November 11, 2026, 3:51 pm
----------- Advertisement -----------
----------- Advertisement -----------
HomeNewsEntertainment

Entertainment

ਅਦਾਕਾਰਾ ਨੀਰੂ ਬਾਜਵਾ ਪਹੁੰਚੀ ਅੰਮ੍ਰਿਤਸਰ ਅਦਾਲਤ, ਫਿਲਮ ਬੂਹੇ ਬਾਰੀਆਂ ਨੂੰ ਲੈ ਕੇ ਦਰਜ ਸੀ ਕੇਸ

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੱਜ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਹੋਈ। ਫਿਲਮ 'ਬੂਹੇ ਬਾਰੀਆਂ 'ਚ ਕੁਝ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਲੈ ਕੇ ਵਾਲਮੀਕਿ ਭਾਈਚਾਰੇ ਦੀ ਤਰਫੋਂ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਫਿਲਹਾਲ ਨੀਰੂ ਬਾਜਵਾ ਨੇ ਮੁਆਫੀ ਮੰਗ ਲਈ...

ਪਤਨੀ ਪ੍ਰਿਅੰਕਾ ਅਤੇ ਬੇਟੀ ਨਾਲ ਸਮਾਂ ਬਿਤਾਉਣ ਮੁੰਬਈ ਪਹੁੰਚੇ ਨਿਕ ਜੋਨਸ, ਹੋਲੀ ਪਾਰਟੀ ‘ਚ ਵੀ ਹੋਣਗੇ ਸ਼ਾਮਲ!

ਬਾਲੀਵੁੱਡ ਦੀ ਦੇਸੀ ਗਰਲ ਅਤੇ ਹਾਲੀਵੁੱਡ ਸਟਾਰ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਬੇਟੀ ਮਾਲਤੀ ਨਾਲ ਭਾਰਤ 'ਚ ਹੈ। ਫਿਲਹਾਲ ਦੇਸੀ ਗਰਲ ਆਪਣੇ ਪੂਰਵ-ਯੋਜਨਾਬੱਧ ਪ੍ਰੋਗਰਾਮ 'ਚ ਆਪਣੀ ਹਾਜ਼ਰੀ ਲਗਵਾ ਰਹੀ ਹੈ। ਇਸ ਦੌਰਾਨ ਪ੍ਰਿਅੰਕਾ ਦੇ ਪਤੀ ਅਤੇ ਹਾਲੀਵੁੱਡ ਸਟਾਰ ਨਿਕ...

ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਨੇ ਲਿਆ ਜਨਮ, ਮੁੜ ਮਾਤਾ-ਪਿਤਾ ਬਣੇ ਬਲਕੌਰ ਸਿੰਘ ਅਤੇ ਚਰਨ ਕੌਰ

ਸਿੱਧੂ ਮੂਸੇਵਾਲਾ ਦੇ ਘਰ ਆਈ ਵੱਡੀ ਖੁਸ਼ੀ ਮੂਸੇਵਾਲਾ ਦੇ ਨਿੱਕੇ ਵੀਰ ਨੇ ਲਿਆ ਘਰ 'ਚ ਜਨਮ ਪਿਤਾ ਬਲਕੌਰ ਸਿੰਘ ਨੇ ਇੰਸਟਾ 'ਤੇ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ ਮਾਨਸਾ, 17 ਮਾਰਚ 2024 - ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਘਰ ਫੇਰ ਤੋਂ...

ਮਸ਼ਹੂਰ ਗਾਇਕਾ ਅਨੁਰਾਧਾ ਪੌਡਵਾਲ ਭਾਜਪਾ ‘ਚ ਸ਼ਾਮਲ

ਮਸ਼ਹੂਰ ਗਾਇਕਾ ਅਨੁਰਾਧਾ ਪੌਡਵਾਲ ਅੱਜ ਸ਼ਨਿੱਚਰਵਾਰ 16 ਮਾਰਚ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। 80 ਅਤੇ 90 ਦੇ ਦਹਾਕੇ ਵਿਚ ਆਪਣੇ ਹਿੱਟ ਗੀਤਾਂ ਅਤੇ ਭਗਤੀ ਸੰਗੀਤ ਲਈ ਮਸ਼ਹੂਰ ਗਾਇਕਾ ਨੇ ਪਾਰਟੀ ਵਿਚ ਸ਼ਾਮਲ ਹੋਣ 'ਤੇ ਆਪਣੀ...

ਅਮਿਤਾਭ ਬੱਚਨ ਦੀ ਐਂਜੀਓਪਲਾਸਟੀ ਹੋਈ, ਮੁੰਬਈ ਦੇ ਹਸਪਤਾਲ ‘ਚ ਕਰਵਾਇਆ ਭਰਤੀ

 ਬੌਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਐਂਜੀਓਪਲਾਸਟੀ ਕਰਵਾਈ ਗਈ ਹੈ। 81 ਸਾਲਾ ਬਿਗ ਬੀ ਨੂੰ ਸ਼ੁੱਕਰਵਾਰ ਸਵੇਰੇ 6 ਵਜੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਬਿੱਗ ਬੀ ਨੂੰ ਭਾਰੀ ਸੁਰੱਖਿਆ ਵਿਚਕਾਰ ਸਵੇਰੇ...

