਸ 13 ਦੀ ਪ੍ਰਤੀਯੋਗੀ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸ਼ਨੀਵਾਰ ਸਵੇਰੇ ਉਸਨੂੰ ਇੱਕ ਵਟਸਐਪ ਕਾਲ ਆਈ। ਫੋਨ ਕਰਨ ਵਾਲੇ ਨੇ ਪਾਕਿਸਤਾਨੀ ਨਾਗਰਿਕ ਹੋਣ ਦਾ ਦਾਅਵਾ ਕੀਤਾ ਅਤੇ...

ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਆਯੁਸ਼ਮਾਨ ਖੁਰਾਨਾ ਨੇ ਗਾਇਆ ਸ਼ਿਵ ਕੈਲਾਸ਼ ਭਜਨ, ਪਿਤਾ ਜੀ ਦੀ ਇੱਛਾ ਕੀਤੀ ਪੂਰੀ

ਮਹਾਸ਼ਿਵਰਾਤਰੀ ਦੇ ਮੌਕੇ 'ਤੇ ਆਯੁਸ਼ਮਾਨ ਖੁਰਾਨਾ ਨੇ ਸ਼ਿਵ ਕੈਲਾਸ਼ ਭਜਨ ਗਾਇਆ, ਜਿਸ ਨੂੰ ਸੁਣਨ ਲਈ ਉਨ੍ਹਾਂ ਦੇ ਪਿਤਾ ਇੰਤਜ਼ਾਰ ਕਰਦੇ ਸਨ। ਆਯੁਸ਼ਮਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਸ ਖੂਬਸੂਰਤ ਭਜਨ ਨੂੰ ਅਪਲੋਡ ਕੀਤਾ ਹੈ।ਉਨ੍ਹਾਂ ਨੇ ਕੈਪਸ਼ਨ ਲਿਖਿਆ ਕਿ "ਸਾਡੇ...

ਪੰਜਾਬੀ ਗਾਇਕ ਬੱਬੂ ਮਾਨ ਆਏ ਕਿਸਾਨਾਂ ਦੇ ਹੱਕ ‘ਚ: ਧਰਨੇ ਵਾਲਾ ਗੀਤ ਕੀਤਾ ਰਿਲੀਜ਼

ਚੰਡੀਗੜ੍ਹ, 9 ਮਾਰਚ 2024 - ਪੰਜਾਬ ਮਿਊਜ਼ਿਕ ਇੰਡਸਟਰੀ ਦੇ ਗਾਇਕ ਬੱਬੂ ਮਾਨ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਏ ਹਨ। ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਗੀਤ ਜਾਰੀ ਕੀਤਾ ਹੈ। ਜਿਸ ਦੀ ਲੋਕਾਂ ਅਤੇ ਕਿਸਾਨਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ...

‘ਝਨਕ’ ਫੇਮ ਅਦਾਕਾਰਾ ਡੌਲੀ ਸੋਹੀ ਕੈਂਸਰ ਤੋਂ ਹਾਰੀ ਜੰਗ, ਕੁਝ ਘੰਟੇ ਪਹਿਲਾਂ ਹੀ ਭੈਣ ਅਮਨਦੀਪ ਦੀ ਵੀ ਪੀਲੀਆ ਕਾਰਨ ਹੋ ਗਈ ਸੀ ਮੌ+ਤ

ਮੁੰਬਈ, 8 ਮਾਰਚ 2024 - ਟੈਲੀਵਿਜ਼ਨ ਇੰਡਸਟਰੀ ਤੋਂ ਇੱਕ ਬਹੁਤ ਹੀ ਦੁੱਖਭਰੀ ਖਬਰ ਸਾਹਮਣੇ ਆ ਰਹੀ ਹੈ। 'ਝਨਕ' ਫੇਮ ਅਦਾਕਾਰਾ ਡੌਲੀ ਸੋਹੀ ਦਾ 48 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਅਦਾਕਾਰਾ ਸਰਵਾਈਕਲ ਕੈਂਸਰ ਤੋਂ ਪੀੜਤ ਸੀ। ਉਥੇ...

ਸਪੈਨਿਸ਼ ਜੋੜੇ ਦੇ ਹੱਕ ‘ਚ ਆਏ ਰਾਜਵੀਰ ਜਵੰਧਾ, ਕਿਹਾ ‘ਦੋਸ਼ੀਆਂ ਨੂੰ ਦਿੱਤੀ ਜਾਵੇ ਸਖ਼ਤ ਸਜ਼ਾ’

ਚੰਡੀਗੜ੍ਹ, 7 ਮਾਰਚ 2024 - ਸਪੈਨਿਸ਼ ਜੋੜਾ ਜੋ ਕਿ ਮੋਟਰਸਾਈਕਲ 'ਤੇ ਦੁਨੀਆ ਦੀ ਸੈਰ ਕਰ ਰਿਹਾ ਸੀ, ਕਈ ਮੁਲਕ ਘੁੰਮਣ ਤੋਂ ਬਾਅਦ ਜਿਨ੍ਹਾਂ ਨਾਲ ਭਾਰਤ ਦੀ ਧਰਤੀ 'ਤੇ ਇੱਕ ਸ਼ਰਮਨਾਕ ਘਟਨਾ ਵਾਪਰੀ ਹੈ, ਜਿਸ ਨੇ ਹਰ ਭਾਰਤੀ ਦਾ ਸਰ...

ਨਵਾਜ਼ ਦੀ ਪਤਨੀ ਆਲੀਆ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ

29 ਫਰਵਰੀ ਨੂੰ ਅੰਧੇਰੀ ਕੋਰਟ ਨੇ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਸਿੱਦੀਕੀ ਦੇ ਖਿਲਾਫ 138 ਨੈਗੋਸ਼ੀਏਬਲ ਐਕਟ ਦੇ ਤਹਿਤ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਹ ਮਾਮਲਾ 2022 'ਚ ਰਿਲੀਜ਼ ਹੋਈ ਫਿਲਮ 'ਹੋਲੀ ਕਾਊ' ਨਾਲ ਜੁੜਿਆ ਹੈ, ਜਿਸ ਨੂੰ ਆਲੀਆ...

ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ ਦਾ Wedding ਕਾਰਡ ਹੋਇਆ ਵਾਇਰਲ; ਇਸ ਦਿਨ ਕਰਵਾਉਣਗੇ ਵਿਆਹ

ਰਕੁਲ ਪ੍ਰੀਤ ਅਤੇ ਜੈਕੀ ਭਗਨਾਨੀ ਤੋਂ ਬਾਅਦ ਹੁਣ ਬਾਲੀਵੁੱਡ ਦੀ ਇੱਕ ਹੋਰ ਜੋੜੀ ਜਲਦ ਹੀ ਵਿਆਹ ਕਰਵਾਉਣ ਜਾ ਰਹੀ ਹੈ।ਅਸੀਂ ਗੱਲ ਕਰ ਰਹੇ ਹਾਂ ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ ਦੀ ਜੋ ਪਿਛਲੇ ਕਾਫੀ ਸਮੇਂ ਤੋਂ ਆਪਣੇ ਵਿਆਹ ਦੀਆਂ ਖਬਰਾਂ...