ਆਮਿਰ ਖਾਨ ਨੇ Ex-Wife ਕਿਰਨ ਰਾਓ ਨਾਲ ਮਨਾਇਆ 59ਵਾਂ ਜਨਮਦਿਨ, ਪ੍ਰਸ਼ੰਸਕਾਂ ਨੂੰ ਕੀਤੀ ਖਾਸ ਅਪੀਲ

ਆਮਿਰ ਖਾਨ ਅੱਜ ਯਾਨੀ ਕਿ 14 ਮਾਰਚ ਨੂੰ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ। ਇਸ ਦੌਰਾਨ ਆਮਿਰ ਖਾਨ ਸਾਬਕਾ ਪਤਨੀ ਕਿਰਨ ਰਾਓ ਅਤੇ 'ਲਾਪਤਾ ਲੇਡੀਜ਼' ਦੀ ਟੀਮ ਨਾਲ ਕੇਕ ਕੱਟਦੇ ਹੋਏ ਨਜ਼ਰ ਆਏ। ਇਸ ਦੌਰਾਨ ਆਮਿਰ ਨੇ ਮੀਡੀਆ ਨੂੰ...

”ਕਿਸਾਨ ਵਾਰ” ਗੀਤ 15 ਮਾਰਚ ਨੂੰ ਹੋਵੇਗਾ ਰਿਲੀਜ਼, ਬਲਕੌਰ ਸਿੰਘ ਨੇ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਮਾਨਸਾ, 14 ਮਾਰਚ 2024 : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਦਰਮਿਆਨ ਸਿੱਧੂ ਦੇ ਯੂ-ਟਿਊਬ ਚੈਨਲ 5911 ਰਿਕਾਰਡਜ਼ ਤੋਂ 15 ਮਾਰਚ ਨੂੰ ਇੱਕ ਨਵਾਂ ਗਾਣਾ ਰਿਲੀਜ਼ ਹੋਵੇਗਾ। ਇਸ ਸਬੰਧੀ ਬਲਕੌਰ ਸਿੰਘ...

ਪ੍ਰਿਯੰਕਾ ਚੋਪੜਾ ਦੀ ਭੈਣ ਮੀਰਾ ਚੋਪੜਾ ਦਾ ਹੋਇਆ ਵਿਆਹ; ਸਾਹਮਣੇ ਆਈਆਂ ਤਸਵੀਰਾਂ, ਲਾਲ ਜੋੜੇ ਚ ਲੱਗੀ ਬੇਹੱਦ ਖੂਬਸੂਰਤ

ਪ੍ਰਿਯੰਕਾ ਚੋਪੜਾ ਦੀ ਭੈਣ ਮੀਰਾ ਚੋਪੜਾ ਦਾ ਮੰਗਲਵਾਰ ਨੂੰ ਜੈਪੁਰ 'ਚ ਵਿਆਹ ਹੋ ਗਿਆ ਹੈ। 40 ਸਾਲਾ ਅਭਿਨੇਤਰੀ ਮੀਰਾ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਕਾਰੋਬਾਰੀ ਰਕਸ਼ਿਤ ਕੇਜਰੀਵਾਲ ਨਾਲ ਜੈਪੁਰ-ਦਿੱਲੀ ਹਾਈਵੇਅ 'ਤੇ ਬੁਏਨਾ ਵਿਸਟਾ ਲਗਜ਼ਰੀ ਗਾਰਡਨ ਸਪਾ ਰਿਜ਼ੋਰਟ...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਆਇਆ ਸਾਹਮਣੇ, ਗਰਭ ਅਵਸਥਾ ਨੂੰ ਲੈ ਕੇ ਕਹੀਆਂ ਆਹ ਗੱਲਾਂ

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਗਰਭ ਅਵਸਥਾ ਨੂੰ ਲੈ ਕੇ ਸੁਰਖੀਆਂ 'ਚ ਹੈ। ਉਨ੍ਹਾਂ ਨੂੰ ਸੋਮਵਾਰ ਸ਼ਾਮ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਨਾਲ ਉਸ ਦੀ ਡਿਲੀਵਰੀ ਨੂੰ ਲੈ ਕੇ ਅਟਕਲਾਂ...

2 ਸਾਊਥ ਸੁਪਰਸਟਾਰਸ ਦੇ ਫੈਂਨਸ ਵਿੱਚਕਾਰ ਕੁੱਟਮਾਰ, ਵੀਡਿਓ ਵਾਇਰਲ

ਸਾਊਥ ਸੁਪਰਸਟਾਰ ਅੱਲੂ ਅਰਜੁਨ ਦੇ ਕੁਝ ਪ੍ਰਸ਼ੰਸਕਾਂ ਨੇ ਬੰਗਲੌਰ 'ਚ ਇਕ ਵਿਅਕਤੀ ਦੀ ਕੁੱਟਮਾਰ ਕੀਤੀ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ 'ਚ 7-8 ਲੋਕ ਇਕ ਵਿਅਕਤੀ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਇਸ...